ਹਿਸਾਰ: ਰਾਜ ਸਭਾ ਮੈਂਬਰ ਡਾ: ਸੁਭਾਸ਼ ਚੰਦਰ ਵੱਲੋਂ ਸੰਸਦ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਗੋਦ ਲਏ ਗਏ ਹਿਸਾਰ ਜ਼ਿਲ੍ਹੇ ਦੇ ਪਿੰਡ ਆਦਮਪੁਰ ਦੇ ਸਰਕਾਰੀ ਹਸਪਤਾਲ ਨੇ ਕੋਰੋਨਾ ਟੀਕਾਕਰਨ ਦੀ ਦੂਜੀ ਖੁਰਾਕ ਦਾ 100 ਫ਼ੀਸਦੀ ਟੀਚਾ ਪੂਰਾ ਕਰ ਲਿਆ ਹੈ। ਸੰਸਦ ਮੈਂਬਰ ਡਾ: ਸੁਭਾਸ਼ ਚੰਦਰ ਨੇ ਇਸ ਪ੍ਰਾਪਤੀ ‘ਤੇ ਹਸਪਤਾਲ ਦੇ …
Read More »ਹਰਿਆਣਾ ਦੇ ਹਿਸਾਰ ‘ਚ ਵੱਡਾ ਹਾਦਸਾ, BSF ਕੈਂਪ ਦੇ ਸਾਹਮਣੇ 15 ਗੱਡੀਆਂ ਦੀ ਟੱਕਰ, 20 ਲੋਕ ਜ਼ਖਮੀ
ਹਿਸਾਰ- ਦਿੱਲੀ-ਸਿਰਸਾ ਰੋਡ ‘ਤੇ ਬੁੱਧਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇੱਥੇ ਅਚਾਨਕ ਪਈ ਧੁੰਦ ਕਾਰਨ 15 ਵਾਹਨ ਆਪਸ ਵਿੱਚ ਟਕਰਾ ਗਏ। ਇਹ ਹਾਦਸਾ ਬੁੱਧਵਾਰ ਸਵੇਰੇ 8 ਵਜੇ ਦੇ ਕਰੀਬ ਵਾਪਰਿਆ। ਇੱਥੇ ਬੀਐਸਐਫ ਕੈਂਪ ਦੇ ਗੇਟ ਨੰਬਰ ਦੋ ਦੇ ਸਾਹਮਣੇ ਅਚਾਨਕ ਪਈ ਧੁੰਦ ਕਾਰਨ ਸੜਕ ਦੇ ਦੋਵੇਂ ਪਾਸੇ ਇੱਕ ਤੋਂ ਬਾਅਦ …
Read More »ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਕਿਸਾਨਾਂ ਵਲੋਂ ਵੱਡਾ ਪ੍ਰਦਰਸ਼ਨ, ਪ੍ਰਦਰਸ਼ਨ ਨੂੰ ਰੋਕਣ ਲਈ ਪ੍ਰਸ਼ਾਸਨ ਨੇ RAF ਨੂੰ ਕੀਤਾ ਤੈਨਾਤ
ਚੰਡੀਗੜ੍ਹ: ਅੱਜ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਕਿਸਾਨਾਂ ਦਾ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ। ਇਹ ਪ੍ਰਦਰਸ਼ਨ ਇਸ ਮਹੀਨੇ ਦੇ ਸ਼ੁਰੂ ਵਿੱਚ ਪੁਲਿਸ ਨਾਲ ਟਕਰਾਅ ਵਿੱਚ 350 ਤੋਂ ਵੱਧ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਗਏ ਕੇਸਾਂ ਖ਼ਿਲਾਫ਼ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਖਿਲਾਫ ਪੁਲਿਸ ਦੁਆਰਾ ਕੇਸ ਦਰਜ ਕਰਨ ਤੋਂ ਬਾਅਦ, ਕਿਸਾਨਾਂ …
Read More »ਹਰਿਆਣਾ ਅਤੇ ਪੰਜਾਬ ਵਿੱਚ ਸਰਦੀ ਨੇ ਕੱਢੇ ਵੱਟ, ਜਾਣੋ ਤਾਪਮਾਨ
ਹਰਿਆਣਾ ਅਤੇ ਪੰਜਾਬ ਵਿੱਚ ਸਰਦੀ ਨੇ ਇੰਨੀ ਦਿਨੀਂ ਵੱਟ ਕੱਢ ਦਿੱਤਾ ਹੈ। ਹਰਿਆਣਾ ਦੇ ਨਾਰਨੌਲ ਦਾ ਤਾਪਮਾਨ ਸਭ ਤੋਂ 3.2 ਡਿਗਰੀ ਸੈਲਸੀਅਸ ਤੱਕ ਪਹੁੰਚ
Read More »47 ਘੰਟਿਆਂ ਬਾਅਦ ਸਹੀ ਸਲਾਮਤ ਕੱਢਿਆ 60 ਫੁੱਟ ਡੂੰਘੇ ਬੋਰ ’ਚ ਡਿੱਗਿਆ ਬੱਚਾ
ਹਰਿਆਣਾ ਦੇ ਹਿਸਾਰ ਵਿਖੇ 60 ਫੁੱਟ ਡੂੰਘੇ ਬੋਰ ‘ਚ ਡਿੱਗੇ ਬੱਚੇ ਨੂੰ ਆਖ਼ਰਕਾਰ 47 ਘੰਟਿਆਂ ਮਗਰੋਂ ਕੜੀ ਮਸ਼ੱਕਤ ਤੋਂ ਬਾਅਦ ਤੇ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਮਾਸੂਮ ਬੱਚੇ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਕੋਸ਼ਿਸ਼ਾਂ ਜਾਰੀ ਸਨ। ਬੱਚੇ ਨੂੰ ਬਚਾਉਣ ਲਈ ਫੌਜ ਤੇ …
Read More »