Breaking News

Tag Archives: international students

ਕੈਨੇਡਾ ‘ਚ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਸੈਂਕੜੇ ਭਾਰਤੀ, ਵਿਦਿਆਰਥਣ ਨੇ ਦੱਸੀ ਹੱਡਬੀਤੀ

ਵੈਨਕੂਵਰ: ਕੈਨੇਡਾ ‘ਚ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਕਿਉਂਕਿ ਠੱਗ ਭਾਰਤੀ ਨੌਜਵਾਨਾਂ ਦੀ ਕਮਜ਼ੋਰੀ ਚੰਗੀ ਤਰ੍ਹਾਂ ਸਮਝਦੇ ਹਨ ਅਤੇ LMIA ਲਈ ਮੂੰਹ ਮੰਗੀ ਰਕਮ ਮੰਗ ਕੇ ਵਾਅਦਾ ਪੂਰਾ ਨਹੀਂ ਕਰਦੇ। ਕੰਮ ਨਾਂ ਬਣਨ ਤੋਂ ਬਾਅਦ ਵੀ ਹੋਰ ਰਕਮ ਦੀ ਮੰਗ ਕੀਤੀ ਜਾਂਦੀ ਹੈ। ਇੱਕ ਰਿਪੋਰਟ ਮੁਤਾਬਕ …

Read More »

ਮਿਲਟਨ ਗੋਲੀਬਾਰੀ ‘ਚ ਜ਼ਖਮੀ ਹੋਏ ਪੰਜਾਬੀ ਵਿਦਿਆਰਥੀ ਦੀ ਮੌਤ

ਨਿਊਯਾਰਕ: ਮਿਲਟਨ ਵਿੱਚ ਪਿਛਲੇ ਦਿਨੀਂ ਹੋਈ ਗੋਲੀਬਾਰੀ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਤਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਇਸ ਗੋਲੀਬਾਰੀ ‘ਚ ਐੱਮ.ਕੇ. ਬਾਡੀ ਸ਼ਾਪ ਮਿਲਟਨ ਦੇ 38 ਸਾਲਾ ਮਾਲਕ ਸ਼ਕੀਲ ਅਸ਼ਰਫ ਅਤੇ ਟੋਰਾਂਟੋ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਐਂਡਰਿਊ ਹੌਂਗ ਦੀ ਵੀ ਮੌਤ ਹੋ ਗਈ ਸੀ। 28 ਸਾਲਾ ਮ੍ਰਿਤਕ ਨੌਜਵਾਨ …

Read More »

ਕੈਨੇਡਾ ਨੇ ਸਟੱਡੀ ਵੀਜ਼ਾ ਜਾਰੀ ਕਰਨ ਦੇ ਮਾਮਲੇ ‘ਚ ਤੋੜੇ ਸਾਰੇ ਰਿਕਾਰਡ

ਟੋਰਾਂਟੋ: ਕੈਨੇਡਾ ਨੇ ਸਾਲ 2021 ਵਿੱਚ ਰਿਕਾਰਡ ਤੋੜ ਸਟੱਡੀ ਵੀਜ਼ਾ ਜਾਰੀ ਕੀਤੇ ਹਨ। ਰਿਪੋਰਟਾਂ ਮੁਤਾਬਕ ਬੀਤੇ ਸਾਲ ਕੈਨੇਡਾ ਨੇ 4.50 ਲੱਖ ਕੌਮਾਂਤਰੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਜਾਰੀ ਕੀਤੇ ਅਤੇ ਇਨ੍ਹਾਂ ‘ਚੋਂ ਲਗਭਗ ਅੱਧੇ ਵਿਜ਼ੇ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ। ਕੈਨੇਡਾ ਵੱਲੋਂ ਇਸ ਤੋਂ ਪਹਿਲਾਂ ਸਭ ਤੋਂ ਵੱਧ ਸਟੱਡੀ ਵੀਜ਼ਾ ਜਾਰੀ …

Read More »

ਆਸਟ੍ਰੇਲੀਆ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਇਆ ਸੈਲਾਬ

ਸਿਡਨੀ: ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, 2021 ਦੇ ਅਖੀਰ ਤੋਂ ਲਗਭਗ 80,000 ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਪਹੁੰਚੇ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਲਗਭਗ 13,500 ਅੰਤਰਰਾਸ਼ਟਰੀ ਵਿਦਿਆਰਥੀ ਪਿਛਲੇ ਹਫਤੇ ਇਕੱਲੇ ਆਸਟ੍ਰੇਲੀਆ ਪਹੁੰਚੇ। ਪਿਛਲੇ ਹਫਤੇ ਨਾਲੋਂ 33% ਦਾ ਵਾਧਾ ਦਰਜ ਕੀਤਾ ਗਿਆ ਹੈ। ਗ੍ਰਹਿ …

Read More »

ਨਵੇਂ ਪ੍ਰਵਾਸੀਆਂ ਦੇ ਸਵਾਗਤ ਸਬੰਧੀ ਟਰੂਡੋ ਦਾ ਵੱਡਾ ਐਲਾਨ, ਲੱਖਾਂ ਲੋਕਾਂ ਨੂੰ PR ਦੇਵੇਗਾ ਕੈਨੇਡਾ

ਓਟਵਾ: ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਲ 2022 , 2023 ਅਤੇ 2024 ਲਈ ਇਮੀਗ੍ਰੇਸ਼ਨ ਟੀਚਿਆਂ ਦੇ ਲਈ ਕੀਤੇ ਗਏ ਐਲਾਨਾਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ‘ਚ ਬਿਆਨ ਜਾਰੀ ਕੀਤਾ ਹੈ। ਮੰਤਰੀ ਨੇ ਕਿਹਾ ਕਿ ਇਮੀਗ੍ਰੈਸ਼ਨ ਹਮੇਸ਼ਾ ਤੋਂ ਕੈਨੇਡਾ ਦੀ ਤਰੱਕੀ ਲਈ ਜ਼ਰੂਰੀ ਰਿਹਾ ਹੈ। ਕੈਨੇਡਾ ‘ਚ ਪ੍ਰਵਾਸੀਆ ਦਾ ਸਵਾਗਤ …

Read More »

ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੈਨੇਡਾ ਨੂੰ ਹੋ ਰਿਹੈ ਵੱਡਾ ਫਾਇਦਾ

ਸਰੀ: ਅੰਤਰਰਾਸ਼ਟਰੀ ਵਿਦਿਆਰਥੀਆ ਸਬੰਧੀ ਕੋਈ ਨਾ ਕੋਈ ਖਬਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਵਾਰ ਇਹ ਖਬਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਕੈਨੇਡਾ ਦੀ ਇਕਾਨਮੀ ਵਿਚ ਪਾਏ ਯੋਗਦਾਨ ਸਬੰਧੀ ਹੈ। ਬ੍ਰਿਟਿਸ਼ ਕੋਲੰਬੀਆ ਦੀਆ ਯੂਨੀਵਰਸਿਟੀਆਂ ਦਾ 340 ਮਿਲੀਅਨ ਡਾਲਰ ਦਾ ਸਰਪਲੱਸ ਬਜਟ ਦੱਸਿਆ ਜਾ ਰਿਹਾ ਹੈ ਅਤੇ ਇਸਦਾ ਵੱਡਾ ਕਾਰਨ ਬੀ.ਸੀ. ਦੀਆ …

Read More »

ਕੈਨੇਡਾ: ਦੋ ਗੁੱਟਾਂ ‘ਚ ਹੋਈ ਝੜੱਪ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਿੰਨ ਡਿਪੋਰਟ

ਸਰੀ : ਸਰੀ ਦੇ ਨਿਊਟਨ ਇਲਾਕੇ ‘ਚ ਬੀਤੇ ਦਿਨੀਂ ਦੋ ਗੁੱਟਾ ‘ਚ ਹੋਈ ਝੜੱਪ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਰ.ਸੀ.ਐਮ.ਪੀ. ਨੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕੀਤਾ ਹੈ। ਦੱਸ ਦੇਈਏ ਇਨ੍ਹਾਂ ਲੜ੍ਹਾਈਆਂ ਵਿੱਚ ਵਿਦੇਸ਼ੀਆਂ ਦੇ ਨਾਲ ਪੰਜਾਬੀ ਨੌਜਵਾਨ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਵੀਡੀਓ ‘ਚ ਬੋਲਦੇ ਸੁਣਿਆ ਜਾ ਸਕਦਾ ਹੈ। …

Read More »

ਜੋਬਨਦੀਪ ਦੇ ਹੱਕ ‘ਚ ਨਿੱਤਰੇ ਕੈਨੇਡਾ ਦੇ ਹਜ਼ਾਰਾਂ ਵਿਦਿਆਰਥੀ, ਡਿਪੋਰਟੇਸ਼ਨ ਰੋਕਣ ਲਈ ਪਟੀਸ਼ਨ ‘ਤੇ ਕੀਤੇ ਦਸਤਖਤ

ਪਿਛਲੇ ਕੁਝ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਜੋਬਨਦੀਪ ਸਿੰਘ ਨੂੰ 15 ਜੂਨ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ‘ਚ ਬਹੁਤ ਸਾਰੇ ਵਿਦਿਆਰਥੀ ਜੋਬਨ ਦੇ ਹੱਕ ‘ਚ ਖੜੇ ਅਤੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਦਫਤਰ ਸਾਹਮਣੇ ਰੋਸ ਪ੍ਰਗਟਾਵਾ ਕੀਤਾ, ਇਸ ਨੂੰ ਰੋਕਣ ਲਈ ਲਈ ਹਜ਼ਾਰਾਂ ਲੋਕਾਂ ਵੱਲੋਂ …

Read More »

ਕੈਨੇਡਾ: ਪੰਜਾਬੀ ਵਿਦਿਆਰਥੀ ਨੂੰ ਕੰਮ ‘ਚ ਸਖਤ ਮਿਹਨਤ ਕਰਨ ‘ਤੇ ਕੀਤਾ ਜਾ ਸਕਦੈ ਡਿਪੋਰਟ

ਟੋਰਾਂਟੋ: ਪੰਜਾਬ ਦਾ ਇਕ ਅੰਤਰਰਾਸ਼ਟਰੀ ਵਿਦਿਆਰਥੀ ਜੋਬਨਦੀਪ ਸੰਧੂ ਜੋ ਕਿ ਕਾਲਜ ਜਾਣ ਦੇ ਨਾਲ ਨਾਲ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਵੀ ਕਰਦਾ ਸੀ। ਜੋਬਨਦੀਪ ਸੰਧੂ ਨੂੰ ਲੋੜ ਤੋਂ ਵੱਧ ਕੰਮ ਕੀਤੇ ਜਾਣ ਕਾਰਨ 2017 ਵਿੱਚ ਓਪੀਪੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਹੁਣ ਜੋਬਨਦੀਪ ਦੇ ਵਕੀਲ …

Read More »