ਅੰਮ੍ਰਿਤਸਰ : ਇੰਝ ਜਾਪਦਾ ਹੈ ਕਿ ਜਿਵੇਂ ਅਸ਼ਲੀਲਤਾ ਚੀਫ ਖਾਲਸਾ ਦੀਵਾਨ ਨਾਮਕ ਸਿੱਖ ਸੰਸਥਾ ਦੇ ਪਿੱਛੇ ਹੱਥ ਧੋਹ ਕੇ ਪੈ ਗਈ ਹੈ। ਪਹਿਲਾਂ ਇਸ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਬਾਰੇ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਜਿਸ ਬਾਰੇ ਇਹ ਦਾਅਵਾ ਕੀਤਾ ਗਿਆ ਕਿ ਚੱਢਾ ਇੱਕ ਸਕੂਲ ਦੀ ਪ੍ਰਿਸੀਪਲ ਨਾਲ ਇਤਰਾਜ਼ਯੋਗ …
Read More »ਜਿਸ ਚਿੱਠੀ ਦੇ ਅਧਾਰ ‘ਤੇ ਜਥੇਦਾਰਾਂ ਨੇ ਡੇਰਾ ਮੁਖੀ ਨੂੰ ਮਾਫ਼ੀ ਦਿੱਤੀ ਉਹ ਮੈਂ ਲਿਖੀ ਸੀ : ਤਰਲੋਚਨ ਸਿੰਘ
ਅੰਮ੍ਰਿਤਸਰ : ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਿਸ ਚਿੱਠੀ ਦੇ ਅਧਾਰ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਲ 2015 ਦੌਰਾਨ ਮਾਫ਼ੀ ਦਿੱਤੀ ਗਈ ਸੀ ਉਹ ਚਿੱਠੀ 8 ਸਾਲ ਪੁਰਾਣੀ ਸੀ, ਤੇ ਇਹ ਉਹ ਚਿੱਠੀ ਸੀ ਜਿਹੜੀ ਉਨ੍ਹਾਂ (ਤਰਲੋਚਨ ਸਿੰਘ) ਵਲੋਂ ਖੁਦ ਤਿਆਰ …
Read More »ਖਹਿਰਾ ਦੀ ਫਿਸਲੀ ਜ਼ੁਬਾਨ, ਵਿਰੋਧੀਆਂ ਦੀਆਂ ਮੌਜਾਂ ਹੀ ਮੌਜਾਂ, ਵੇਖੋ ਫਿਰ ਹੋਇਆ ਕੀ !
ਚੰਡੀਗੜ੍ਹ : ਹੁਣ ਤੱਕ ਤਾਂ ਸ਼ੋ੍ਰਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਆਪਣੇ ਸੰਬੋਧਨਾਂ ਦੌਰਾਨ ਫਿਸਲੀ ਜ਼ੁਬਾਨ ਕਾਰਨ ਚਰਚੇ ਰਹਿੰਦੇ ਆਏ ਹਨ, ਪਰ ਚੋਣਾਂ ਦੇ ਇਸ ਮੌਸਮ ਵਿੱਚ ਇਹ ਲਾਗ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਵੀ ਲੱਗਦੀ ਹੋਈ ਦਿਖਾਈ ਦੇ ਰਹੀ ਹੈ। ਅੱਜ …
Read More »ਮਨਤਾਰ ਬਰਾੜ “ਵਿਚਾਰਾ” ਬਿਲਕੁਲ ਨਿਰਦੋਸ਼ ਹੈ, ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ : ਪ੍ਰਕਾਸ਼ ਸਿੰਘ ਬਾਦਲ
ਮੁਕਤਸਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਫਰੀਦਕੋਟ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ “ਵਿਚਾਰਾ” ਕਰਾਰ ਦਿੰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚਾਰੇ ਬੇਕਸੂਰੇ ਮਨਤਾਰ ਬਰਾੜ ਨੂੰ ਫਸਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ …
Read More »ਸੁਖਬੀਰ ਢੀਂਡਸਾ ਪਿਓ ਪੁੱਤਰ ਨੂੰ ਆਪਸ ‘ਚ ਲੜਾਉਣਾ ਚਾਹੁੰਦਾ ਹੈ : ਭਗਵੰਤ ਮਾਨ
ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਸ ਵਿੱਚ ਲੜਾਵਾ ਕੇ ਢੀਂਡਸਾ ਪਰਿਵਾਰ ‘ਚ ਕਲੇਸ਼ ਪਾਉਣਾ ਚਾਹੁੰਦੇ ਹਨ। ‘ਆਪ’ ਪ੍ਰਧਾਨ ਅਨੁਸਾਰ ਸੁਖਬੀਰ ਅਜਿਹਾ ਇਸ …
Read More »ਪੰਜਾਬ ‘ਚ 13 ਸੀਟਾਂ ‘ਤੇ ਕਾਂਗਰਸ ਦੇ 201 ਦਾਅਵੇਦਾਰ, ਬਗਾਵਤ ਹੋਈ ਹੀ ਲਓ! ਕਿਸ-ਕਿਸ ਨੂੰ ਬਾਹਰ ਕੱਢਣਗੇ ਕੈਪਟਨ?
ਕੁਲਵੰਤ ਸਿੰਘ ਚੰਡੀਗੜ੍ਹ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਜਿੱਥੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਲਈ ਬਾਦਲਾਂ ਦੇ ਬੇਅਦਬੀ ਅਤੇ ਗੋਲੀ ਕਾਂਡਾਂ ਦੇ ਸਵਾਲਾਂ ‘ਚ ਘਿਰੇ ਹੋਣ ਅਤੇ ਆਮ ਆਦਮੀ ਪਾਰਟੀ ਦਾ ਆਪਸ ਵਿੱਚ ਫੁੱਟ ਦਾ ਸ਼ਿਕਾਰ ਹੋ ਕੇ ਦੋ ਧੜ੍ਹਿਆਂ ਵਿੱਚ ਵੰਡੇ ਹੋਣ ਦੀ ਖੁਸ਼ੀ ਅਤੇ ਜਿੱਤ ਦੀ …
Read More »ਜੇ ਦਮ ਹੈ ਤਾਂ ਭਗਵੰਤ ਮਾਨ ਹਰਸਿਮਰਤ ਦੇ ਖਿਲਾਫ ਆਪ ਚੋਣ ਲੜੇ : ਸੁਖਬੀਰ ਬਾਦਲ
ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਤੋਂ ਹਰਸਿਮਰਤ ਬਾਦਲ ਨੂੰ ਕੋਈ ਨਹੀਂ ਹਰਾ ਸਕਦਾ ਫਿਰ ਭਾਂਵੇ ਉਨ੍ਹਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਇੱਥੋਂ ਆਪ ਖੁਦ ਚੋਣ ਮੈਦਾਨ ਵਿੱਚ ਕਿਉਂ ਨਾ ਉਤਰ ਪੈਣ। ਛੋਟੇ ਬਾਦਲ ਇੱਥੇ ਪੱਤਰਕਾਰਾਂ ਨੂੰ ਭਗਵੰਤ …
Read More »ਜੱਸੀ ਜਸਰਾਜ ਨਿੱਤਰਿਆ ਭਗਵੰਤ ਮਾਨ ਦੇ ਖਿਲਾਫ, ਸੰਗਰੂਰ ਤੋਂ ਹੋਵੇਗਾ ਮਾਨ ਤੇ ਜੱਸੀ ਦਾ ਮੁਕਾਬਲਾ?
ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਗਦਰ ਫੈਡਰੇਸ਼ਨ ਨਾਮ ਦੀ ਵੱਖਰੀ ਸੰਸਥਾ ਬਣਾਉਣ ਵਾਲੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਪਾਹਵੇ ਵਾਲੇ ਜੱਸੀ ਜਸਰਾਜ ਨੇ ਆਪਣੇ ਸਾਬਕਾ ਪ੍ਰਧਾਨ ਭਗਵੰਤ ਮਾਨ ਵੱਲੋਂ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਵਿਗਾੜ ਦੇਣ ਦੀ ਧਾਰ …
Read More »ਲਓ ਬਈ ਪੈ ਗਿਆ ਪਟਾਕਾ, ਗਿਆਨੀ ਇਕਬਾਲ ਸਿੰਘ ਨੇ ਐਸਆਈਟੀ ਕੋਲ ਦਰਜ਼ ਕਰਵਾਤੇ ਆਪਣੇ ਬਿਆਨ
ਅਸੀਂ ਇਨ੍ਹਾਂ ਬਿਆਨਾਂ ਦੇ ਅਧਾਰ ‘ਤੇ ਬਹੁਤ ਜਲਦ ਅਗਲੀ ਵੱਡੀ ਕਾਰਵਾਈ ਕਰਨ ਜਾ ਰਹੇ ਹਾਂ : ਕੁੰਵਰ ਵਿਜੈ ਪ੍ਰਤਾਪ ਸਿੰਘ ਫਰੀਦਕੋਟ : ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਜਿਵੇਂ ਕਿ ਧਮਕੀ ਦਿੱਤੀ ਸੀ ਉਸ ਧਮਕੀ ਨੂੰ ਸੱਚ ਕਰ ਵਿਖਾਇਆ ਹੈ। ਜਾਣਕਾਰੀ ਮੁਤਾਬਿਕ ਗਿਆਨੀ ਇਕਬਾਲ ਸਿੰਘ …
Read More »ਲਓ ਬਈ ਖਹਿਰਾ ਆ ਗਿਆ ਚੋਣ ਮੈਦਾਨ ‘ਚ, ਕੱਢੇਗਾ ਪਹਿਲਾ ਰੋਡ ਸ਼ੋਅ, ਬਾਦਲਾਂ ਦੇ ਹਲਕੇ ‘ਚ ਹੋਵੇਗੀ ਖਹਿਰਾ ਖਹਿਰਾ?
ਬਠਿੰਡਾ : ਜਿਉਂ ਜਿਉਂ ਲੋਕ ਸਭਾ ਚੋਣਾਂ ਦਾ ਮੈਦਾਨ ਭਖਦਾ ਜਾ ਰਿਹਾ ਹੈ ਤਿਉਂ ਤਿਉਂ ਇਹ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਹਲਕਿਆਂ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਆਪਣੀ ਇਸ ਚੋਣ ਮੁਹਿੰਮ ਦੀ ਸ਼ੁਰੂਆਤ ਇੱਕ ਰੋਡ ਸ਼ੋਅ ਨਾਲ ਕਰਨ ਜਾ …
Read More »