Breaking News

Tag Archives: cricket

ਪਾਕਿਸਤਾਨੀ ਖਿਡਾਰੀਆਂ ਨੇ ਸ੍ਰੀ ਲੰਕਾ ਖਿਲਾਫ ਖੇਡੇ ਜਾ ਰਹੇ ਮੈਚਾਂ ਦੌਰਾਨ ਕਰ ਦਿੱਤਾ ਵੱਡਾ ਐਲਾਨ! ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ

ਬੀਤੀ ਕੱਲ੍ਹ ਗੁਆਂਢੀ ਮੁਲਕ ਪਾਕਿਸਤਾਨ ਅੰਦਰ ਭੂਚਾਲ ਨੇ ਭਾਰੀ ਤਬਾਹੀ ਮਚਾਈ। ਇਸ ਦੌਰਾਨ ਕਈ ਵਿਅਕਤੀਆਂ ਦੇ ਮਰਨ ਅਤੇ ਕਈਆਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਵੀ ਪ੍ਰਕਾਸ਼ ਵਿੱਚ ਆਈਆਂ। ਇਸ

Read More »

ਹੁਣ ਹੋਟਲ ਨੇ ਪੱਤਰਕਾਰ ਤੋਂ ਬੀਅਰ ਦੀ ਬੋਤਲ ਦੇ ਬਦਲੇ ਵਸੂਲੇ 50 ਲੱਖ ਰੁਪਏ

ਹਾਲ ਹੀ ਦੇ ਦਿਨਾਂ ‘ਚ ਕਈ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਹੋਟਲ ਨੇ ਚੀਜਾਂ ‘ਤੇ ਬਹੁਤ ਜ਼ਿਆਦਾ ਰੇਟ ਲਗਾਇਆ ਹੈ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਕੀਤੀ ਗਈ ਤੇ ਲੋਕਾਂ ਨੇ ਬਹੁਤ ਮਜ਼ਾਕ ਵੀ ਉਡਾਇਆ ਪਰ ਇਸ ਵਾਰ ਜੋ ਘਟਨਾ ਘਟੀ ਹੈ ਉਸ ਨੂੰ ਲੈ …

Read More »

ਸਾਨੀਆਂ ਦਾ ਇਸ ਪਾਕਿਸਤਾਨੀ ਖਿਡਾਰੀ ‘ਤੇ ਆਇਆ ਦਿਲ, 26 ਅਗਸਤ ਨੂੰ ਕਰਵਾਉਣ ਜਾ ਰਹੀ ਹੈ ਵਿਆਹ

ਨਵੀਂ ਦਿੱਲੀ : ਪਾਕਿਸਤਾਨੀ ਖਿਡਾਰੀ ਹਰ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣੇ ਹੀ ਰਹਿੰਦੇ ਨੇ। ਇਸ ਵਾਰ ਫਿਰ ਇੱਕ ਹੋਰ ਪਾਕਿਸਤਾਨੀ ਖਿਡਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।  ਦਰਅਸਲ ਇਸ ਦਾ ਕਾਰਨ ਹੈ ਪ੍ਰਸਿੱਧ ਖਿਡਾਰੀ ਇਮਾਦ ਵਸੀਮ ਵੱਲੋਂ ਸਾਨੀਆਂ ਨਾਲ ਵਿਆਹ ਕਰਵਾਉਣਾ। ਹੈਰਾਨ ਨਾ ਹੋਵੋ ਕਿਉਂਕਿ …

Read More »

23 ਸਾਲ ਤੱਕ ਦੁਨੀਆ ਨੂੰ ਧੋਖਾ ਦਿੰਦੇ ਰਹੇ ਅਫਰੀਦੀ, ਹੁਣ ਖੁਸ ਸਕਦੈ ਵੱਡਾ ਰਿਕਾਰਡ

ਪਾਕਿਸਤਾਨ ਦੇ ਸਾਬਕਾ ਕ੍ਰਿਕੇਟ ਕਪਤਾਨ ਸ਼ਾਹਿਦ ਅਫਰੀਦੀ ਨੇ ਆਪਣੀ ਉਮਰ ਨੂੰ ਲੈ ਕੇ ਬਣਿਆ ਰਹੱਸ ਖਤਮ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਜਨਮ 1975 ਵਿੱਚ ਹੋਇਆ ਸੀ ਅਤੇ ਆਧਿਕਾਰਕ ਅੰਕੜਿਆਂ ਅਨੁਸਾਰ 1980 ਵਿੱਚ ਨਹੀਂ। ਅਫਰੀਦੀ ਨੇ ਆਪਣੀ ਆਤਮਕਥਾ ‘ਗੇਮ ਚੇਂਜਰ’ ਵਿੱਚ ਲਿਖਿਆ, ‘ਮੈਂ ਸਿਰਫ 19 ਸਾਲ ਦਾ ਸੀ, …

Read More »

ਬੰਗਲਾਦੇਸ਼ ਦੀ ਜਰਸੀ ‘ਤੇ ਚੜ੍ਹਿਆ ਪਾਕਿਸਤਾਨੀ ਰੰਗ, ਏਸ਼ੀਆਈ ਸ਼ੇਰਾਂ ਦਾ ਪੂਰੀ ਦੁਨੀਆ ‘ਚ ਬਣਿਆ ਮਜ਼ਾਕ

ਵਿਸ਼ਵ ਕੱਪ 2019 ਤੋਂ ਠੀਕ ਪਹਿਲਾਂ ਬੰਗਲਾਦੇਸ਼ ਕ੍ਰਿਕੇਟ ਬੋਰਡ ਨੇ ਆਪਣੀ ਕ੍ਰਿਕੇਟ ਟੀਮ ਦੀ ਜਰਸੀ ਵਿੱਚ ਬਦਲਾਅ ਕਰ ਦਿੱਤਾ ਹੈ। ਬੰਗਲਾਦੇਸ਼ ਦੀ ਟੀਮ ਲਈ ਹਰੀ ਜਰਸੀ ਲਾਂਚ ਕੀਤੀ ਗਈ ਹੈ। ਹਾਲਾਂਕਿ ਇਹ ਜਰਸੀ ਲਾਂਚ ਹੁੰਦੇ ਹੀ ਬੰਗਲਾਦੇਸ਼ੀ ਕ੍ਰਿਕੇਟ ਫੈਨਸ ਨੇ ਮੈਨੇਜਮੈਂਟ ਦੇ ਉੱਤੇ ਵੱਡਾ ਹਮਲਾ ਕਰ ਦਿੱਤਾ ਹੈ। ਵਿਸ਼ਵ ਕੱਪ …

Read More »

ਵਿਸ਼ਵ ਕੱਪ 2019 ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕੌਣ ਹੋਇਆ IN ਤੇ ਕੌਣ OUT

ਮੁੰਬਈ: ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ( ਬੀਸੀਸੀਆਈ ) ਨੇ ਸੋਮਵਾਰ ਨੂੰ ਵਰਲਡ ਕੱਪ ਲਈ 15 ਮੈਂਮਬਰੀ ਭਾਰਤੀ ਕ੍ਰਿਕੇਟ ਟੀਮ ਦੀ ਘੋਸ਼ਣਾ ਕੀਤੀ । ਟੀਮ ਦੀ ਕਮਾਨ ਵਿਰਾਟ ਕੋਹਲੀ ਦੇ ਹੱਥਾਂ ਵਿੱਚ ਹੈ ਜਦਕਿ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਬਣਾਇਆ ਗਿਆ ਹੈ। ਟੀਮ ਵਿੱਚ ਹੈਰਾਨ ਕਰਨ ਵਾਲਾ ਨਾਮ ਵਿਜੈ ਸ਼ੰਕਰ ਦਾ …

Read More »

ICC World Cup 2019: 15 ਅਪ੍ਰੈਲ ਨੂੰ ਹੋਵੇਗਾ ਭਾਰਤੀ ਕ੍ਰਿਕਟ ਟੀਮ ਦਾ ਐਲਾਨ

2019 ਆਈਸੀਸੀ ਕ੍ਰਿਕਟ ਵਿਸ਼ਵਕੱਪ-2019 (World Cup 2019) ਲਈ ਭਾਰਤੀ ਟੀਮ ਦਾ ਐਲਾਨ 15 ਅਪ੍ਰੈਲ ਨੂੰ ਕੀਤਾ ਜਾਵੇਗਾ। ਵਿਸ਼ਵਕੱਪ ਦਾ ਪ੍ਰਬੰਧ 30 ਮਈ ਤੋਂ ਹੋਵੇਗਾ ਸਾਰੀਆਂ ਟੀਮਾਂ ਨੂੰ 23 ਅਪ੍ਰੈਲ ਤੱਕ ਆਪਣੀ 15 ਖਿਡਾਰੀਆਂ ਦੇ ਨਾਮ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਨੂੰ ਭੇਜਣੇ ਹਨ। ਵਿਸ਼ਵ ਕੱਪ ਦੇ ਇਸ ਮਹਾਕੁੰਭ ਵਿੱਚ ਮੇਜਬਾਨ ਇੰਗ‍ਲੈਂਡ ਤੋਂ …

Read More »

ਸਾਬਕਾ ਗੇਂਦਬਾਜ਼ ਸ੍ਰੀਸੰਤ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਹਟਾਇਆ ਬੈਨ

Sreesanth life ban revoked

ਨਵੀਂ ਦਿੱਲੀ: ਬਿੱਗ ਬੋਸ 12 ਤੇ ਖਤਰੋਂ ਕੇ ਖਿਲਾੜੀ 9 ਦੇ ਸਾਬਕਾ ਕੰਟੈਸਟੈਂਟ ਅਤੇ ਕ੍ਰਿਕਟਰ ਲਈ ਅੱਜ ਬਹੁਤ ਵੱਡਾ ਦਿਨ ਹੈ। ਸ੍ਰੀਸੰਤ ‘ਤੇ 5 ਸਾਲ ਪਹਿਲਾਂ ਆਈਪੀਐੱਲ ‘ਚ ਸਪਾਟ ਫਿਕਸਿੰਗ ਦਾ ਦੋਸ਼ ਲੱਗਿਆ ਸੀ ਇਸ ਤੋਂ ਬਾਅਦ ਉਨ੍ਹਾਂ ਤੇ ਤਾਉਮਰ ਬੈਨ ਲਗਾ ਦਿੱਤਾ ਗਿਆ। ਅੱਜ ਯਾਨੀ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ …

Read More »

ਭਾਰਤ ਤੋਂ ਸੀਰੀਜ਼ ਲੁੱਟ ਕੇ ਲੈ ਗਏ ਕੰਗਾਰੂ

ਨਵੀਂ ਦਿੱਲੀ: ਭਾਰਤ ਨੂੰ ਆਸਟ੍ਰੇਲੀਆ ਦੇ ਖਿਲਾਫ ਪੰਜ ਮੈਚਾਂ ਦੀ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ 3-2 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਹੀ ਆਸਟ੍ਰੇਲੀਆਈ ਟੀਮ ਨੇ ਐਰੋਨ ਫਿੰਚ ਦੀ ਕਪਤਾਨੀ ‘ਚ ਪਹਿਲੀ ਲੜੀ ਆਪਣੇ ਨਾਂ ਕਰ ਲਈ। ਫਿੰਚ ਦੀ ਕਪਤਾਨੀ ‘ਚ ਆਸਟ੍ਰੇਲੀਆ ਦੀ ਇਹ ਚੌਥੀ ਲੜੀ ਸੀ। ਉੱਥੇ ਹੀ …

Read More »

World Cup 2019 ਲਈ ਲਾਂਚ ਹੋਈ ਟੀਮ ਇੰਡੀਆ ਦੀ ਜਰਸੀ

ਹੈਦਰਾਬਾਦ : ਭਾਰਤੀ ਟੀਮ ਦੀ ਵਿਸ਼ਵ ਕੱਪ 2019 ਦੀ ਜਰਸੀ ਹੈਦਰਾਬਾਦ ਵਿਖੇ ਲਾਂਚ ਕੀਤੀ ਗਈ। ਇਸ ਮੌਕੇ ਤੇ ਸਾਬਕਾ ਕਪਤਾਨ ਧੋਨੀ, ਮੌਜੂਦਾ ਕਪਤਾਨ ਵਿਰਾਟ ਕੋਹਲੀ, ਟੈਸਟ ਉਪ ਕਪਤਾਨ ਅਜਿੰਕਿਆ ਰਹਾਨੇ ਅਤੇ ਯੁਵਾ ਬੱਲੇਬਾਜ ਪ੍ਰਿਥਵੀ ਸ਼ਾਅ ਵੀ ਮੌਜੂਦ ਸਨ। ਕਪਿਲ ਦੇਵ ਦੀ ਟੀਮ ਦਾ 1983 ‘ਚ ਲਾਰਡਜ਼ ਵਿਚ ਸਫੈਦ ਜਰਸੀ ਪਹਿਨ …

Read More »