ਵਾਸ਼ਿੰਗਟਨ: ਭਾਰਤੀਆਂ ਨੂੰ ਅਮਰੀਕਾ ਦੀ ਵੀਜ਼ਾ ਲੈਣ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਵੀਜ਼ਾ ਲੈਣ ਲਈ ਇਸ ਵੇਲੇ ਤਾਂ ਅਪੁਆਇੰਟਮੈਂਟ ਮਿਲਣੀ ਇੱਕ ਸੁਪਨੇ ਵਰਗੀ ਹੀ ਲਗ ਰਹੀ ਹੈ। ਜਾਣਕਾਰੀ ਮੁਤਾਬਕ ਦਿੱਲੀ ਵਿੱਚ ਵਿਜ਼ੀਟਰ ਵੀਜ਼ਾ ਦਾ ਵੇਟਿੰਗ ਟਾਈਮ 833 ਅਤੇ ਮੁੰਬਈ ਵਿੱਚ 848 ਦਿਨ ਹੋ ਗਿਆ। ਭਾਰਤ ਦੇ ਵਿਦੇਸ਼ ਮੰਤਰੀ …
Read More »