ਸਿੰਗਰ ਹਾਰਡ ਕੌਰ ਸੋਸ਼ਲ ਮੀਡੀਆ ‘ਤੇ ਆਪਣੀ ਵਿਵਾਦਤ ਪੋਸਟ ਦੇ ਚਲਦਿਆਂ ਟਰੋਲ ਹੋ ਰਹੀ ਹੈ। ਹਾਰਡ ਕੌਰ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਇੱਕ ਤੋਂ ਬਾਅਦ ਇੱਕ ਪੋਸਟ ਕੀਤੀਆਂ ਜਿਸ ਵਿੱਚ ਉਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਸੰਚਾਲਕ ਮੋਹਨ ਭਾਗਵਤ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਹੈ …
Read More »ਕੈਪਟਨ ਨੇ ਫ਼ਤਹਿ ਦੇ ਪਿੰਡ ਨੂੰ ਲਗਦੀ ਸੜਕ ਦਾ ਨਾਂ ‘ਫ਼ਤਹਿਵੀਰ ਰੋਡ’ ਰੱਖਣ ਦਾ ਕੀਤਾ ਐਲਾਨ
ਚੰਡੀਗੜ੍ਹ: ਸੰਗਰੂਰ ਦੇ ਭਗਵਾਨਪੁਰਾ ਵਿਖੇ ਦੋ ਸਾਲਾ ਬੱਚੇ ਫ਼ਤਹਿਵੀਰ ਦੇ ਬੋਰਵੈੱਲ ‘ਚ ਡਿੱਗਣ ਕਾਰਨ ਹੋਈ ਮੌਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਫ਼ਤਹਿ ਦੇ ਪਿੰਡ ਨੂੰ ਲਗਦੀ ਸੜਕ ਦਾ ਨਾਂ ‘ਫ਼ਤਹਿਵੀਰ ਰੋਡ’ ਰੱਖਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਭਗਵਾਨਪੁਰਾ ਤੇ ਜ਼ਿਲ੍ਹਾ ਸੰਗਰੂਰ ਦੇ ਲੋਕਾਂ ਤੇ ਫ਼ਤਹਿ ਦੇ ਪਰਿਵਾਰ ਦੀ …
Read More »ਸੀਜੀਆਈ ਟੋਰਾਂਟੋ ਵੱਲੋਂ ਭਾਰਤੀ ਨਾਗਰਿਕਾਂ ਲਈ ਗਲੋਬਲ ਪਾਸਪੋਰਟ ਸੇਵਾ ਪ੍ਰੋਗਰਾਮ ਸ਼ੁਰੂ
ਟੋਰਾਂਟੋ: ਕਾਊਂਸਲੇਟ ਜਨਰਲ ਆਫ ਇੰਡੀਆ ਵੱਲੋਂ ਭਾਰਤ ਸਰਕਾਰ ਦੇ ਪਾਸਪੋਰਟ ਸੇਵਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਹ ਪਾਸਪੋਰਟ ਸੇਵਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਸ਼ੁਰੂ ਕੀਤੀ ਹੈ। ਇਸ ਨਵੇਂ ਸਿਸਟਮ ਰਾਹੀਂ ਪ੍ਰਿੰਟ ਕੀਤੇ ਗਏ ਕੁੱਝ ਪਾਸਪੋਰਟਸ ਕਾਉਂਸਲਰ ਜਨਰਲ ਦਿਨੇਸ਼ ਭਾਟੀਆ ਵੱਲੋਂ ਕਾਉਂਸਲੇਟ ‘ਤੇ ਆਯੋਜਿਤ ਫੰਕਸ਼ਨ …
Read More »ਅਮਰੀਕਾ ਦੀ ਕਰੰਸੀ ਮੋਨੀਟਰਿੰਗ ਲਿਸਟ ‘ਚੋਂ ਬਾਹਰ ਹੋਇਆ ਰੁਪਿਆ
ਵਾਸ਼ਿੰਗਟਨ : ਭਾਰਤ ‘ਚ ਵੱਡ ਆਰਥਿਕ ਸੁਧਾਰਾਂ ‘ਤੇ ਭਰੋਸਾ ਜਤਾਉਂਦਿਆਂ ਅਮਰੀਕਾ ਨੇ ੳਾਪਣੀ ਮੁਦਰਾ ਨਿਗਰਾਨੀ ਸੂਚੀ ‘ਚੋਂ ਰੁਪਏ ਨੂੰ ਹਟਾ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਆਰਥਿਕ ਅਤੇ ਮੁਦਰਾ ਦਰ ਨੀਤੀਆਂ ‘ਤੇ ਤਿਆਰ ਰਿਪੋਰਟ ਨੂੰ ਅਮਰੀਕੀ ਕਾਂਗਰਸ ਦੇ ਸਾਹਮਣੇ ਪੇਸ਼ ਕਰਦੇ ਹੋਏ ਕਿਹਾ ਕਿ ਭਾਰਤੀ ਮੁਦਰਾ ਐਕਸਚੇਂਜ ‘ਚ ਹੁਣ ਸਥਿਰਤਾ …
Read More »ਬੰਬੇ ਹਾਈ ਕੋਰਟ ਨੇ 14 ਸਾਲਾ ਬੱਚੀ ਦੇ ਵਿਆਹ ਨੂੰ ਦਿੱਤਾ ਜਾਇਜ਼ ਕਰਾਰ, 56 ਸਾਲਾ ਪਤੀ ਨਾਲ ਰਹਿਣ ਦੀ ਦਿੱਤੀ ਇਜਾਜ਼ਤ
ਚਾਰ ਸਾਲ ਪਹਿਲਾਂ ਇੱਕ ਵਕੀਲ ਨੇ ਆਪਣੇ ਤੋਂ 40 ਸਾਲ ਛੋਟੀ ਨਬਾਲਿਗ ਕੁੜੀ ਨਾਲ ਵਿਆਹ ਕਰਾ ਲਿਆ। ਇਸ ਮਾਮਲੇ ਵਿੱਚ ਬੰਬੇ ਹਾਈਕੋਰਟ ਨੇ ਹੈਰਾਨ ਕਰਨ ਵਾਲਾ ਫੈਸਲਾ ਦਿੱਤਾ ਹੈ। ਬੰਬੇ ਹਾਈਕੋਰਟ ਨੇ 59 ਸਾਲਾ ਵਕੀਲ ਦੇ ਇਕ ਨਾਬਾਲਿਗ ਲੜਕੀ ਨਾਲ ਹੋਏ ਵਿਆਹ ਨੂੰ ਜਾਇਜ਼ ਕਰਾਰ ਦਿੱਤਾ ਹੈ। ਕਾਰਨ ਇਹ ਹੈ …
Read More »ਹੁਣ ਪਰਵਾਸੀਆਂ ਦੇ ਡੀਐਨਏ ਦੀ ਜਾਂਚ ਕਰਵਾਏਗਾ ਅਮਰੀਕਾ
ਵਾਸ਼ਿੰਗਟਨ : ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਹੁਣ ਉਨ੍ਹਾਂ ਮਾਮਲਿਆਂ ‘ਚ ਪਰਵਾਸੀ ਪਰਿਵਾਰਾਂ ਦਾ ਡੀਐਨਏ ਟੈਸਟ ਕਰਨਾ ਸ਼ੁਰੂ ਕਰੇਗੀ ਜਿਨ੍ਹਾਂ ਤੇ ਅਫਸਰਾਂ ਨੂੰ ਸ਼ੱਕ ਹੋਵੇਗਾ ਕਿ ਪ੍ਰਵਾਸੀਆਂ ਦੇ ਨਾਲ ਆਉਣ ਵਾਲੇ ਬੱਚੇ ਉਸ ਪਰਿਵਾਰ ਦਾ ਹਿੱਸਾ ਹੈ ਜਾਂ ਨਹੀਂ। ਹੋਮਲੈਂਡ ਸਕਿਉਰਿਟੀ ਦੇ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਟੈਸਟ …
Read More »ਅੱਜ ਵੀ ਜ਼ਿੰਦਾ ਹੈ ਹਿਮ-ਮਾਨਵ ‘ਯੇਤੀ’, ਭਾਰਤੀ ਫੌਜ ਨੇ ਪਹਿਲੀ ਵਾਰੀ ਪੇਸ਼ ਕੀਤੇ ਸਬੂਤ
ਨਵੀਂ ਦਿੱਲੀ: ਹਿਮਾਲਿਆ ਦੇ ਬਰਫ਼ ਨਾਲ ਢਕੇ ਪਹਾੜਾਂ ‘ਤੇ ਹਿਮ-ਮਾਨਵ (ਯੇਤੀ) ਦੇ ਰਹਿਣ ਦੀਆਂ ਚਰਚਾਵਾਂ ਜਾਂ ਮੌਜੂਦਗੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾਂਦੇ ਰਹੇ ਹਨ। ਕਈ ਵਾਰੀ ਲੋਕਾਂ ਵੱਲੋਂ ਦੁਨੀਆ ਭਰ ਵਿਚ ਹਿਮ ਮਾਨਵ ਨੂੰ ਦੇਖਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇਹ ਮਾਨਤਾ ਸਦੀਆਂ ਤੋਂ ਚੱਲੀ ਆ …
Read More »ਚੌਣਾ ‘ਚ ਲਾਏ ‘ਓਵਰਟਾਈਮ’ ਨੇ ਲਈ 270 ਕਰਮਚਾਰੀਆਂ ਦੀ ਜਾਨ
ਜਕਾਰਤਾ: ਇੰਡੋਨੇਸ਼ੀਆ ‘ਚ ਆਮ ਚੋਣਾਂ ਦੇ 10 ਦਿਨ ਬਾਅਦ ਚੌਣ ਕਰਮਚਾਰੀਆਂ ‘ਚੋਂ 270 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਮੌਤ ਬਹੁਤ ਜ਼ਿਆਦਾ ਥਕਾਵਟ ਦੇ ਕਾਰਨ ਹੋਈ ਬੀਮਾਰੀਆਂ ਕਾਰਨ ਹੋਈ ਹੈ। ਇਹ ਥਕਾਵਟ ਚੌਣਾ ਦੇ ਦੌਰਾਨ ਕਰੋੜਾਂ ਬੈਲੇਟ …
Read More »ਕਰੋੜਪਤੀ ਮੋਦੀ, 5 ਸਾਲ ‘ਚ ਦੁਗਣੀ ਹੋਈ ਪੀਐੱਮ ਦੀ ਜ਼ਾਇਦਾਦ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕਸਭਾ ਸੀਟ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ ਤੇ ਇਸ ਤੋਂ ਪਹਿਲਾਂ ਇੱਕ ਵੱਡੇ ਰੋਡ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਸੀ ਜਿੱਥੇ ਭਾਰੀ ਗਿਣਤੀ ਵਿੱਚ ਲੋਕ ਪੁੱਜੇ ਸਨ। ਪੀਐਮ ਮੋਦੀ ਨੇ ਨਾਮਜ਼ਦਗੀ ਦੇ ਨਾਲ ਆਪਣੀ ਜ਼ਾਇਦਾਦ ਅਤੇ ਕਰਜ ਦਾ ਹਾਲ ਵੀ …
Read More »ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਬਾਦਲ ਨੂੰ ਉਮੀਦਵਾਰ ਐਲਾਨਿਆਂ
ਅਬੋਹਰ: ਸ਼੍ਰੋਮਣੀ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨਿਆ । ਅੱਜ ਸਵੇਰੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਐਲਾਨ ਕੀਤਾ ਹੈ। ਇਸੇ ਐਲਾਨ ਦੇ ਨਾਲ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਵਿੱਚੋਂ ਆਪਣੇ ਹਿੱਸੇ ਦੇ 10 ਉਮੀਦਵਾਰ …
Read More »