ਨਵੀਂ ਦਿੱਲੀ: ਫੌਜ ਮੁੱਖੀ ਬਿਪਿਨ ਰਾਵਤ ਨੇ ਬੁੱਧਵਾਰ ਨੂੰ ਵੱਡਾ ਬਿਆਨ ਦਿੰਦੇ ਕਿਹਾ ਹੈ ਕਿ ਐੱਲ.ਓ.ਸੀ ‘ਤੇ ਹਾਲਤ ਕਿਸੇ ਵੀ ਸਮੇਂ ਖ਼ਰਾਬ ਹੋ ਸਕਦੇ ਹਨ ਤੇ ਦੇਸ਼ ਨੂੰ ਹਰ ਕਾਰਵਾਈ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਗਸਤ ਵਿੱਚ ਧਾਰਾ 370 ਨੂੰ ਖਤਮ ਕਰਨ ਤੋਂ …
Read More »ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ, ਤੁਸੀ ਵੀ ਕਰੋ ਦਰਸ਼ਨ
ਪਾਕਿਸਤਾਨ ਵੱਲੋਂ ਇਤਿਹਾਸਿਕ ਕਰਤਾਰਪੁਰ ਲਾਂਘੇ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕਰਤਾਰਪੁਰ ਸਾਹਿਬ ਨੂੰ ਭਾਰਤ ਨਾਲ ਜੋੜ੍ਹਨ ਲਈ ਉਸਾਰੇ ਗਏ ਕੋਰੀਡੋਰ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਤੇ 9 ਨਵੰਬਰ ਨੂੰ ਇਸ ਦਾ ਉਦਘਾਟਨ ਕੀਤਾ ਜਾਵੇਗਾ। ਪਿਛਲੇ 71 ਸਾਲਾਂ ਤੋਂ ਕੀਤੀ ਜਾ ਰਹੀ ਹਰ ਸਿੱਖ ਦੀ ਅਰਦਾਸ ਪੂਰੀ ਹੋਣ …
Read More »ਸਰਹੱਦੋਂ ਪਾਰ ਦਾ ਪਿਆਰ… ਵਿਆਹ ਦੇ ਬੰਧਨ ‘ਚ ਬੱਝੀ ਭਾਰਤੀ-ਪਾਕਿਸਤਾਨੀ ਸਮਲਿੰਗੀ ਜੋੜੀ
Indo-Pak Lesbian Couple marriage ਅਸੀ ਤੁਹਾਨੂੰ ਅੱਜ ਇੱਕ ਅਜਿਹੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਵਿੱਚ ਪਿਆਰ ਨੇ ਨਾ ਧਰਮ ਵੇਖਿਆ ਨਾ ਦੇਸ਼ ਤੇ ਨਾ ਹੀ ਜੈਂਡਰ। ਕਹਾਣੀ ਹੈ ਭਾਰਤ-ਪਾਕਿਸਤਾਨ ਦੇ ਸਮਲਿੰਗੀ ਜੋੜੇ ਬਿਆਂਕਾ ( Bianca ) ਤੇ ਸਾਇਮਾ ( saima ) ਦੀ ਜਿਨ੍ਹਾਂ ਨੇ ਸੱਤ ਜਨਮਾਂ ਲਈ ਇੱਕ-ਦੂੱਜੇ ਨੂੰ …
Read More »ਕਸ਼ਮੀਰ ਮੁੱਦੇ ‘ਤੇ ਟਰੰਪ ਦੀ ਦਖਲ ਕਿਉਂ ? ਇਕ ਵਾਰ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼
Trump Offers Mediate Kashmir issue once again ਜੰਮੂ-ਕਸ਼ਮੀਰ ਮਾਮਲੇ ‘ਤੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀਆਂ ਨਾਲ ਗੱਲ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਮਾਮਲੇ ‘ਤੇ ਨਵਾਂ ਬਿਆਨ ਦਿੱਤਾ ਹੈ। ਟਰੰਪ ਨੇ ਦੋਵਾਂ ਦੇਸ਼ਾਂ ‘ਚ ਲੰਬੇ ਸਮੇਂ ਤੋਂ ਟਕਰਾਅ ਦਾ ਮੁੱਦਾ ਰਹੇ ਕਸ਼ਮੀਰ ਦੀ ਸਥਿਤੀ ‘ਤੇ ਇਕ ਵਾਰ …
Read More »ਪਾਕਿਸਤਾਨ 360 ਭਾਰਤੀ ਕੈਦੀਆਂ ਨੂੰ ਕਰੇਗਾ ਰਿਹਾ, ਸੋਮਵਾਰ ਤੋਂ ਸ਼ੁਰੂ ਹੋਵੇਗੀ ਰਿਹਾਈ
ਇਸਲਾਮਾਬਾਦ: ਪਾਕਿਸਤਾਨ ਆਪਣੀ ਜੇਲ੍ਹਾਂ ‘ਚ ਬੰਦ ਭਾਰਤ ਦੇ 360 ਕੈਦੀਆਂ ਨੂੰ ਇਸ ਮਹੀਨੇ ਰਿਹਾ ਕਰੇਗੀ। ਇਸਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ੀ ਮੰਤਰਾਲੇ ਦੇ ਅਧਿਕਾਰੀਆਂ ਨੇ ਦਿੱਤੀ ਰਿਹਾ ਕੀਤੇ ਜਾਣ ਵਾਲੇ ਇਨ੍ਹਾਂ ਕੈਦੀਆਂ ਚ ਵਧੇਰੇ ਮਛੇਰੇ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਭਾਰਤੀ ਮਛੇਰਿਆਂ ਨੂੰ ਰਿਹਾ ਕਰਨ ਦੀ ਪ੍ਰਕਿਰਿਆ …
Read More »ਕਪਿਲ ਸ਼ਰਮਾ ਸ਼ੋਅ ‘ਚ ਵਾਪਸੀ ਕਰਨਗੇ ਨਵਜੋਤ ਸਿੰਘ ਸਿੱਧੂ, ਸਲਮਾਨ ਖਾਨ ਕਰ ਰਹੇ ਤਿਆਰੀ
ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਇਤਰਾਜ਼ਯੋਗ ਬਿਆਨ ਦੇ ਕੇ ਨਵਜੋਤ ਸਿੰਘ ਸਿੱਧੂ ਨੂੰ ਸਖਤ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। ਨੌਬਤ ਇੱਥੇ ਤੱਕ ਆ ਗਈ ਸੀ ਕਿ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਤੋਂ ਦੂਰ ਹੋਣਾ ਪਿਆ। ਸੋਸ਼ਲ ਮੀਡੀਆ ‘ਤੇ ਵੀ ਯੂਜਰਸ ਨੇ ਸਿੱਧੂ ਨੂੰ ਖੂਬ ਘੇਰਿਆ ਤਾਂ …
Read More »ਅੱਜ ਵਿੰਗ ਕਮਾਂਡਰ ਅਭਿਨੰਦਨ ਦੀ ਹੋਵੇਗੀ ਵਤਨ ਵਾਪਸੀ, ਵਾਹਗਾ ਬਾਰਡਰ ‘ਤੇ ਸਵਾਗਤ ਲਈ ਜ਼ੋਰਦਾਰ ਤਿਆਰੀਆਂ
ਇਸਲਾਮਾਬਾਦ: ਪਾਕਿਸਤਾਨੀ ਫ਼ੌਜ ਵੱਲੋਂ ਬੁੱਧਵਾਰ ਨੂੰ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਅੱਜ ਵਾਹਗਾ ਬਾਰਡਰ ਦੇ ਰਸਤੇ ਤੋਂ ਪਾਕਿਸਤਾਨ ਭਾਰਤ ਨੂੰ ਸੌਂਪ ਦੇਵੇਗਾ। ਇਸ ਲਈ ਵਾਹਗਾ ਬਾਰਡਰ ‘ਤੇ ਉਨ੍ਹਾਂ ਦੇ ਸਵਾਗਤ ਲਈ ਜ਼ੋਰਦਾਰ ਤਿਆਰੀ ਕੀਤੀ ਗਈ ਹੈ। ਕਮਾਂਡਰ ਅਭਿਨੰਦਨ ਨੂੰ ਰਿਹਾਅ ਕਰਨ ਦਾ …
Read More »ਭਾਰਤ ਸਰਕਾਰ ਹੀ ਕਰੇ ਵਿਸ਼ਵ ਕੱਪ ‘ਚ ਪਾਕਿ ਨਾਲ ਮੈਚ ਖੇਡਣ ਜਾਂ ਨਾ ਖੇਡਣ ਦਾ ਫੈਸਲਾ: ਕਪਿਲ ਦੇਵ
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਲੇ ‘ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਵਿਚ ਇਸ ਸਾਲ ਹੋਣ ਵਾਲੇ ਕ੍ਰਿਕਟ ‘ਵਿਸ਼ਵ ਕੱਪ’ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚ ਹੋਣ ਵਾਲੇ ਮੈਚ ‘ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ। ਭਾਰਤ ਵਲੋਂ …
Read More »ਪੁਲਵਾਮਾ ਹਮਲੇ ‘ਤੇ ਇਮਰਾਨ ਖਾਨ ਤੋਂ ਬਾਅਦ ਟਰੰਪ ਦਾ ਆਇਆ ਵੱਡਾ ਬਿਆਨ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਪੁਲਵਾਮਾ ਅੱਤਵਾਦੀ ਹਮਲੇ ਨੂੰ ਭਿਣਕ ਸਥਿਤੀ ਕਰਾਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਰਿਪੋਰਟ ਦੇਖ ਰਹੇ ਹਨ ਤੇ ਜਲਦ ਹੀ ਇਸ ‘ਤੇ ਬਿਆਨ ਜਾਰੀ ਕਰਨਗੇ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਜੇ ਭਾਰਤ ਤੇ ਪਾਕਿਸਤਾਨ ਇਕੱਠੇ ਹੋਣ ਤਾਂ …
Read More »ਪਾਕਿਸਤਾਨੀ ਖੁਫਿਆ ਏਜੰਸੀ ਦੇ ‘ਹਨੀ ਟਰੈਪ’ ‘ਚ ਫਸੇ ਭਾਰਤੀ ਫੌਜ ਦੇ 50 ਜਵਾਨ, ਇੱਕ ਗ੍ਰਿਫਤਾਰ
ਭਾਰਤੀ ਫੌਜ ਦੀ ਨਰਸ ਬਣ ਕੇ ਜਵਾਨਾਂ ਨੂੰ ਹਨੀ ਟਰੈਪ ‘ਚ ਫਸਾਉਣ ਵਾਲੀ ਪਾਕਿਸਤਾਨੀ ਸਾਜਿਸ਼ ਦਾ ਪਰਦਾਫਾਸ਼ ਹੋ ਗਿਆ ਹੈ। ਪਾਕਿਸਤਾਨੀ ਖੁਫਿਆ ਏਜੰਸੀ ਨੇ ਭਾਰਤੀ ਨਰਸ ਦੀ ਫੇਕ ਆਈਡੀ ਤੇ ਲੱਗਭੱਗ 50 ਜਵਾਨਾਂ ਨੂੰ ਆਪਣੇ ਸੰਪਰਕ ਵਿੱਚ ਰੱਖਿਆ ਸੀ। ਸੂਤਰਾਂ ਮੁਤਾਬਕ ਇਹ ਸਾਰੇ ਜਵਾਨ ਮਿਲਟਰੀ ਇੰਟੈਲੀਜੈਂਸ ( ਐੱਮਆਈ ) ਦੇ …
Read More »