Breaking News

Tag Archives: Civil Unrest

ਅਮਰੀਕੀ ਸੰਸਦ ਨੇ ਜੋਅ ਬਾਇਡਨ ਤੇ ਕਮਲਾ ਹੈਰਿਸ ਦੀ ਜਿੱਤ ’ਤੇ ਲਗਾਈ ਮੋਹਰ

ਵਾਸ਼ਿੰਗਟਨ: ਟਰੰਪ ਦੇ ਸਮਰਥਕਾਂ ਵੱਲੋਂ ਕੀਤੀ ਗਈ ਹਿੰਸਾ ਦੇ ਵਿਚਾਲੇ ਮਰੀਕਾ ਦੀ ਸੰਸਦ ਨੇ ਜੋਅ ਬਾਇਡਨ ਅਤੇ ਕਮਲਾ ਹੈਰਿਸ ਦੀ ਜਿੱਤ ‘ਤੇ ਰਸਮੀ ਤੌਰ ’ਤੇ ਪੁਸ਼ਟੀ ਕਰ ਦਿੱਤੀ ਹੈ। ਹੁਣ 20 ਜਨਵਰੀ ਨੂੰ ਜੋਅ ਬਾਇਡਨ ਦੇਸ਼ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਉੱਥੇ ਹੀ ਟਰੰਪ ਨੇ ਪਹਿਲੀ ਵਾਰ ਹਾਰ ਸਵੀਕਾਰ …

Read More »

ਵਾਸ਼ਿੰਗਟਨ ‘ਚ ਖੂਨੀ ਹਿੰਸਾ ਤੋਂ ਬਾਅਦ ਵਿਗੜੇ ਹਾਲਾਤ, ਲਾਉਣੀ ਪਈ ਐਮਰਜੈਂਸੀ

ਵਾਸ਼ਿੰਗਟਨ : ਅਮਰੀਕਾ ਦੀ ਕੈਪੀਟਲ ਬਿਲਡਿੰਗ ‘ਚ ਹਿੰਸਾ ਤੋਂ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਭੀੜ ਨੂੰ ਕਾਬੂ ਕਰਨ ਦੇ ਲਈ ਵਾਸ਼ਿੰਗਟਨ ਡੀ.ਸੀ ‘ਚ ਪਬਲਿਕ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਇੱਥੋਂ ਦੀ ਮੇਅਰ ਮਿਊਰਿਲ ਬਾਊਜਰ ਨੇ ਸਾਂਝੀ ਕੀਤੀ। ਇਹ ਐਮਰਜੈਂਸੀ ਅੱਜ ਤੋਂ ਲਗਾ ਦਿੱਤੀ ਗਈ ਜੋ ਅਗਲੇ …

Read More »

20 ਜੂਨ ਨੂੰ ਟਰੰਪ ਕਰਨਗੇ ਆਪਣੀ ਪਹਿਲੀ ਚੋਣ ਰੈਲੀ

ਵਾਸ਼ਿੰਗਟਨ: ਇਸ ਸਮੇਂ ਪੂਰੀ ਦੁਨੀਆ ਮਹਾਮਾਰੀ ਕੋਰੋਨਾ ਦੀ ਲਪੇਟ ਵਿੱਚ ਹੈ ਜਿਸ ‘ਚ ਅਮਰੀਕਾ ਦੀ ਹਾਲਤ ਤਾਂ ਸਭ ਤੋਂ ਮਾੜੀ ਹੈ। ਇੱਕ ਪਾਸੇ ਕੋਰੋਨਾ ਤਾਂ ਦੂਜੇ ਪਾਸੇ ਜਾਰਜ ਫਲਾਇਡ ਦੀ ਮੌਤ ਨੂੰ ਲੈ ਕੇ ਪ੍ਰਦਰਸ਼ਨ। ਇਸ ਸਭ ਦੇ ਵਿੱਚ ਇਸ ਸਾਲ ਨਵੰਬਰ ਵਿੱਚ ਹੀ ਇੱਥੇ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣੀਆਂ …

Read More »

ਜੇਲ੍ਹ ‘ਚ ਖੂਨੀ ਖੇਲ: 16 ਕੈਦੀਆਂ ਦੇ ਸਿਰ ਕਲਮ, 41 ਸੜ੍ਹ ਕੇ ਸੁਆਹ

ਪਾਰਾ: ਬ੍ਰਾਜ਼ੀਲ ਦੇ ਉੱਤਰੀ ਪ੍ਰਾਂਤ ਦੇ ਸੂਬੇ ਪਾਰਾ ਦੀ ਇਕ ਜੇਲ੍ਹ ‘ਚ ਕੈਦੀਆਂ ਦੇ ਦੋ ਗੁਟਾਂ ‘ਚ ਭਿਆਨਕ ਗੈਂਗਵਾਰ ਹੋ ਗਈ ਹੈ, ਜਿਸ ਦੌਰਾਨ 57 ਕੈਦੀ ਮਾਰੇ ਗਏ। ਝੜਪ ਕਿੰਨੀ ਭਿਆਨਕ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ 16 ਕੈਦੀਆਂ ਦੇ ਸਿਰ ਕਲਮ ਕਰ ਦਿੱਤੇ ਗਏ। …

Read More »