Breaking News

Tag Archives: karachi

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਾਚੀ ਹਮਲੇ ਲਈ ਭਾਰਤ ਨੂੰ ਠਹਿਰਾਇਆ ਦੋਸ਼ੀ

ਇਸਲਾਮਾਬਾਦ : ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬਿਨਾਂ ਕਿਸੇ ਸਬੂਤ ਦੇ ਕਰਾਚੀ ਦੇ ਸਟਾਕ ਐਕਸਚੇਂਜ਼ ‘ਤੇ ਹੋਏ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ …

Read More »

ਏਅਰ ਇੰਡੀਆ ਕਰ ਰਹੀ ਸੀ ਅਜਿਹਾ ਕੰਮ ਕਿ ਪਾਕਿਸਤਾਨੀ ATC ਨੇ ਵੀ ਕੀਤੀ ਪ੍ਰਸੰਸਾ !

ਕਰਾਚੀ : ਪੂਰੀ ਦੁਨੀਆ ਵਿਚ ਫੈਲੇ ਕੋਰੋਨਾ ਵਾਇਰਸ ਨੇ ਲੋਕਾਂ ਦੀ ਜਿੰਦਗੀ ਦੇ ਵਿਕਾਸ ਦੀ ਗੱਡੀ ਇਕ ਵਾਰ ਰੋਕ ਦਿਤੀ ਹੈ। ਸੰਕਟ ਦੇ ਅਜਿਹੇ ਸਮੇਂ ਵਿੱਚ ਵੀ, ਕੁਝ ਲੋਕ ਅਤੇ ਸੰਗਠਨ ਅਜਿਹੇ ਹਨ ਜੋ ਨਿਰਸਵਾਰਥ ਲੋਕਾਂ ਦੀ ਨਿ ਰੰਤਰ ਸਹਾਇਤਾ ਕਰ ਰਹੇ ਹਨ।. ਏਅਰ ਇੰਡੀਆ ਵੀ ਉਨ੍ਹਾਂ ਵਿਚੋਂ ਇਕ ਹੈ, …

Read More »

ਦੁਬਈ ਏਅਰਪੋਰਟ ‘ਤੇ ਚੈਕਿੰਗ ਦੌਰਾਨ ਟਰੈਵਲ ਬੈਗ ‘ਚੋਂ ਨਿੱਕਲਿਆ 5 ਮਹੀਨੇ ਦਾ ਬੱਚਾ, Video

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੁਬਈ ਏਅਰਪੋਰਟ ‘ਤੇ ਚੈਕਿੰਗ ਦੌਰਾਨ ਟਰੈਵਲ ਬੈਗ ‘ਚੋਂ 5 ਮਹੀਨੇ ਦਾ ਬੱਚਾ ਬਰਾਮਦ ਕੀਤਾ ਗਿਆ ਹੈ। ਇਸ ਬੱਚੇ ਨੂੰ ਪਾਕਿਸਤਾਨ ਤੋਂ ਅਗਵਾਹ ਕਰਕੇ ਲਿਆਇਆ ਗਿਆ ਸੀ। ਬੱਚੇ ਨੂੰ ਟਰੈਵਲ ਬੈਗ ‘ਚ ਲਿਆਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ …

Read More »

ਪਾਕਿਸਤਾਨ ‘ਚ ਆਮ ਲੋਕਾਂ ਦੀ ਪਹੁੰਚ ਤੋਂ ਹੋਇਆ ਦੂਰ ਹੋਇਆ ਦੁੱਧ, ਆਸਮਾਨੀ ਚੜ੍ਹੀਆਂ ਕੀਮਤਾਂ

ਇਸਲਾਮਾਬਾਦ: ਪਾਕਿਸਤਾਨ ਵਿੱਚ ਆਮ ਆਦਮੀ ਲਈ ਦਿਨੋਂ ਦਿਨ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਹੁਣ ਤਾਂ ਆਲਮ ਇਹ ਹੈ ਕਿ ਪਾਕਿਸਤਾਨ ‘ਚ ਲੋਕ ਚਾਹ ਲਈ ਵੀ ਤਰਸ ਰਹੇ ਹਨ। ਅਸਲ ‘ਚ ਦੁੱਧ ਦੀਆਂ ਕੀਮਤਾਂ ਆਸਮਾਨੀ ਛੂਹ ਰਹੀਆਂ ਹਨ ਇੱਕ ਲਿਟਰ ਦੁੱਧ ਦਾ ਮੁੱਲ 140 ਰੁਪਏ ਪ੍ਰਤੀ ਲਿਟਰ ਤੋਂ ਵੀ ਪਾਰ …

Read More »

ਪਾਕਿਸਤਾਨ ਜਾ ਕੇ ਮੀਕਾ ਸਿੰਘ ਨੇ ਗਾਇਆ ਗੀਤ, ਵੀਡੀਓ ਦੇਖ ਭੜਕੇ ਲੋਕ

ਕਰਾਚੀ: ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਮੀਕਾ ਸਿੰਘ ਇੱਕ ਬਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਮੀਕਾ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਮੀਕਾ ਪਾਕਿਸਤਾਨ ਦੇ ਕਰਾਚੀ ‘ਚ ਇਕ ਖਾਸ ਇਵੈਂਟ ਵਿਚ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਭਾਰਤ ਅਤੇ …

Read More »