Tag Archives: Fires

ਬੋਰਿਸ ਜੌਹਨਸਨ ਨੇ ਕੈਬਨਿਟ ਮੰਤਰੀ ਮਾਈਕਲ ਗੋਵ ਨੂੰ ਕੀਤਾ ਬਰਖਾਸਤ,PM ਨੂੰ ਕਿਹਾ ਅਸਤੀਫ਼ਾ ਦੋ

ਨਿਊਜ਼ ਡੈਸਕ: ਬਰਤਾਨੀਆ ਵਿੱਚ ਸਿਆਸੀ ਸੰਕਟ ਵਧਦਾ ਨਜ਼ਰ ਆ ਰਿਹਾ ਹੈ। ਬ੍ਰਿਟੇਨ ‘ਚ ਬੋਰਿਸ ਜੌਹਨਸਨ ਕੈਬਨਿਟ ਦੇ 5 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਜੌਹਨਸਨ ‘ਤੇ ਕੁਰਸੀ ਛੱਡਣ ਦਾ ਦਬਾਅ ਵੀ ਵਧ ਗਿਆ ਹੈ। ਜੌਹਨਸਨ  ਨੇ ਬਾਗੀ ਮੰਤਰੀ ਮੰਡਲ ‘ਤੇ ਕੰਟਰੋਲ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ …

Read More »

ਓਨਟਾਰੀਓ ਦੇ ਕਈ ਹਿੱਸਿਆਂ ਲਈ ਐਨਵਾਇਰਮੈਂਟ ਕੈਨੇਡਾ ਵੱਲੋਂ ਸਪੈਸ਼ਲ ਏਅਰ ਕੁਆਲਿਟੀ ਐਡਵਾਈਜ਼ਰੀ ਜਾਰੀ

ਗ੍ਰੇਟਰ ਟੋਰਾਂਟੋ ਏਰੀਆ ਸਮੇਤ ਓਨਟਾਰੀਓ ਭਰ ਦੇ ਕਈ ਹਿੱਸਿਆਂ ਲਈ ਐਤਵਾਰ ਨੂੰ ਐਨਵਾਇਰਮੈਂਟ ਕੈਨੇਡਾ ਵੱਲੋਂ ਸਪੈਸ਼ਲ ਏਅਰ ਕੁਆਲਿਟੀ ਐਡਵਾਈਜ਼ਰੀ ਜਾਰੀ ਕੀਤੀ ਗਈ। ਐਨਵਾਇਰਮੈਂਟ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਪ੍ਰੋਵਿੰਸ ਵਿੱਚ ਜੰਗਲ ਦੀ ਅੱਗ ਕਾਰਨ ਫੈਲੇ ਧੂੰਏ ਸਦਕਾ ਹਵਾ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ ਤੇ ਵਿਜ਼ੀਬਿਲਟੀ ਵਿੱਚ ਵੀ ਕਮੀ …

Read More »

ਸਿਡਨੀ ‘ਚ ਜੰਗਲੀ ਅੱਗ ਦਾ ਕਹਿਰ, 800 ਤੋਂ ਜ਼ਿਆਦਾ ਘਰ ਜਲ ਕੇ ਰਾਖ, 8 ਮੌਤਾਂ

ਸਿਡਨੀ: ਆਸਟਰੇਲੀਆ ਦੇ ਸਿਡਨੀ ‘ਚ ਲੱਗੀ ਭਿਆਨਕ ਅੱਗ ਕਾਰਨ ਉੱਥੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵੇਲੇ ਸਿਡਨੀ ਦੇ ਚਾਰੇ ਪਾਸੇ 100 ਥਾਵਾਂ ‘ਤੇ ਜੰਗਲ ਵਿੱਚ ਅੱਗ ਲੱਗੀ ਹੈ ਜਦਕਿ, ਇਨ੍ਹਾਂ ‘ਚੋਂ ਤਿੰਨ ਵੱਡੀ ਅੱਗ ਤਾਂ ਸਿਡਨੀ ਦੇ ਦਰਵਾਜੇ ‘ਤੇ ਹਨ। ਸ਼ਹਿਰ ਦੇ ਚਾਰੇ ਪਾਸੇ ਜੰਗਲਾਂ ਵਿੱਚ ਲੱਗੀ …

Read More »

ਕਿਹੜੇ ਸ਼ਹਿਰ ਦੇ ਬਾਸ਼ਿੰਦਿਆਂ ਦੀ ਉਮਰ ਘਟ ਰਹੀ ਹੈ

ਅਵਤਾਰ ਸਿੰਘ ਸੀਨੀਅਰ ਪੱਤਰਕਾਰ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਮਾਮਲਾ ਨਿਪਟਣ ਦਾ ਨਾਂ ਨਹੀਂ ਲੈ ਰਿਹਾ। ਸਰਦੀ ਵਧਣ ਕਾਰਨ ਮਹਾਂਨਗਰ ਵਾਸੀਆਂ ਨੂੰ ਸਾਹ ਲੈਣ ਵਿੱਚ ਬੇਹੱਦ ਮੁਸ਼ਕਲ ਆ ਰਹੀ ਹੈ। ਅਦਾਲਤ ਦੇ

Read More »

ਕਿਸਾਨਾਂ ਨੂੰ ਵੱਡਾ ਝਟਕਾ! 327 ਖਿਲਾਫ FIR ਦਰਜ, 196 ਗ੍ਰਿਫਤਾਰ

ਚੰਡੀਗੜ੍ਹ : ਇੰਝ ਲਗਦਾ ਹੈ ਜਿਵੇਂ ਦਿੱਲੀ ਅੰਦਰ ਲਗਾਤਾਰ ਵਧ ਰਹੇ ਪ੍ਰਦੂਸ਼ਨ ਕਾਰਨ ਹੋ ਰਹੀ ਗੰਦੀ ਹਵਾ ਨੂੰ ਦੇਖਦਿਆਂ ਅਤੇ ਦਿੱਲੀ ਸਰਕਾਰ ਵੱਲੋਂ ਲਗਾਤਾਰ ਪਾਈਆਂ ਜਾ ਰਹੀਆਂ ਲਾਹਨਤਾਂ ਨੂੰ ਧਿਆਨ

Read More »

ਵਾਈਟ ਹਾਊਸ ਦੇ ਬਾਹਰ ਭਾਰਤੀ ਵਿਅਕਤੀ ਨੇ ਖੁਦ ਨੂੰ ਲਾਈ ਅੱਗ, ਮੌਤ

ਵਾਸ਼ਿੰਗਟਨ: ਅਮਰਿਕਾ ਦੇ ਸੀਕਰੇਟ ਸਰਵਿਸ ਦੇ ਮੁਤਾਬਕ ਨੈਸ਼ਨਲ ਪਾਰਕ ਸਰਵਿਸ ਅਤੇ ਯੂਐਸ ਪੁਲਿਸ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ ਹੈ। ਅਮਰੀਕੀ ਖੁਫੀਆ ਸਰਵਿਸ ਵੱਲੋਂ ਜਾਰੀ ਕੀਤੇ ਟਵੀਟ ਦੇ ਮੁਤਾਬਕ ਦੁਪਹਿਰੇ 12:20 ਮਿੰਟ …

Read More »

ਆਈਫਲ ਟਾਵਰ ਨੂੰ ਟੱਕਰ ਦੇਣ ਵਾਲੀ ਇਤਿਹਾਸਿਕ ਇਮਾਰਤ ਨੂੰ ਲੱਗੀ ਭਿਆਨਕ ਅੱਗ

ਪੈਰਿਸ ਦੀ ਸਭ ਤੋਂ ਪੁਰਾਣੀ ਤੇ ਦੁਨੀਆ ਭਰ ‘ਚ ਮਸ਼ਹੂਰ ਇਤਿਹਾਸਕ ਇਮਾਰਤ ਨੋਟਰੇ ਡੈਮ ਕੈਥੇਡ੍ਰਲ ਵਿਚ ਸੋਮਵਾਰ ਸ਼ਾਮ ਨੂੰ ਅੱਗ ਲੱਗ ਗਈ। ਫਾਇਰ ਬਿਗ੍ਰੇਡ ਨੇ ਜਾਣਕਾਰੀ ਦਿੱਤੀ ਕਿ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ। ਸੋਸ਼ਲ ਮੀਡੀਆ ਉਤੇ ਪੋਸਟ ਕੀਤੀਆਂ ਗਈਆਂ ਫੋਟੋਆਂ …

Read More »

ਹਾਈਵੇ ‘ਤੇ ਜਾਂਦੀ ਸੈਲਾਨੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 26 ਮੌਤਾਂ

ਬੀਜਿੰਗ : ਚੀਨ ਦੇ ਦੱਖਣੀ ਹੁਨਾਨ ਜਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸੈਲਾਨੀਆਂ ਨਾਲ ਭਰੀ ਇਕ ਬੱਸ ਵਿੱਚ ਅਚਾਨਕ ਹੀ ਭਿਆਨਕ ਅੱਗ ਲੱਗ ਗਈ। ਇਸ ਭਿਆਨਕ ਅੱਗ ਵਿੱਚ 26 ਲੋਕਾਂ ਦੀ ਮੌਤ ਹੋ ਗਈ ਅਤੇ 28 ਲੋਕ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਅੱਗ ਬੀਤੇ ਦਿਨ …

Read More »