ਮੁੰਬਈ : ਐਕਟਰ ਟਾਈਗਰ ਸ਼ਰਾਫ ( Tiger Shroff ) ਨੂੰ ਅਗਲੀ ਫਿਲਮ ਬਾਗੀ-3 ( Baaghi – 3 ) ਦੇ ਸੈੱਟ ‘ਤੇ ਸੱਟਾਂ ਲੱਗਣ ਦੀ ਖਬਰ ਸਾਹਮਣੇ ਆਈ ਹੈ। ਟਾਈਗਰ ਨੇ ਸੋਮਵਾਰ ਨੂੰ ਆਪਣੀ ਪਿੱਠ ਦੀ ਇੱਕ ਤਸਵੀਰ ਸਾਂਝੀ ਕੀjਤੀ ਜਿਸ ਵਿੱਚ ਉਹ ‘ਯੁੱਧ ਭੂਮੀ’ ਦੇ ਜ਼ਖਮਾਂ ਨੂੰ ਵਿਖਾ ਰਹੇ ਹਨ। …
Read More »90 ਸਾਲਾ ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ, ਦੁਨੀਆ ਭਰ ‘ਚ ਲੋਕ ਕਰ ਰਹੇ ਸਲਾਮਤੀ ਲਈ ਦੁਆ
ਨਵੀਂ ਦਿੱਲੀ: ਲਤਾ ਮੰਗੇਸ਼ਕਰ ਪਿਛਲੇ ਦੋ ਦਿਨਾਂ ਤੋਂ ਆਈਸੀਯੂ ਵਿੱਚ ਭਰਤੀ ਹਨ। ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਹੋਣ ‘ਤੇ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ, ਉਨ੍ਹਾਂ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ। ਲਤਾ ਜੀ ਨੂੰ ਲਾਈਫ ਸਪੋਰਟ ਸਿਸਟਮ ‘ਤੇ ਹੀ ਰੱਖਿਆ ਗਿਆ ਹੈ। ਅੱਜ ਸਵੇਰੇ …
Read More »ਪ੍ਰਿਯੰਕਾ ਚੋਪੜਾ ਨਾਲ ਬਾਲੀਵੁੱਡ ਫਿਲਮਾਂ ‘ਚ ਨਜ਼ਰ ਆਉਣਗੇ ਨਿਕ ਜੋਨਸ ?
ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ‘ਚ ਚੰਗੀ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਪ੍ਰਿਅੰਕਾ ਚੋਪੜਾ ਜਲਦ ਹੀ ਫਿਲਮ ਦ ਸਕਾਈ ਇਜ਼ ਪਿੰਕ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਨਾਲ ਪ੍ਰਿਅੰਕਾ ਚੋਪੜਾ ਪੂਰੇ ਤਿੰਨ ਸਾਲ ਬਾਅਦ ਆਪਣੀ ਬਾਲੀਵੁੱਡ ਕਮਬੈਕ ਕਰਨ ਜਾ ਰਹੀ ਹੈ। ਇਨ੍ਹੀ ਦਿਨੀਂ ਪ੍ਰਿਅੰਕਾ ਆਪਣੀ ਫਿਲਮ ਦੇ ਪ੍ਰਮੋਸ਼ਨ …
Read More »