Breaking News

Tag Archives: hate crime

ਰਾਜਾ ਕ੍ਰਿਸ਼ਨਮੂਰਤੀ ਨੇ ਭਾਰਤੀ ਔਰਤਾਂ ਵਿਰੁੱਧ ਨਫ਼ਰਤੀ ਅਪਰਾਧ ਦੀ ਦੋਸ਼ੀ ਔਰਤ ਵਿਰੁੱਧ ਕਾਰਵਾਈ ਕਰਨ ਦੀ ਕੀਤੀ ਅਪੀਲ

ਵਾਸ਼ਿੰਗਟਨ: ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਡੱਲਾਸ ਪੁਲਿਸ ਨੂੰ ਇੱਕ ਔਰਤ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਜਿਸ ਨੂੰ ਪਿਛਲੇ ਹਫ਼ਤੇ ਟੈਕਸਾਸ ਵਿੱਚ ਚਾਰ ਭਾਰਤੀ-ਅਮਰੀਕੀ ਔਰਤਾਂ ‘ਤੇ ਤਸ਼ੱਦਦ ਅਤੇ ਹਮਲਾ ਕਰਦੇ ਦੇਖਿਆ ਗਿਆ ਸੀ। ਕ੍ਰਿਸ਼ਨਮੂਰਤੀ ਨੇ ਕਿਹਾ, “ਨਸਲਵਾਦ, ਵਿਦੇਸ਼ੀਆਂ ਦੀ ਨਫ਼ਰਤ ਆਦਿ ਤੋਂ ਪ੍ਰੇਰਿਤ ਅਜਿਹੇ …

Read More »

ਅਮਰੀਕਾ ‘ਚ ਸਿੱਖਾਂ ਖ਼ਿਲਾਫ਼ ਧਾਰਮਿਕ ਤੇ ਨਫ਼ਰਤੀ ਅਪਰਾਧ ‘ਚ ਹੋਇਆ ਵਾਧਾ

ਵਾਸ਼ਿੰਗਟਨ: ਪਿਛਲੇ ਕੁਝ ਸਾਲਾਂ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਸਿੱਖ ਭਾਈਚਾਰੇ ਵਿਰੁੱਧ ਧਾਰਮਿਕ ਭੇਦਭਾਵ ਅਤੇ ਨਫ਼ਰਤੀ ਅਪਰਾਧ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਵਾਧਾ ਹੋਇਆ ਹੈ। ਇੱਕ ਉੱਘੇ ਮਨੁੱਖੀ ਅਧਿਕਾਰ ਮਾਹਰ ਨੇ ਕਾਨੂੰਨ ਸਾਜ਼ਾਂ ਨੂੰ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਨੂੰ ਇਸ ਨੂੰ ਖਤਮ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ …

Read More »

ਕੋਰੋਨਾ ਵਾਇਰਸ : ਭਾਰਤੀ ਮੂਲ ਦੇ ਵਿਅਕਤੀ ‘ਤੇ ਹੋਇਆ ਹਮਲਾ, ਗੰਭੀਰ ਜ਼ਖਮੀ!

ਟਾਈਬਿਰੀਅਜ਼ : ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਹਰ ਦੇਸ਼ ਦੀ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਵੀ ਇਸ ਨੂੰ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ। ਇਸ ਦੌਰਾਨ ਹੀ ਹੇਟ ਕਰਾਇਮ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ …

Read More »

ਟੈਕਸੀ ਡਰਾਇਵਰ ਦੀ ਕੁੱਟ-ਮਾਰ ਦੇ ਮਾਮਲੇ ਦੀ ਜਾਂਚ ਕਰਵਾਏਗੀ ਸਿੱਖ ਜਥੇਬੰਦੀ

ਰਿਚਮੰਡ, ਕੈਲੀਫੋਰਨੀਆ: ਵਿਦੇਸ਼ੀ ਧਰਤੀ ਤੋਂ ਉਂਝ ਭਾਵੇਂ  ਨਸਲੀ ਹਮਲਿਆਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਹੁਣ ਇੱਕ 

Read More »

ਅਮਰੀਕਾ ‘ਚ ਸਿੱਖ ਡਰਾਈਵਰ ‘ਤੇ ਹੋਇਆ ਨਸਲੀ ਹਮਲਾ

ਵਾਸ਼ਿੰਗਟਨ : ਅਮਰੀਕਾ ‘ਚ ਇੱਕ ਸਿੱਖ ਉਬਰ ਡਰਾਈਵਰ ‘ਤੇ ਯਾਤਰੀ ਵੱਲੋਂ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 5 ਦਸੰਬਰ ਨੂੰ ਵਾਸ਼ਿੰਗਟਨ ਦੇ ਸ਼ਹਿਰ ਬੇਲਿੰਘਮ (Bellingham) ਵਿੱਚ ਵਾਪਰੀ । ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਸਿੱਖ ਡਰਾਈਵਰ ਗ੍ਰਿਫਿਨ ਲੇਵੀ ਸਾਇਰਜ਼ ਨਾਮ ਦੇ ਯਾਤਰੀ ਨੂੰ …

Read More »

ਅਮਰੀਕਾ ‘ਚ ਸਿੱਖਾਂ ‘ਤੇ ਨਸਲੀ ਹਮਲਿਆਂ ‘ਚ ਹੋਇਆ ਤਿੰਨ ਗੁਣਾ ਵਾਧਾ: FBI

ਕੇਂਦਰੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ( ਐੱਫਬੀਆਈ ) ਨੇ ਆਪਣੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਅਮਰੀਕਾ ਵਿੱਚ ਸਿੱਖਾਂ ‘ਤੇ ਨਸਲੀ ਹਮਲਿਆਂ ‘ਚ ਤਿੰਨ ਗੁਣਾ ਤੱਕ ਵਾਧਾ ਹੋਇਆ ਹੈ। ਜਿਸ ਦੇ ਮੁਤਾਬਕ ਬੀਤੇ ਇੱਕ ਸਾਲ ਵਿੱਚ ਨਸਲੀ ਹਮਲਿਆਂ ਦਾ ਅੰਕੜਾਂ 16 ਸਾਲਾਂ ‘ਚ ਸਭ ਤੋਂ ਉੱਚੇ ਪੱਧਰ …

Read More »

ਪਰਿਵਾਰ ਨਾਲ ਛੁੱਟੀਆਂ ਮਨਾਉਣ ਥਾਈਲੈਂਡ ਗਏ ਬ੍ਰਿਟਿਸ਼ ਸਿੱਖ ਦਾ ਹੋਟਲ ’ਚ ਕਤਲ

ਪਰਿਵਾਰ ਨਾਲ ਛੁੱਟੀਆਂ ਮਨਾਉਣ ਥਾਈਲੈਂਡ ਗਏ ਇੰਗਲੈਂਡ ਦੇ ਵਾਸੀ ਪੰਜਾਬੀ ਨੌਜਵਾਨ ਦਾ ਹੋਟਲ ‘ਚ ਕਤਲ ਹੋ ਗਿਆ। ਖਬਰਾਂ ਅਨੁਸਾਰ 34 ਸਾਲ਼ਾ ਅਮਿਤਪਾਲ ਸਿੰਘ ਬਜਾਜ ਆਪਣੀ ਪਤਨੀ ਅਤੇ ਦੋ ਸਾਲਾ ਪੁੱਤਰ ਨਾਲ ਛੁੱਟੀਆਂ ਮਨਾਉਣ ਥਾਈਲੈਂਡ ਗਏ ਸਨ ਜਿੱਥੇ ਉਹ ਫੁਕੇਟ ਦੇ ਪੰਜ ਸਿਤਾਰਾ ‘ਸੈਂਟਾਰਾ ਗਰੈਂਡ ਹੋਟਲ’ ‘ਚ ਠਹਿਰੇ ਸਨ । ਰਿਪੋਰਟਾਂ …

Read More »