ਮੁੰਬਈ: ਮਹਾਰਾਸ਼ਟਰ ਵਿਚ ਅੱਜ ਉਧਵ ਠਾਕਰੇ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਪਿਛਲੇ ਇਕ ਮਹੀਨੇ ਦੇ ਸਿਆਸੀ ਉਲਟਫੇਰਾਂ ਤੋਂ ਬਾਅਦ ਆਖਰਕਾਰ ਅੱਜ ਸ਼ਿਵਸੈਨਾ-ਐਨਸੀਪੀ ਅਤੇ ਕਾਂਗਰਸ ਦੇ ਗਠਜੋੜ ਵਾਲੀ ਸਰਕਾਰ ਬਨਣ ਜਾ ਰਹੀ ਹੈ। ਉਧਵ ਠਾਕਰੇ ਸ਼ਾਮ 6.40 ਮਿੰਟ ਤੇ ਦਾਦਰ ਸਥਿਤ ਸ਼ਿਵਾਜੀ ਪਾਰਕ ਵਿਖੇ ਹੋਣ ਵਾਲੇ ਸਮਾਗਮ ‘ਚ ਮੁੱਖ ਮੰਤਰੀ …
Read More »