ਗਲਾਸਗੋ: 53 ਸਾਲਾ ਕਾਰੋਬਾਰੀ ਔਰਤ ਪੈਮ ਗੋਸਲ ਨੇ ਸਕਾਟਲੈਂਡ ਦੀ ਪਾਰਲੀਮੈਂਟ ਮੈਂਬਰ ਲਈ ਚੁਣੀ ਜਾਣ ਵਾਲੀ ਪਹਿਲੀ ਸਿੱਖ ਔਰਤ ਵਜੋਂ ਇਤਿਹਾਸ ਰੱਚ ਦਿਤਾ ਹੈ। ਗੋਸਲ ਨੇ ਸਕਾਟਿਸ਼ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ।ਪੈਮ ਗੋਸਲ ਨੇ ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤ ਹਾਸਲ ਕੀਤੀ ਹੈ। ਗੋਸਲ ਨੇ ਟਵੀਟ ਕਰਕੇ …
Read More »