ਨਵੀਂ ਦਿੱਲੀ- ਸਰਵਾਈਕਲ ਕੈਂਸਰ ਤੋਂ ਸੁਰੱਖਿਆ ਲਈ ਭਾਰਤ ਦੀ ਪਹਿਲੀ ਚਤੁਰਭੁਜ ਹਿਊਮਨ ਪੈਪਿਲੋਮਾਵਾਇਰਸ ਵੈਕਸੀਨ (qHPV) ‘ਤੇ ਅੱਜ ਡਰੱਗ ਰੈਗੂਲੇਟਰ ਦੀ ਵਿਸ਼ਾ ਮਾਹਿਰ ਕਮੇਟੀ (SEC) ਵਿਚਾਰ ਕਰੇਗੀ। ਇਹ ਟੀਕਾ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੁਆਰਾ ਤਿਆਰ ਕੀਤਾ ਗਿਆ ਹੈ। ਕੰਪਨੀ ਨੇ ਇਸ ਨੂੰ ਬਾਜ਼ਾਰ ‘ਚ ਲਾਂਚ ਕਰਨ ਦੀ ਇਜਾਜ਼ਤ ਲਈ 8 …
Read More »