ਨਿਊਜ਼ ਡੈਸਕ: ਦੇਸ਼ ਭਰ ‘ਚ WhatsApp ਦਾ ਸਰਵਰ ਡਾਊਨ ਹੈ। ਸਰਵਰ ਡਾਊਨ ਹੋਏ ਨੂੰ 30 ਮਿੰਟ ਤੋਂ ਵੱਧ ਸਮਾਂ ਹੋ ਗਿਆ ਹੈ। ਲੋਕ WhatsApp ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਟਸਐਪ ਹੈਕ ਹੋ ਗਿਆ ਹੈ। ਦੱਸ ਦਈਏ ਕਿ ਭਾਰਤ ‘ਚ WhatsApp ਦੇ 48 …
Read More »ਨੌਕਰੀ ਮਿਲਣ ਦੀ ਉਮੀਦ ‘ਚ 17 ਸਾਲਾ ਨੌਜਵਾਨ ਨੇ ਹੈਕ ਕੀਤਾ Apple ਦਾ ਸਿਸਟਮ ਪਰ ਮਿਲੀ ਸਜ਼ਾ
ਸਿਡਨੀ: ਆਸਟ੍ਰੇਲੀਆ ‘ਚ ਇੱਕ ਸਕੂਲੀ ਵਿਦਿਆਰਥੀ ਨੇ Apple ਦੇ ਸਕਿਓਰਡ ਸਿਸਟਮ ਨੂੰ ਹੀ ਹੈਕ ਕਰ ਲਿਆ। ਜਿਸ ਨੌਜਵਾਨ ਨੇ ਅਜਿਹਾ ਕੀਤਾ ਹੈ ਉਹ ਸਿਰਫ਼ 17 ਸਾਲਾ ਦਾ ਹੈ। ਇਸ ਵਿਦਿਆਰਥੀ ਨੂੰ ਲੱਗਿਆ ਕਿ ਅਜਿਹਾ ਕਰ ਕੇ ਉਸ ਨੂੰ ਕੰਪਨੀ ‘ਚ ਨੌਕਰੀ ਮਿਲ ਸਕੇਗੀ ਅਤੇ ਕੰਪਨੀ ਦੇ ਅਧਿਕਾਰੀ ਉਸ ਤੋਂ ਪ੍ਰਭਾਵਿਤ …
Read More »ਭਾਰਤੀ ਹੈਕਰ ਗਰੁੱਪ ਨੇ ਪਾਕਿ ਦੀਆਂ ਅਣਗਿਣਤ ਵੈਬਸਾਈਟਾਂ ਨੂੰ ਹੈਕ ਕਰ ਲਿਖਿਆ, ਨਹੀਂ ਭੁੱਲ ਸਕਦੇ 14/02
ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਲਗਭਗ 200 ਪਾਕਿਸਤਾਨੀ ਵੈਬਸਾਈਟ ਨੂੰ ਹੈਕ ਕਰ ਲਿਆ ਗਿਆ ਹੈ। ਰਿਪੋਰਟ ਦੇ ਮੁਤਬਕ ਹੈਕਰਸ ਨੇ ਇਸ ਵੈਬਸਾਈਟ ਨੂੰ ਹੈਕ ਕਰਕੇ ਲਿਖਿਆ ਹੈ, ‘ਅਸੀ 14/02/2019 ਨੂੰ ਨਹੀਂ ਭੁੱਲ ਸਕਦੇ ਹਾਂ, ਇਸਦਾ ਬਦਲਾ ਲਿਆ ਜਾਵੇਗਾ। ਹੈਕਿੰਗ ਉਨ੍ਹਾਂ ਨੂੰ ਸਮਰਪਿਤ ਕੀਤੀ ਗਈ ਹੈ ਜਿਹੜੇ ਪੁਲਵਾਮਾ ਹਮਲੇ …
Read More »ਹੈਕਰ ਦਾ ਦਾਅਵਾ, 2014 ‘ਚ ਵੋਟਿੰਗ ਮਸ਼ੀਨਾਂ ਹੈਕ ਕਰ ਬਣੀ ਸੀ ਮੋਦੀ ਸਰਕਾਰ
ਲੰਡਨ: ਅਮਰੀਕਾ ‘ਚ ਰਹਿਣ ਵਾਲੇ ਇੱਕ ਸਾਈਬਰ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਭਾਰਤ ‘ਚ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਹੈਕ ਕੀਤੀਆਂ ਗਈਆਂ ਸਨ। ਸਾਈਬਰ ਮਾਹਿਰ ਸਈਅਦ ਸ਼ੁਜਾ ਉਸ ਟੀਮ ਦੇ ਮੈਂਬਰ ਰਹਿ ਚੁੱਕੇ ਹਨ ਜਿਨ੍ਹਾਂ ਨੇ ਭਾਰਤ ਦੀ ਈਵੀਐੱਮਜ਼ ਨੂੰ ਡਿਜ਼ਾਇਨ ਕੀਤਾ ਸੀ। ਸ਼ੁਜਾ …
Read More »