ਨਵੀਂ ਦਿੱਲੀ- ਅਕਸ਼ੈ ਕੁਮਾਰ ਅਤੇ ਕਪਿਲ ਸ਼ਰਮਾ ਵਿਚਾਲੇ ਦੂਰੀਆਂ ਵਧਣ ਦੀਆਂ ਖਬਰਾਂ ਆ ਰਹੀਆਂ ਸਨ। ਹਾਲਾਂਕਿ ਹੁਣ ਅਕਸ਼ੇ ਕੁਮਾਰ ਇੱਕ ਵਾਰ ਫਿਰ ਦ ਕਪਿਲ ਸ਼ਰਮਾ ਸ਼ੋਅ ਵਿੱਚ ਨਜ਼ਰ ਆਏ। ਇਸ ਵਾਰ ਉਹ ਜੈਕਲੀਨ ਫਰਨਾਂਡੀਜ਼, ਕ੍ਰਿਤੀ ਸੈਨਨ ਅਤੇ ਅਰਸ਼ਦ ਵਾਰਸੀ ਦੇ ਨਾਲ ਨਜ਼ਰ ਆਏ ਹਨ। ਉਹ ਇਸ ਮੌਕੇ ‘ਤੇ ਬੱਚਨ ਪਾਂਡੇ …
Read More »