Breaking News

Tag Archives: indian railways

LPG ਦੀਆਂ ਕੀਮਤਾਂ ਤੋਂ ਲੈ ਕੇ ਰੇਲਵੇ ਟਾਈਮ ਟੇਬਲ ਤੱਕ, 1 ਨਵੰਬਰ ਤੋਂ ਹੋਣਗੇ ਵੱਡੇ ਬਦਲਾਅ

ਨਵੀਂ ਦਿੱਲੀ: 1 ਨਵੰਬਰ ਤੋਂ ਦੇਸ਼ ਭਰ ਵਿੱਚ ਕਈ ਬਦਲਾਅ ਹੋਣ ਜਾ ਰਹੇ ਹਨ। ਇਸ ਵਿੱਚ ਐਲਪੀਜੀ ਸਿਲੰਡਰ ਦੀ ਬੁਕਿੰਗ ਦਾ ਇੱਕ ਨਵਾਂ ਤਰੀਕਾ ਵੀ ਸ਼ਾਮਲ ਹੈ।ਦੂਜੇ ਪਾਸੇ ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ ਅਤੇ ਲੋਨ ਲੈਣ ‘ਤੇ ਸਰਵਿਸ ਚਾਰਜ ਲਗਾ ਦਿੱਤਾ ਹੈ। ਸੋਮਵਾਰ 1 ਨਵੰਬਰ …

Read More »

ਕੋਰੋਨਾ ਵਾਇਰਸ : ਭਾਰਤੀ ਰੇਲਾਂ ਬਣੀਆਂ ਹਸਪਤਾਲ !

ਨਵੀ ਦਿੱਲੀ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਵਲੋਂ ਹਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । ਇਸੇ ਸਿਲਸਿਲੇ ਤਹਿਤ ਹੀ ਸਰਕਾਰ ਵਲੋਂ ਭਾਰਤੀ ਰੇਲਵੇ ਵਲੋਂ ਵੀ ਇਸ ਇਸ ਬਿਮਾਰੀ ਨਾਲ ਲੜਨ ਲਈ ਦੇਸ਼ ਦਾ ਸਾਥ ਦਿੰਦਿਆਂ ਪਹਿਲ ਕਦਮੀ ਕੀਤੀ ਗਈ ਹੈ । …

Read More »

ਓਡੀਸ਼ਾ ‘ਚ ਵਾਪਰਿਆ ਵੱਡਾ ਰੇਲ ਹਾਦਸਾ, ਟਰੇਨ ਦੇ 8 ਡੱਬੇ ਪਟੜੀ ਤੋਂ ਉੱਤਰੇ, 40 ਜ਼ਖਮੀ

ਕਟਕ: ਓਡੀਸ਼ਾ ਦੇ ਕਟਕ ਵਿੱਚ ਵੀਰਵਾਰ ਸਵੇਰੇ ਵੱਡਾ ਰੇਲ ਹਾਦਸਾ ਹੋ ਗਿਆ ਮਿਲੀ ਜਾਣਕਾਰੀ ਮੁਤਾਬਕ , ਨਰਗੁੰਡੀ ਰੇਲਵੇ ਸਟੇਸ਼ਨ ਦੇ ਨੇੜੇ ਮੁੰਬਈ – ਭੁਵਨੇਸ਼ਵਰ ਲੋਕਮਾਨਿਆ ਤਿਲਕ ਟਰਮਿਨਸ ਐਕਸਪ੍ਰੈਸ ( Mumbai – Bhubaneswar Lokmanya Tilak Terminus Express ) ਦੇ 8 ਡੱਬੇ ਲੀਹੋਂ ਲੱਥ ਗਏ। ਸਵੇਰੇ 7 ਵਜੇ ਹੋਏ ਇਸ ਹਾਦਸੇ ‘ਚ …

Read More »

RTI ‘ਚ ਹੈਰਾਨੀਜਨਕ ਖੁਲਾਸਾ, ਚੂਹੇ ਫੜਨ ਲਈ ਭਾਰਤੀ ਰੇਲਵੇ ਨੇ 3 ਸਾਲ ‘ਚ ਖਰਚੇ ਕਰੋੜਾਂ ਰੁਪਏ

ਭਾਰਤੀ ਰੇਲਵੇ ਦੇ ਕਿਸੇ ਸਟੇਸ਼ਨ ਅਤੇ ਟ੍ਰੈਕ ‘ਤੇ ਇੱਧਰ ਉੱਧਰ ਭੱਜਦੇ ਚੂਹੇ ਅਕਸਰ ਵਿਖਾਈ ਦੇ ਜਾਂਦੇ ਹਨ। ਰੇਲਵੇ ਇਨ੍ਹਾਂ ਮੋਟੇ-ਮੋਟੇ ਚੂਹਿਆ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਰੇਲ ਡਿਵੀਜ਼ਨ ‘ਚ ਸਰਕਾਰ ਇਸ ਸਮੱਸਿਆ ਤੋਂ ਬਚਣ ਲਈ ਹਰ ਚੂਹੇ ‘ਤੇ ਔਸਤਨ 22,300 ਰੁਪਏ ਖਰਚ …

Read More »

ਟ੍ਰੇਨ ‘ਚ ‘ਮੈਂ ਵੀ ਚੌਂਕੀਦਾਰ’ ਲਿਖੇ ਕੱਪ ‘ਚ ਚਾਹ ਦੇਣ ‘ਤੇ ਪਿਆ ਰੌਲਾ, ਰੇਲਵੇ ਨੇ ਲਿਆ ਇਹ ਐਕਸ਼ਨ

ਨਵੀਂ ਦਿੱਲੀ : ਇਕ ਵਾਰ ਫਿਰ ਰੇਲਵੇ ਵਿਭਾਗ ਸਵਾਲਾਂ ਦੇ ਘੇਰੇ ‘ਚ ਹੈ ਵਿਭਾਗ ‘ਤੇ ਚੋਣ ਜਾਬਤੇ ਦੀ ਉਲੰਘਣਾ ਦਾ ਇਲਜ਼ਾਮ ਲੱਗਿਆ ਹੈ। ਦਰਅਸਲ ਕਾਠਗੋਦਾਮ ਸ਼ਤਾਬਦੀ ਐਕਸਪ੍ਰੈਸ ‘ਚ ਜਿਨ੍ਹਾਂ ਡਿਸਪੋਜ਼ੇਬਲ ਕੱਪਾਂ ਵਿੱਚ ਚਾਹ ਵਰਤਾਈ ਗਈ, ਉਨ੍ਹਾਂ ‘ਤੇ ‘ਮੈਂ ਵੀ ਚੌਕੀਦਾਰ’ ਲਿਖਿਆ ਹੋਇਆ ਸੀ। ਕਾਠਗੋਦਾਮ ਸ਼ਤਾਬਦੀ ਐਕਸਪ੍ਰੈਸ ਵਿੱਚ ਯਾਤਰਾ ਕਰ ਰਹੇ …

Read More »