ਯੂਕਰੇਨ ‘ਚ ਮਾਰੇ ਗਏ ਨਵੀਨ ਸ਼ੇਖਰੱਪਾ ਦੇ ਪਰਿਵਾਰ ਦਾ ਫੈਸਲਾ- ਮ੍ਰਿਤਕ ਦੇਹਾਂ ਕਰਨਗੇ ਦਾਨ
ਬੰਗਲੌਰ- ਯੂਕਰੇਨ 'ਚ 1 ਮਾਰਚ ਨੂੰ ਗੋਲੀਬਾਰੀ 'ਚ ਜਾਨ ਗਵਾਉਣ ਵਾਲੇ ਨਵੀਨ…
ਰੂਸੀ ਹਮਲੇ ‘ਚ ਮਾਰੀਉਪੋਲ ਦਾ ਥੀਏਟਰ ਤਬਾਹ, 1300 ਤੋਂ ਵੱਧ ਨਾਗਰਿਕ ਅਜੇ ਵੀ ਮਲਬੇ ‘ਚ ਫਸੇ
ਕੀਵ- ਯੂਕਰੇਨ ਦੇ ਦੱਖਣ-ਪੂਰਬੀ ਮਾਰੀਉਪੋਲ ਵਿੱਚ ਇੱਕ ਡਰਾਮਾ ਥੀਏਟਰ ਵਿੱਚ 1,300 ਤੋਂ…
ਰੂਸੀ ਰਾਕੇਟ ਹਮਲੇ ਵਿੱਚ ਯੂਕਰੇਨੀ ਅਦਾਕਾਰਾ ਓਕਸਾਨਾ ਸ਼ਵੇਟਸ ਦੀ ਹੋਈ ਮੌਤ
ਕੀਵ- ਯੂਕਰੇਨ ਦੀ ਰਾਜਧਾਨੀ ਕੀਵ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਰੂਸੀ ਬਲਾਂ ਵੱਲੋਂ…
ਰੂਸੀ ਫੌਜ ਨੇ ਯੂਕਰੇਨ ਦੇ ਮੇਰਫਾ ਵਿੱਚ ਮਚਾਈ ਤਬਾਹੀ, ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ‘ਤੇ ਕੀਤਾ ਹਮਲਾ, 21 ਲੋਕਾਂ ਦੀ ਮੌਤ
ਮੇਰੇਫਾ- ਯੂਕਰੇਨ ਦੇ ਉੱਤਰੀ-ਪੂਰਬੀ ਸ਼ਹਿਰ ਖਾਰਕਿਵ ਦੇ ਨੇੜੇ ਮੇਰੇਫਾ ਵਿੱਚ ਇੱਕ ਕਮਿਊਨਿਟੀ…
ਜ਼ੇਲੇਂਸਕੀ ਦੀ ਨਾਟੋ ਨੂੰ ਚੇਤਾਵਨੀ, ਸਾਨੂੰ ਬਚਾਓ ਨਹੀਂ ਤਾਂ ਰੂਸੀ ਮਿਜ਼ਾਈਲਾਂ ਤੁਹਾਡੇ ਮੈਂਬਰ ਦੇਸ਼ਾਂ ‘ਤੇ ਵੀ ਡਿੱਗਣਗੀਆਂ
ਕੀਵ- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਨੇ ਸੋਮਵਾਰ ਸਵੇਰੇ ਰੂਸ ਅਤੇ ਯੂਕਰੇਨ…
ਯੂਕਰੇਨ ‘ਚ ਅਸਮਾਨ ਤੋਂ ਸੁੱਟੇ ਜਾ ਰਹੇ ਹਨ ਰੂਸੀ ਬੰਬ, 24 ‘ਚੋਂ 19 ਇਲਾਕਿਆਂ ‘ਚ ਏਅਰ ਰੇਡ ਅਲਰਟ
ਕੀਵ- ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 19ਵਾਂ ਦਿਨ…
ਭਾਰਤ ਸਰਕਾਰ ਦਾ ਵੱਡਾ ਫੈਸਲਾ, ਯੂਕਰੇਨ ‘ਚ ਸਥਿਤ ਭਾਰਤੀ ਦੂਤਘਰ ਨੂੰ ਪੋਲੈਂਡ ‘ਚ ਕੀਤਾ ਜਾਵੇਗਾ ਸ਼ਿਫਟ
ਨਵੀਂ ਦਿੱਲੀ- ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ 18 ਦਿਨ…
ਯੂਕਰੇਨ ‘ਚ ਰੂਸ ਖਿਲਾਫ਼ ਹਥਿਆਰ ਚੁੱਕਣ ਵਾਲੇ ਭਾਰਤੀ ਵਿਦਿਆਰਥੀ ਦੀ ਹੁਣ ਇਹ ਹੈ ਇੱਛਾ, ਪੜ੍ਹੋ ਪੂਰਾ ਮਾਮਲਾ
ਨਵੀਂ ਦਿੱਲੀ- ਕੁਝ ਦਿਨ ਪਹਿਲਾਂ ਯੂਕਰੇਨ ਦੇ ਤਾਮਿਲਨਾਡੂ ਦਾ ਇੱਕ ਭਾਰਤੀ ਵਿਦਿਆਰਥੀ…
ਹੁਣ ਜ਼ੇਲੇਨਸਕੀ ਨੇ ਪੁਤਿਨ ਦੇ ਸਾਹਮਣੇ ਰੱਖਿਆ ਗੱਲਬਾਤ ਦਾ ਪ੍ਰਸਤਾਵ
ਕੀਵ- ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ 17 ਦਿਨਾਂ ਤੋਂ ਜੰਗ ਜਾਰੀ ਹੈ।…
ਰੂਸ ਦੇ ਖਿਲਾਫ਼ ਬ੍ਰਿਟੇਨ ਦੀ ਵੱਡੀ ਕਾਰਵਾਈ, 386 ਸੰਸਦ ਮੈਂਬਰਾਂ ‘ਤੇ ਲਗਾਈ ਪਾਬੰਦੀ
ਲੰਡਨ- ਬ੍ਰਿਟੇਨ ਦੀ ਸਰਕਾਰ ਨੇ ਰੂਸੀ ਸੰਸਦ ਦੇ ਹੇਠਲੇ ਸਦਨ ਡੂਮਾ ਦੇ…