ਹੜ੍ਹ ਪੀੜਤਾਂ ਲਈ IPS ਹਰਿੰਦਰ ਸਿੰਘ ਚਾਹਲ ਨੇ ਮੁੱਖ ਮੰਤਰੀ ਰਾਹਤ ਫੰਡ ਲਈ ਆਪਣੀ ਤਿੰਨ ਮਹੀਨਿਆਂ ਦੀ ਪੈਨਸ਼ਨ ਦੇਣ ਦਾ ਕੀਤਾ ਫ਼ੈਸਲਾ
ਚੰਡੀਗੜ੍ਹ : ਪੰਜਾਬ 'ਚ ਹੜ੍ਹ ਕਾਰਨ ਰੋੋਜ਼ਮਰਾ ਦਾ ਕੰਮ ਠਪ ਹੋ ਗਿਆ…
ਪੰਜਾਬ ਸਰਕਾਰ ਨੇ PRTC ਬੱਸ ਦੇ ਕੰਡਕਟਰ ਤੇ ਡਰਾਈਵਰ ਦੇ ਪਰਿਵਾਰ ਨੂੰ 25 ਲੱਖ ਤੇ ਨੌਕਰੀ ਦਾ ਕੀਤਾ ਐਲਾਨ
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਹੜ੍ਹ 'ਚ ਵਹਿ ਗਈ ਪੀਆਰਸੀਟੀ ਬੱਸ…
ਡਰਾਈਵਰ ਅਤੇ ਕੰਡਕਟਰ ਦੀ ਹੋਈ ਮੌਤ ‘ਤੇ PRTC ਮੁਲਾਜ਼ਮਾਂ ਵੱਲੋਂ ਪੰਜਾਬ ਭਰ ਦੇ 9 ਡਿਪੂ ਕੀਤੇ ਗਏ ਬੰਦ
ਨਿਊਜ਼ ਡੈਸਕ: ਹੜ੍ਹਾਂ ਦੀ ਲਪੇਟ 'ਚ ਆ ਕੇ ਮਾਰੇ ਗਏ PRTC ਦੇ…
CM ਮਾਨ ਅੱਜ ਜਲੰਧਰ ਦਾ ਕਰਨਗੇ ਦੌਰਾ, ਹੜ੍ਹ ਪ੍ਰਭਾਵਿਤ ਇਲਾਕਿਆ ਦੇ ਬਚਾਅ ਕਾਰਜਾਂ ਦਾ ਲੈਣਗੇ ਜਾਇਜ਼ਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦਾ ਦੌਰਾ ਕਰਨਗੇ।…
ਬਿਆਸ ਦਰਿਆ ‘ਚੋਂ ਬਰਾਮਦ ਹੋਈ PRTC ਦੀ ਬੱਸ
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਾਰਿਸ਼ ਪੈਣ ਕਾਰਨ ਸਾਰੇ ਦਰਿਆਵਾਂ ਵਿੱਚ ਪਾਣੀ…
ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਤਬਾਹੀ , 34 ਮੌਤਾਂ
ਨਿਊਜ਼ ਡੈਸਕ: ਉੱਤਰੀ ਅਤੇ ਪੱਛਮੀ ਭਾਰਤ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ…
ਭਾਰੀ ਬਾਰਿਸ਼ ਦੀ ਤਬਾਹੀ, ਊਨਾ ‘ਚ 30 ਸਾਲਾਂ ਦਾ ਟੁਟਿਆ ਰਿਕਾਰਡ
ਸ਼ਿਮਲਾ: ਲਗਾਤਾਰ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਊਨਾ ਜ਼ਿਲ੍ਹੇ ਵਿੱਚ…
ਅਮਰੀਕਾ: ਨਾ ਪੀਣ ਵਾਲਾ ਪਾਣੀ ਨਾ ਹੀ ਵਰਤੋਂ ਵਾਲਾ ਲੋਕ ਹੋਏ ਪ੍ਰੇਸ਼ਾਨ, ਐਮਰਜੈਂਸੀ ਦੀ ਸਥਿਤੀ ਘੋਸ਼ਿਤ
ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਮਿਸੀਸਿਪੀ 'ਚ ਹੜ ਕਾਰਨ ਬੁਰਾ ਹਾਲ ਹੈ। ਭਾਰੀ…
ਅਮਰੀਕਾ ‘ਚ ਹੜ੍ਹਾਂ ਕਾਰਨ ਭਾਰਤੀ ਮੂਲ ਦੇ 4 ਲੋਕਾਂ ਦੀ ਹੋਈ ਮੌਤ
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਦੇ ਨਿਊਜਰਸੀ ਅਤੇ…
ਲਓ ਬਈ ਅਨੰਦਪੁਰ ਸਾਹਿਬ ਵਾਲਿਓ ਕਰ ਲਓ ਆਪਣਾ ਆਪਣਾ ਬਚਾਅ ਭਾਖੜਾ ਡੈਮ ਕੱਲ੍ਹ 4 ਫੁੱਟ ਖੁੱਲ੍ਹਿਆ ਸੀ ਅੱਜ 8 ਫੁੱਟ ਖੋਲ੍ਹ ਰਹੇ ਹਨ, ਬਚ ਸਕਦੇ ਹੋਂ ਤਾਂ ਬਚੋ
ਪਟਿਆਲਾ : ਬਾਰਿਸ਼ ਦਾ ਕਹਿਰ ਅਜੇ ਰੁਕਣ ਦਾ ਨਾਮ ਨਹੀਂ ਲੈ ਰਿਹਾ।…