ਨਿਊਜ਼ ਡੈਸਕ: ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਨੇ ਸਾਲ 2020 ਦੇ ਪਹਿਲੇ ਦਿਨ ਅਦਾਕਾਰਾ ਨਤਾਸ਼ਾ ਸਟੇਨਕੋਵਿਕ ਨਾਲ ਮੰਗਣੀ ਕਰ ਲਈ। ਹਾਰਦਿਕ ਅਤੇ ਨਤਾਸ਼ਾ ਨੇ ਨਵਾਂ ਸਾਲ ਮਨਾਇਆ ਦੋਵੇਂ ਯਾਚ ‘ਤੇ ਸਨ। ਇੱਥੇ ਸਮੁੰਦਰ ਦੇ ਵਿੱਚੋਂ-ਵਿੱਚ ਹਾਰਦਿਕ ਨੇ ਨਤਾਸ਼ਾ ਨੂੰ ਪਰਪੋਜ਼ ਕਰ ਦਿੱਤਾ ਨਾਲ ਹੀ ਉਨ੍ਹਾਂਨੂੰ ਇੱਕ ਅੰਗੂਠੀ ਵੀ ਪਹਿਨਾਈ। ਹਾਰਦਿਕ ਨੇ …
Read More »ਔਰਤਾਂ ਵਿਰੁੱਧ ਭੱਦੀ ਟਿੱਪਣੀ ਕਰਨੀ 20-20 ਲੱਖ ‘ਚ ਪਈ ਹਾਰਦਿਕ ਪੰਡਿਆ ਤੇ ਕੇ.ਐਲ. ਰਾਹੁਲ ਨੂੰ
ਨਵੀਂ ਦਿੱਲੀ : ਔਰਤਾਂ ‘ਤੇ ਭੱਦੀ ਟਿੱਪਣੀ ਕਰਨ ਦੇ ਮਾਮਲੇ ‘ਚ ਪ੍ਰਸਿੱਧ ਕ੍ਰਿਕਟ ਖਿਡਾਰੀ ਹਾਰਦਿਕ ਪੰਡਿਆ ਅਤੇ ਲੋਕੇਸ਼ ਰਾਹੁਲ ‘ਤੇ ਜੁਰਮਾਨਾ ਲਗਾ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਲੋਕਪਾਲ ਡੀਕੇ ਜੈਨ ਨੇ ਦੋਨਾਂ ਖਿਡਾਰੀਆਂ ਨੂੰ ਡਿਊਟੀ ‘ਤੇ ਜਾਨ ਗਵਾਉਣ ਵਾਲੇ ਸੈਨਿਕ ਬਲਾਂ ਦੇ 10 ਸ਼ਹੀਦਾਂ ਦੀਆਂ ਪਤਨੀਆਂ ਨੂੰ …
Read More »ਕਰਨ ਜੌਹਰ ਨੂੰ ਪਾਂਡਿਆ ਤੇ ਰਾਹੁਲ ਨਾਲ ਕਾਫੀ ਪੀਣੀ ਪਈ ਮਹਿੰਗੀ
ਕਾਫੀ ਵਿੱਦ ਕਰਨ’ ਸ਼ੋਅ ਦੇ ਹੋਸਟ ਕਰਨ ਜੌਹਰ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਜੀ ਹਾਂ ਇੰਨੀ ਦਿਨੀਂ ਮਾਮਲਾ ਕੁਝ ਅਜਿਹਾ ਹੈ ਕਿ ਸ਼ੋਅ ਹੋਸਟ ਕਰਨ ਜ਼ੌਹਰ ‘ਤੇ ਕੇਸ ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕਰਨ ਜੌਹਰ ਆਪਣੇ ਸ਼ੋਅ ਦਰਮਿਆਨ ਫਿਲਮੀ ਸਿਤਾਰਿਆਂ ਅਤੇ …
Read More »ਪਛਤਾਵੇ ਦੀ ਅੱਗ ‘ਚ ਸੜ੍ਹ ਰਿਹੈ ਹਾਰਦਿਕ ਪਾਂਡਿਆ, ਖੁਦ ਨੂੰ ਕੀਤਾ ਕਮਰੇ ‘ਚ ਬੰਦ
ਕ੍ਰਿਕਟਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਇਨ੍ਹੀਂ ਦਿਨੀਂ ਕਰਨ ਜੌਹਰ ਦੇ ਸ਼ੋਅ ‘ਚ ਔਰਤਾਂ ਬਾਰੇ ਕੀਤੀ ਟਿੱਪਣੀ ਕਾਰਨ ਸੁਰਖੀਆਂ ‘ਚ ਹਨ। ਇਸ ਨੂੰ ਦੇਖਦੇ ਹੋਏ ਬੀਸੀਸੀਆਈ ਨੂੰ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਉਧਰ ਬੀਸੀਸੀਆਈ ਨੇ ਸਜ਼ਾ ਦੇ ਤੌਰ ‘ਤੇ ਦੋਵੇਂ ਖਿਡਾਰੀਆਂ ਨੂੰ ਆਸਾਟ੍ਰੇਲੀਆ-ਭਾਰਤ ਸੀਰੀਜ਼ ਤੋਂ ਬਾਹਰ …
Read More »ਔਰਤਾਂ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਕਰਕੇ ਸਸਪੈਂਡ ਹੋਏ ਹਾਰਦਿਕ ਤੇ ਰਾਹੁਲ
ਚੰਡੀਗੜ੍ਹ: ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਨੇ ਕਰਨ ਜੌਹਰ ਦੇ ਟੀਵੀ ਪ੍ਰੋਗਰਾਮ ‘ਕੌਫ਼ੀ ਵਿਦ ਕਰਨ’ ‘ਚ ਅਜਿਹੇ ਜਵਾਬ ਦਿੱਤੇ ਜਿਸ ਕਾਰਨ ਕਰੋੜਾਂ ਭਾਰਤੀ ਕ੍ਰਿਕਟ ਫੈਨਜ਼ ਦਾ ਦਿਲ ਟੁੱਟ ਗਿਆ। ਉਨ੍ਹਾਂ ਵੱਲੋਂ ਸ਼ੋਅ ਦੌਰਾਨ ਔਰਤਾਂ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਕਰਕੇ ਸ਼ੁੱਕਰਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਆਸਟ੍ਰੇਲੀਆ …
Read More »