Breaking News

Tag Archives: america

ਅਮਰੀਕਾ ‘ਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦਾ ਕੀਤਾ ਸਮਰਥਨ,ਕਹੀ ਇਹ ਗੱਲ

ਨਿਊਜ਼ ਡੈਸਕ: ਇੰਨ੍ਹੀ ਦਿਨੀ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ‘ਤੇ ਹਨ । ਦਰਅਸਲ, ਰਾਹੁਲ ਗਾਂਧੀ ਆਪਣੇ ਅਮਰੀਕਾ ਦੌਰੇ ‘ਤੇ ਪੀਐਮ ਮੋਦੀ ਅਤੇ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰ ਰਹੇ ਹਨ। ਪਰ ਇੱਕ ਅਹਿਮ ਮੁੱਦਾ ਇਹ ਵੀ ਹੈ, ਜਿਸ ‘ਤੇ ਕਾਂਗਰਸੀ ਆਗੂ ਦੀ ਰਾਏ ਮੋਦੀ ਸਰਕਾਰ ਵਾਂਗ ਹੀ ਹੈ। ਰਾਹੁਲ ਗਾਂਧੀ …

Read More »

ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਕੰਮ ਤੋਂ ਪਰਤਦੇ ਸਮੇਂ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਫਿਲਾਡੇਲਫੀਆ : ਅਮਰੀਕਾ ਦੇ ਪੈਨਸਿਲਵੇਨੀਆ ਦੇ ਫਿਲਾਡੇਲਫੀਆ ‘ਚ ਭਾਰਤੀ ਮੂਲ ਦੇ 21 ਸਾਲਾ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜੂਡ ਚਾਕੋ ਵਜੋਂ ਹੋਈ ਹੈ।ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਜਦੋਂ ਉਹ ਕੰਮ ਤੋਂ ਵਾਪਿਸ ਆ ਰਿਹਾ ਸੀ ਉਦੋਂ ਅਣਪਛਾਤੇ ਹਮਲਾਵਰਾਂ ਨੇ ਤੁਸ ‘ਤੇ …

Read More »

ਵੱਡੇ ਕਰਜ਼ੇ ‘ਚ ਡੁੱਬਿਆ AMERICA , ਵਿੱਤ ਮੰਤਰੀ ਦਾ ਹੈਰਾਨ ਕਰਨ ਵਾਲਾ ਖੁਲਾਸਾ

ਨਿਊਜ਼ ਡੈਸਕ : ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਨੇ ਅਮਰੀਕਾ ਦੀ ਆਰਥਿਕ ਸਥਿਤੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਵਿੱਚ ਡੁੱਬੇ ਅਮਰੀਕਾ ਦੇ ਡਿਫਾਲਟਰ ਬਣਨ ਦਾ ਖ਼ਤਰਾ ਹੈ। ਯੇਲੇਨ ਨੇ ਜਾਪਾਨ ‘ਚ ਜੀ-7, ਗਰੁੱਪ ਆਫ ਸੇਵਨ ਦੇ ਨਾਲ-ਨਾਲ ਭਾਰਤ, ਇੰਡੋਨੇਸ਼ੀਆ ਅਤੇ ਬ੍ਰਾਜ਼ੀਲ …

Read More »

ਅਮਰੀਕਾ ’ਚ ਪੰਜਾਬੀ ਨੌਜਵਾਨ ਨਵਜੋਤ ਸਿੰਘ ਦੇ ਕਤਲ ਮਗਰੋਂ ਭਾਵੁਕ ਹੋਏ ਗੋਰੇ, ਮੋਮਬੱਤੀਆਂ ਜਗਾ ਕੇ ਨਵਜੋਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਵੈਨਕੂਵਰ : ਹਰ ਰੋਜ਼ ਦੇਸ਼ਾਂ ਵਿਦੇਸ਼ਾਂ ਵਿੱਚ ਮੌਤ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਬੀਤੇ ਦਿਨੀ ਅਮਰੀਕਾ ਦੇ ਵੈਨਕੂਵਰ ਵਿੱਚ ਇੱਕ ਨਵਜੋਤ ਸਿੰਘ ਦੇ ਨਾਮ ਦੇ ਨੌਜਵਾਨ ਲੜਕੇ ਦੀ ਹੱਤਿਆ ਹੋ ਜਾਂਦੀ ਹੈ। ਜਿਸ ਦੀ ਪਹਿਚਾਣ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਜਲਾਲ ਭੁਲਾਣਾ ਤੋਂ ਹੁੰਦੀ ਹੈ। ਜੋ ਗੈਸ …

Read More »

ਅਮਰੀਕਾ ‘ਚ ਗੈਸ ਸਟੇਸ਼ਨ ‘ਤੇ ਕੰਮ ਕਰਦੇ ਨੌਜਵਾਨ ਦਾ ਹੋਇਆ ਕਤਲ

ਅਮਰੀਕਾ : ਆਪਣੇ ਚੰਗੇ ਭਵਿੱਖ ਲਈ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ। ਪਰ ਹਰ ਰੋਜ਼ ਕੋਈ ਨਾ ਕੋਈ ਮੰਦਭਾਗੀ ਖ਼ਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਜਿਸ ਨਾਲ ਹੁਣ ਸਭ ਦੇ ਮਨ ਵਿੱਚ ਇੱਕ ਡਰ ਵਿਦੇਸ਼ ਨੂੰ ਲੈ ਕਿ ਬੈਠ ਗਿਆ ਹੈ। ਵਿਦੇਸ਼ਾਂ ਵਿੱਚੋਂ ਆਏ ਦਿਨ ਕਤਲ ਦੀਆਂ ਬੁਰੀਆਂ ਖ਼ਬਰਾਂ ਆਉਂਦੀਆਂ …

Read More »

ਅਮਰੀਕਾ ਦੇ ਪੋਰਟਲੈਂਡ ਸ਼ਹਿਰ ‘ਚ ਦੋ ਪੰਜਾਬੀ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਕਪੂਰਥਲਾ : ਕੋਈ ਹੀ ਦਿਨ ਅਜਿਹਾ ਹੁੰਦਾ ਹੋਵੇਗਾ ਕਿ ਜਿਸ ਦਿਨ ਕੋਈ ਮੌਤ ਵਾਲੀ ਘਟਨਾ ਦੀ ਕੋਈ ਖ਼ਬਰ ਸਾਹਮਣੇ ਨਾ ਆਈ ਹੋਏ। ਹਰ ਰੋਜ਼ ਦੇਸ਼ ਵਿਦੇਸ਼ ਵਿੱਚੋਂ ਅਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਦੱਸ ਦਿੰਦੇ ਹੀ ਕਿ ਅਜੇਹੀ ਹੀ ਇੱਕ ਘਟਨਾ ਕਪੂਰਥਲਾ ਤੋਂ ਸਾਹਮਣੇ ਆਈ ਹੈ ਕਿ ਦੋ ਨੌਜਵਾਨ …

Read More »

200 ਤੋਂ ਵੱਧ ਥਾਵਾਂ ‘ਤੇ ਸੁਣਿਆ ਗਿਆ100th EPISODE, ‘ਮਨ ਕੀ ਬਾਤ’ ਅਮਰੀਕਾ‘ਚ ਰਿਹਾ ਨੰਬਰ-1 :PM

ਅਮਰੀਕਾ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਿੱਧ ਮਾਸਿਕ ਰੇਡੀਓ ਸੰਬੋਧਨ ਦੇ 100ਵੇਂ ਐਪੀਸੋਡ ਦਾ ਜਸ਼ਨ ਮਨਾਉਣ ਲਈ ਭਾਰਤੀ ਭਾਈਚਾਰੇ ਦੀਆਂ ਸੰਸਥਾਵਾਂ ਨੇ ਅਮਰੀਕਾ ਵਿੱਚ 200 ਤੋਂ ਵੱਧ ਥਾਵਾਂ ‘ਤੇ ‘ਮਨ ਕੀ ਬਾਤ’ ਸੁਣਨ ਲਈ ਪ੍ਰੋਗਰਾਮ ਆਯੋਜਿਤ ਕੀਤੇ। ਰੇਡੀਓ ਸੰਬੋਧਨ ਦੇ ਵੱਖ-ਵੱਖ ਐਪੀਸੋਡਾਂ ਵਿੱਚ ਪ੍ਰਧਾਨ ਮੰਤਰੀ ਨੇ ਵਿਸ਼ਵ ਵਿੱਚ ਵਸਦੇ ਭਾਰਤੀ …

Read More »

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ , ਛੁੱਟੀ ਕੱਟ ਕਿ ਗਿਆ ਸੀ ਵਾਪਸ

ਗੁਰਦਾਸਪੁਰ: ਅੱਜ ਦੇ ਸਮੇਂ ਵਿੱਚ ਹਰ ਕਿਸੇ ਦਾ ਇਹ ਸੁਪਨਾ ਬਣ ਗਿਆ ਹੈ ਕਿ ਵਿਦੇਸ਼ ਜਾ ਕਿ ਰਹਿਣਾ ਹੈ। ਅਜਿਹੀ ਹੀ ਇੱਕ ਖ਼ਬਰ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰਾ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਨੌਜਵਾਨ ਕੁਲਵਿੰਦਰ ਸਿੰਘ ਅਮਰੀਕਾ ਵਿੱਚ ਪਰਮਾਨੈਂਟ …

Read More »

ਅਮਰੀਕਾ ਦਾ ਵੀਜ਼ਾ ਨਾ ਲੱਗਣ ਕਾਰਨ ਨੌਜਵਾਨ ਨੇ ਕੀਤੀ ਆਤਮ ਹੱਤਿਆ

ਜਲੰਧਰ : ਅਕਸਰ ਹੀ ਅੱਜਕਲ੍ਹ ਦੀ ਨੌਜਵਾਨ ਪੀੜੀ ਦਾ ਇੱਕ ਸੁਪਨਾ ਬਣ ਗਿਆ ਹੈ ਕਿ ਵਿਦੇਸ਼ ਜਾ ਪੜ੍ਹਨਾ ਤੇ ਓਥੇ ਹੀ ਜਾ ਕਿ ਕੋਈ ਨੌਕਰੀ ਕਰਨੀ। ਵਿਦੇਸ਼ ਜਾਣ ਲਈ ਹਰ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਹੈ। ਮਾਂ -ਬਾਪ ਵੀ ਉਸ ਲਈ ਹਰ ਤਰ੍ਹਾਂ ਦਾ ਹੀਲਾ ਕਰਕੇ ਆਪਣੇ ਬੱਚਿਆਂ ਦਾ ਸੁਪਨਾ ਪੂਰਾ …

Read More »

ਗੁਆਂਢੀ ਵੱਲੋਂ ਘਰ ਦੇ ਅੰਦਰ ਜਾ ਕਿ ਕੀਤੀ ਫਾਇਰਿੰਗ ‘ਚ ਇੱਕ ਬੱਚੇ ਸਮੇਤ 5 ਮੌਤਾਂ : ਅਮਰੀਕਾ

ਅਮਰੀਕਾ : ਦੱਸ ਦਿੰਦੇ ਹਾਂ ਕਿ ਅਮਰੀਕਾ ਵਿੱਚ ਗੋਲੀ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਟੈਕਸਾਸ ਦੇ ਕਲੀਵਲੈਂਡ ‘ਚ ਸ਼ਨੀਵਾਰ ਨੂੰ ਇਕ ਬੰਦੂਕਧਾਰੀ ਨੇ ਗੁਆਂਢੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ‘ਚ ਅੱਠ ਸਾਲ ਦੇ ਬੱਚੇ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਨਮੈਨ ਆਪਣੇ ਵਿਹੜੇ ‘ਚ ਫਾਇਰਿੰਗ …

Read More »