Breaking News

Tag Archives: Islamophobia

‘ਇਸਲਾਮਫੋਬੀਆ ਨੂੰ ਵਧਾ ਰਿਹਾ ਹੈ ਕਿਊਬਿਕ ਦਾ ਬਿੱਲ-21 ‘

ਕਿਊਬਿਕ: ਕੈਨੇਡਾ ਦੀ ਕਿਊਬਿਕ ਸਿਟੀ ਮਸਜਿਦ ਹਮਲੇ ਦੇ ਪੰਜ ਸਾਲ ਬਾਅਦ ਵਕੀਲਾਂ ਦਾ ਕਹਿਣਾ ਹੈ ਕਿ ਸੂਬੇ ਦਾ ਬਿੱਲ 21 ਪੱਖਪਾਤ, ਨਫਰਤ ਤੇ ਇਸਲਾਮਫੋਬੀਆ ਨੂੰ ਵਧਾ ਰਿਹਾ ਹੈ। 29 ਜਨਵਰੀ 2017 ਨੂੰ ਕਿਊਬਿਕ ਸਿਟੀ ਦੇ ਇਸਲਾਮਿਕ ਕਲਚਰਲ ਸੈਂਟਰ ‘ਚ ਸ਼ਾਮ ਦੀ ਨਮਾਜ਼ ਦੌਰਾਨ ਇੱਕ ਬਦੁੰਕਧਾਰੀ ਨੇ ਛੇ ਲੋਕਾਂ ਦਾ ਕਤਲ …

Read More »

ਸਕੂਲਾਂ ਵਿੱਚ ਯਹੂਦੀਆਂ ਨਾਲ ਹੋਣ ਵਾਲੇ ਪੱਖਪਾਤ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਓਂਟਾਰੀਓ ਸਰਕਾਰ ਨੇ ਦੋ ਸਮਰ ਪ੍ਰੋਗਰਾਮਜ਼ ‘ਚ ਕੀਤਾ ਨਿਵੇਸ਼

ਟੋਰਾਂਟੋ: ਸਕੂਲਾਂ ਵਿੱਚ ਯਹੂਦੀਆਂ ਨਾਲ ਹੋਣ ਵਾਲੇ ਪੱਖਪਾਤ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਓਂਟਾਰੀਓ ਸਰਕਾਰ ਵੱਲੋਂ ਦੋ ਸਮਰ ਪ੍ਰੋਗਰਾਮਜ਼ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਸਟੀਫਨ ਲਿਚੇ ਦਾ ਕਹਿਣਾ ਹੈ ਕਿ ਫਰੈਂਡਜ਼ ਆਫ ਸਾਇਮਨ ਵੀਜੈਂਥਾਲ ਸੈਂਟਰ ਫੌਰ ਹੋਲੋਕਾਸਟ ਸਟੱਡੀਜ਼ ਨਾਲ ਜੁੜੇ ਕੋਰਸਾਂ ਵਿੱਚ ਮਦਦ ਕਰਨ ਲਈ ਪ੍ਰੋਵਿੰਸ …

Read More »

ਕੈਨੇਡਾ ’ਚ ਨੌਜਵਾਨ ਨੇ ਟਰੱਕ ਨਾਲ ਮੁਸਲਿਮ ਪਰਿਵਾਰ ਨੂੰ ਦਰੜਿਆ, 4 ਜੀਆਂ ਦੀ ਮੌਤ

ਓਂਟਾਰੀਓ: ਕੈਨੇਡਾ ਦੇ ਸੂਬੇ ਓਂਟਾਰੀਓ ਦੀ ਲੰਡਨ ਸਿਟੀ ‘ਚ ਇਨਸਾਨੀਅਤ ਨੂੰ ਇੱਕ ਵਾਰ ਫਿਰ ਤੋਂ ਸ਼ਰਮਸਾਰ ਹੋਣਾ ਪਿਆ ਹੈ। ਦਰਅਸਲ ਇੱਕ 20 ਸਾਲਾ ਨੌਜਵਾਨ ਨੇ ਕੈਨੇਡਾ ‘ਚ ਪੈਦਲ ਜਾ ਰਹੇ ਮੁਸਲਮਾਨ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਪਿੱਕਅੱਪ ਟਰੱਕ ਚੜ੍ਹਾ ਦਿੱਤਾ, ਜਿਸ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। …

Read More »

ਮੁਸਲਮਾਨ ਭਾਈਚਾਰੇ ਦੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਨ ‘ਤੇ ਏਅਰਲਾਈਨਜ਼ ਨੂੰ ਲੱਗਿਆ ਭਾਰੀ ਜ਼ੁਰਮਾਨਾ

ਵਾਸ਼ਿੰਗਟਨ: ਅਮਰੀਕੀ ਟਰਾਂਸਪੋਰਟ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਡੈਲਟਾ ਏਅਰਲਾਈਨਜ਼ ‘ਤੇ 50,000 ਡਾਲਰ (35,66,275 ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਏਅਰਲਾਈਨਜ਼ ‘ਤੇ ਦੋਸ਼ ਹੈ ਕਿ ਉਸ ਨੇ ਮੁਸਲਮਾਨ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਸੀ। ਵਿਭਾਗ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਉਸਨੇ ਡੈਲਟਾ ਨੂੰ ਵਿਤਕਰੇ ਭਰੀ ਚਾਲ ਚੱਲਣ ਵਿੱਚ ਸ਼ਾਮਲ …

Read More »

ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਹੋਏ ਮੁਸਲਿਮ ਵਿਰੋਧੀ ਹਮਲੇ ਦਾ ਸ਼ਿਕਾਰ

ਬਰੈਂਪਟਨ ਈਸਟ ਤੋਂ ਐਮ.ਪੀ.ਪੀ. ਗੁਰਰਤਨ ਸਿੰਘ ਪਿਛਲੇ ਦਿਨੀਂ ਇੱਕ ਮੁਸਲਿਮ ਕਮਿਊਨਿਟੀ ਫੈਸਟ ਲਈ ਮਿਸੀਸਾਗਾ ਪਹੁੰਚੇ ਜਿੱਥੇ ਉਨ੍ਹਾਂ ਨੂੰ ਐਂਟੀ ਮੁਸਲਿਮ ਹਮਲੇ ਦਾ ਸਾਹਮਣਾ ਕਰਨਾ ਪਿਆ।

Read More »

ਜਸਟਿਨ ਟਰੂਡੇ ਨੇ ਚੌਣਾਂ ਨੂੰ ਲੈ ਕੇ ਕੈਨੇਡੀਅਨ ਮੁਸਲਮਾਨ ਭਾਈਚਾਰੇ ਨਾਲ ਕੀਤੀ ਮੁਲਾਕਾਤ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਕਤੂਬਰ ‘ਚ ਹੋਣ ਵਾਲੀਆਂ ਚੌਣਾ ਨੂੰ ਲੈ ਕੇ ਕੈਨੇਡੀਅਨ ਮੁਸਲਮਾਨਾਂ ਨਾਲ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਨੇ ਮੁਸਲਮਾਨ ਭਾਈਚਾਰੇ ਨੂੰ ਚੌਣਾਂ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਕੈਨੇਡੀਅਨ ਮੁਸਲਮਾਨ ਵੋਟ ਕੈਨੇਡੀਅਨ ਚੋਣਾਂ ਲਈ ਬਹੁਤ ਅਹਿਮ ਹੈ । ਟਰੂਡੋ ਨੇ ਇਥੇ …

Read More »

ਨਿਊਜ਼ੀਲੈਂਡ ਹਮਲਾ: ਮਾਨਸਿਕ ਜਾਂਚ ਤੋਂ ਬਾਅਦ ਮੁਲਜ਼ਮ ‘ਤੇ ਚੱਲੇਗਾ 50 ਲੋਕਾਂ ਦੇ ਕਤਲ ਦਾ ਮਾਮਲਾ

ਕ੍ਰਾਈਸਟਚਰਚ : ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ‘ਤੇ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਿਰੁਧ 50 ਵਿਅਕਤੀਆਂ ਦੇ ਕਤਲ ਦਾ ਮਾਮਲਾ ਚਲਾਇਆ ਜਾਵੇਗਾ। ਇਸੇ ਹਫ਼ਤੇ ਮੁਲਜ਼ਮ ਨੂੰ ਅਦਾਲਤ ਵਿਚ ਮੁੜ ਤੋਂ ਪੇਸ਼ ਕੀਤਾ ਜਾਵੇਗਾ। ਨਿਊਜ਼ੀਲੈਂਡ ਪੁਲਿਸ ਨੇ ਦਸਿਆ ਕਿ ਹਮਲਾਵਰ ਬ੍ਰੈਂਟਨ ਟਾਰੇਂਟ ‘ਤੇ ਕਤਲ ਦਾ ਇਕ ਦੋਸ਼ ਲਗਾਇਆ ਗਿਆ ਸੀ ਪਰ ਪੁਲਿਸ ਨੇ …

Read More »