ਨਵੀਂ ਦਿੱਲੀ: ਮੌਸਮ ਵਿਭਾਗ ( IMD ) ਨੇ ਉੱਤਰ ਭਾਰਤ ਦੇ 5 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇੱਥੋਂ ਦੇ ਕਈ ਹਿੱਸਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸਿਅਸ ਤੋਂ ਉੱਪਰ ਜਾ ਸਕਦਾ ਹੈ। ਕੁੱਝ ਥਾਵਾਂ ‘ਤੇ ਤਾਂ ਤਾਪਪਾਨ 47 ਡਿਗਰੀ ਨੂੰ ਵੀ ਪਾਰ ਕਰ ਸਕਦਾ ਹੈ। …
Read More »ਮੌਸਮ ‘ਚ ਆਈ ਭਾਰੀ ਤਬਦੀਲੀ, ਕਈ ਉਡਾਣਾ ਪ੍ਰਭਾਵਿਤ
ਨਵੀਂ ਦਿੱਲੀ : ਅੱਜ ਅਚਾਨਕ ਹੋਈ ਬਰਸਾਤ ਕਾਰਨ ਮੌਸਮ ‘ਚ ਭਾਰੀ ਤਬਦੀਲੀ ਆਈ ਹੈ। ਅੱਜ ਜਿੱਥੇ ਕਈ ਥਾਂਈ ਭਾਰੀ ਮੀਂਹ ਪਿਆ ਉੱਥੇ ਹੀ ਕਈ ਸੂਬਿਆਂ ‘ਚ ਗੜ੍ਹੇ ਵੀ ਪਏ। ਇਸ ਦੇ ਚਲਦਿਆਂ ਦਿੱਲੀ ਹਵਾਈ ਅੱਡੇ ‘ਤੇ ਕਈ ਉਡਾਣਾਂ ਡਾਇਵਰਟ ਹੋਈਆਂ ਹਨ। ਜਾਣਕਾਰੀ ਮੁਤਾਬਿਕ ਵਿਸਤਾਰਾ 778 ਕੋਲਕਾਤਾ ਤੋਂ ਦਿੱਲੀ ਜਾਣ ਵਾਲੀ …
Read More »118 ਸਾਲ ‘ਚ ਦੂਜੀ ਵਾਰ ਦਸੰਬਰ ਮਹੀਨੇ ਠੰਢ ਨੇ ਇੰਝ ਠਾਰ੍ਹੇ ਲੋਕ
ਨਵੀਂ ਦਿੱਲੀ: ਦੇਸ਼ ‘ਚ ਚੱਲ ਰਹੀ ਸੀਤ ਲਹਿਰ ਤੇ ਕੋਹਰੇ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹੀ ਦਿਨੀਂ ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਪੂਰਾ ਉੱਤਰ ਭਾਰਤ ਕੋਹਰੇ ਦੀ ਲਪੇਟ ‘ਚ ਹੈ। ਦਿਨ-ਪ੍ਰਤੀ-ਦਿਨ ਦਿੱਲੀ ‘ਚ ਤਾਪਮਾਨ ਲਗਾਤਾਰ ਡਿਗਦਾ ਹੀ ਜਾ ਰਿਹਾ ਹੈ। ਇਸ ਵਾਰ ਤਾਂ ਦਸੰਬਰ ਦੀ ਠੰਢ ਨੇ 118 ਸਾਲ …
Read More »ਠੰਢ ਨੇ ਦਿਖਾਏ ਆਪਣੇ ਰੰਗ, ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ
ਨਵੀਂ ਦਿੱਲੀ: ਇਨ੍ਹੀਂ ਦਿਨੀਂ ਪੂਰੇ ਭਾਰਤ ‘ਚ ਠੰਢ ਅਤੇ ਸੰਘਣੀ ਧੁੰਦ ਜ਼ੋਰਾਂ ਤੇ ਹੈ, ਜਿਸ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਤਾਂ ਉਥੇ ਹੀ ਵਾਹਨਾਂ ਦੀ ਆਪਸੀ ਟੱਕਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ, ਜਿਸ ਨਾਲ ਸੜਕੀ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਜੇਕਰ ਗੱਲ ਦਿੱਲੀ ਦੀ …
Read More »ਬਦਲਦੇ ਮੌਸਮ ਦਾ ਮਿਜਾਜ਼: ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਫਿਰ ਹੋ ਸਕਦੀ ਗੜ੍ਹੇਮਾਰੀ
ਮੌਸਮ ਦਾ ਬਦਲ ਰਿਹਾ ਮਿਜਾਜ਼ ਲੋਕਾਂ ਦੀ ਸਮਝ ਤੋਂ ਬਾਹਰ ਹੋ ਚੁੱਕਿਆ ਹੈ। ਦਿੱਲੀ ਐੱਨਸੀਆਰ ਸਮੇਤ ਪੰਜਾਬ ਦੇ ਕਈ ਸੂਬਿਆਂ ‘ਚ ਗੜ੍ਹੇਮਾਰੀ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਮੌਸਮ ਵਿਭਾਗ ਨੇ ਇੱਕ ਬਾਰ ਫਿਰ ਤਾਜ਼ਾ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਵਿੱਚ 14 ਤੇ 15 ਫਰਵਰੀ …
Read More »