Tag Archives: appointed

ਸੀਨੀਅਰ ਡਿਪਲੋਮੈਟ ਰੁਚਿਰਾ ਕੰਬੋਜ ਹੋਵੇਗੀ ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਥਾਈ ਪ੍ਰਤੀਨਿਧੀ, ਤੀਰੁਮੂਰਤੀ ਦੀ ਥਾਂ ਲਵੇਗੀ

ਵਾਸ਼ਿੰਗਟਨ- ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਰੁਚਿਰਾ ਕੰਬੋਜ ਹੁਣ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਦੀ ਜ਼ਿੰਮੇਵਾਰੀ ਸੰਭਾਲੇਗੀ। ਉਹ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਮੌਜੂਦਾ ਸਥਾਈ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਦੀ ਥਾਂ ਲਵੇਗੀ। ਰੁਚਿਰਾ ਕੰਬੋਜ ਭਾਰਤੀ ਵਿਦੇਸ਼ ਸੇਵਾ (IFS) ਦੀ 1987 ਬੈਚ ਦੀ ਅਧਿਕਾਰੀ ਹੈ। ਵਰਤਮਾਨ ਵਿੱਚ, ਰੁਚਿਰਾ …

Read More »

ਭਾਰਤੀ ਮੂਲ ਦੀ ਆਰਕੀਟੈਕਟ ਨੈਰਿਤਾ ਇਤਿਹਾਸਕ ਇੰਗਲੈਂਡ ਦੀ ਕਮਿਸ਼ਨਰ ਬਣੀ, ਦਿੱਲੀ ਤੋਂ ਕੀਤੀ ਹੈ ਪੜ੍ਹਾਈ

ਲੰਡਨ- ਭਾਰਤੀ ਮੂਲ ਦੀ ਆਰਕੀਟੈਕਟ ਅਤੇ ਡਿਜ਼ਾਈਨ ਐਡਵੋਕੇਟ ਨੈਰਿਤਾ ਚੱਕਰਵਰਤੀ ਨੂੰ ਇਤਿਹਾਸਕ ਇੰਗਲੈਂਡ ਸੁਸਾਇਟੀ ਦੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸੰਸਥਾ ਇੰਗਲੈਂਡ ਵਿੱਚ ਵਾਤਾਵਰਨ ਅਤੇ ਇਤਿਹਾਸ ਦੀ ਵਿਰਾਸਤ ਨੂੰ ਸੰਭਾਲਣ ਦਾ ਕੰਮ ਕਰਦੀ ਹੈ। ਇਤਿਹਾਸਕ ਇੰਗਲੈਂਡ ਦੇ ਕਮਿਸ਼ਨਰ ਵਜੋਂ ਨਿਯੁਕਤ ਹੋਣ ਤੋਂ ਬਾਅਦ, ਚੱਕਰਵਰਤੀ …

Read More »

ਅਰਵਿੰਦ ਭਾਰਦਵਾਜ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਨਿਯੁਕਤ

ਚੰਡੀਗੜ੍ਹ/ਟੋਰਾਂਟੋ : ਅਰਵਿੰਦ ਭਾਰਦਵਾਜ ਨੂੰ ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦਾ 35ਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਭਾਵਿਕ ਪਾਰਿਖ ਨੂੰ ਇਸਦਾ ਕਾਰਪੋਰੇਟ ਸਕੱਤਰ ਬਣਾਇਆ ਗਿਆ ਹੈ। ਇਹ ਨਿਯੁਕਤੀਆਂ ਹਾਲ ਹੀ ਵਿੱਚ ਚੈਂਬਰ ਦੇ ਬੋਰਡ ਦੀ ਹੋਈ ਮੀਟਿੰਗ ਦੌਰਾਨ ਕੀਤੀਆਂ ਗਈਆਂ। ਅਰਵਿੰਦ ਭਾਰਦਵਾਜ ਗੋ ਬ੍ਰਾਂਡ ਕਮਿਊਨੀਕੇਸ਼ਨਜ਼ ਦੇ ਸੀ.ਈ.ਓ. ਹਨ। ਉਹ ਇੰਡੋ-ਕੈਨੇਡਾ ਚੈਂਬਰ …

Read More »

ਭਾਰਤੀ ਮੂਲ ਦੀ ਸਵਾਤੀ ਢੀਂਗਰਾ ਨੂੰ ਬ੍ਰਿਟੇਨ ‘ਚ ਵੱਡੀ ਜ਼ਿੰਮੇਵਾਰੀ, ਬੈਂਕ ਆਫ ਇੰਗਲੈਂਡ ਦੇ ਮੁਦਰਾ ਪੈਨਲ ‘ਚ ਸ਼ਾਮਿਲ

ਲਡੰਨ- ਯੂਕੇ ਦੀ ਇੱਕ ਉੱਘੀ ਸਿੱਖਿਆ ਸ਼ਾਸਤਰੀ ਭਾਰਤੀ ਮੂਲ ਦੀ ਡਾ. ਸਵਾਤੀ ਢੀਂਗਰਾ ਨੂੰ ਬੈਂਕ ਆਫ਼ ਇੰਗਲੈਂਡ ਦੀ ਵਿਆਜ ਦਰ ਨਿਰਧਾਰਨ ਕਮੇਟੀ ਦੀ ਸੁਤੰਤਰ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਇਸ ਅਹੁਦੇ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਭਾਰਤੀ ਮੂਲ ਦੀ ਔਰਤ ਹੈ। ਢੀਂਗਰਾ ਲੰਡਨ ਸਕੂਲ ਆਫ਼ ਇਕਨਾਮਿਕਸ (LSE) ਵਿੱਚ …

Read More »

ਚੋਣ ਕਮਿਸ਼ਨ ਭਾਰਤ ਵੱਲੋਂ ਰਾਜ ਸਭਾ ਚੋਣਾਂ ਲਈ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਅਬਜ਼ਰਬਰ ਨਿਯੁਕਤ

ਚੰਡੀਗੜ੍ਹ: ਚੋਣ ਕਮਿਸ਼ਨ ਭਾਰਤ (ਈ.ਸੀ.ਆਈ.) ਨੇ 31 ਮਾਰਚ, 2022 ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਡਾ. ਐਸ. ਕਰੁਣਾ ਰਾਜੂ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਚੋਣ ਕਮਿਸ਼ਨ ਭਾਰਤ ਵੱਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਰਾਜੂ ਨੂੰ ਸੰਬੋਧਿਤ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ “ਕਮਿਸ਼ਨ …

Read More »

‘ਬੜਾ ਮੰਦਭਾਗਾ, ਨਵੀਂ ਕੈਬਨਿਟ ‘ਚ ਲੁਧਿਆਣਾ ਤੋਂ ਇੱਕ ਵੀ ਮੰਤਰੀ ਨਹੀਂ ਬਣਾਇਆ’ : ਰਵਨੀਤ ਸਿੰਘ ਬਿੱਟੂ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਲਈ ਅੱਜ 10 ਮੰਤਰੀਆਂ  ਨੇ ਸਹੁੰ ਚੁੱਕੀ ਹੈ। ਇਸ ਵਿਚਾਲੇ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੜਾ ਮੰਦਭਾਗਾ ਹੈ ਕਿ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਨੇ  ਇਕ ਵੀ ਮੰਤਰੀ ਨਹੀਂ ਬਣਾਇਆ, ਜਿਸ …

Read More »

ਜਸਟਿਸ ਐੱਨਵੀ ਰਮੰਨਾ ਬਣੇ ਭਾਰਤ ਦੇ ਨਵੇਂ ਚੀਫ ਜਸਟਿਸ

ਨਵੀਂ ਦਿੱਲੀ :- ਅੱਜ ਜਸਟਿਸ ਐੱਨਵੀ ਰਮੰਨਾ ਨੇ ਭਾਰਤ ਦੇ ਨਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਹੈ। ਰਾਸ਼ਟਰਪਤੀ ਭਵਨ ’ਚ ਉਨ੍ਹਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਹੁੰ ਚੁਕਾਈ। ਦੱਸ ਦਈਏ ਜਸਟਿਸ ਐੱਸਏ ਬੋਬੜੇ 23 ਅਪ੍ਰੈਲ, 2021 ਨੂੰ ਚੀਫ ਜਸਟਿਸ ਅਹੁਦੇ ਤੋਂ ਰਿਟਾਇਰ ਹੋਏ ਹਨ। ਉਨ੍ਹਾਂ ਦੀ ਥਾਂ ਜਸਟਿਸ ਐੱਨਵੀ …

Read More »