Breaking News

Tag Archives: bullet

ਰੂਸੀ ਫੌਜੀ ਦੀ ਗੋਲੀ ਤੋਂ ਪਾਸਪੋਰਟ ਨੇ ਬਚਾਈ ਬੱਚੇ ਦੀ ਜਾਨ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਬਹੁਤ ਖਤਰਨਾਕ ਹੋ ਗਈ ਹੈ। ਯੂਕਰੇਨ ਦਾ ਦਾਅਵਾ ਹੈ ਕਿ ਹੁਣ ਰੂਸੀ ਫੌਜ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ ਅਤੇ ਉਨ੍ਹਾਂ ‘ਤੇ ਜ਼ੋਰਦਾਰ ਗੋਲੀਬਾਰੀ ਕਰ ਰਹੀ ਹੈ। ਯੂਕਰੇਨ ਦੇ ਸ਼ਹਿਰ ਮਾਰੀਓਪੋਲ ‘ਚ ਪਾਸਪੋਰਟ ਕਾਰਨ 16 ਸਾਲਾ ਲੜਕੇ ਦੀ ਜਾਨ ਬਚ ਗਈ।  ਯੂਕਰੇਨ …

Read More »

ਯੂਨਾਈਟਿਡ ਸਿੱਖਸ ਵਲੋਂ ਜ਼ਖ਼ਮੀ ਨੌਜਵਾਨਾਂ ਦੀ ਕੀਤੀ ਜਾ ਰਹੀ ਹੈ ਦੇਖਭਾਲ

ਨਵੀਂ ਦਿੱਲੀ – ਟਰੈਕਟਰ ਪਰੇਡ ਦੌਰਾਨ ਲਾਲ ਕਿਲੇ ‘ਚ ਗੋਲੀ ਨਾਲ ਜ਼ਖ਼ਮੀ ਹੋਏ 2 ਨੌਜਵਾਨਾਂ ਨੂੰ ਇਲਾਜ ਲਈ ਦਿੱਲੀ ਦੇ ਸੈਂਟ ਸਟੀਫਨ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਦੱਸ ਦਈਏ 25 ਸਾਲਾਂ ਦੇ ਆਕਾਸ਼ਦੀਪ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਅੰਮ੍ਰਿਤਸਰ ਦੇ ਹਿੰਮਤ ਸਿੰਘ ਨੂੰ ਪਲਾਸਟਿਕ ਬੁਲੈਟ …

Read More »