Breaking News

Tag Archives: america

ਟਰੰਪ ਅਮਰੀਕੀ ਇਤਿਹਾਸ ‘ਚ ਪਹਿਲੇ ਅਜਿਹੇ ਰਾਸ਼ਟਰਪਤੀ, ਜਿਸ ਖਿਲਾਫ਼ ਕਾਰਜਕਾਲ ਖਤਮ ਹੋਣ ਤੋਂ ਬਾਅਦ ਮਹਾਦੋਸ਼ ਦੀ ਹੋ ਰਹੀ ਕਰਵਾਈ

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਹਾਦੋਸ਼ ਦੀ ਕਾਰਵਾਈ ਤੋਂ ਬਰੀ ਕੀਤੇ ਜਾਣ ਦੀ ਸੰਭਾਵਨਾ ਲਗਦੀ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਸੈਨੇਟ ‘ਚ ਡੈਮੋਕ੍ਰੇਟਸ ਕੋਲ ਉਚਿਤ ਗਿਣਤੀ ‘ਚ ਮੈਂਬਰ ਨਹੀਂ ਹੋਣਾ ਹੈ। ਏਨਾ ਹੀ ਨਹੀਂ, ਉਨ੍ਹਾਂ ਨੂੰ ਇਸ ਮੁੱਦੇ ‘ਤੇ ਰਿਪਬਲਿਕਨ ਦੀ ਹਮਾਇਤ ਵੀ ਨਹੀਂ ਮਿਲ …

Read More »

ਟਰੰਪ ਪ੍ਰਸ਼ਾਸਨ ਦਾ ਆਖਰੀ ਪੈਂਤੜਾ; ਕਈ ਦੇਸ਼ਾਂ ‘ਤੇ ਲਾਈਆਂ ਪਾਬੰਦੀਆਂ

ਵਾਸ਼ਿੰਗਟਨ – ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ‘ਚ ਇਰਾਨ ‘ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਈਰਾਨ ਦੀਆਂ ਕਈ ਕੰਪਨੀਆਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਕਿ ਅਮਰੀਕਾ ਨੇ ਸੱਤ ਕੰਪਨੀਆਂ ‘ਤੇ ਪਾਬੰਦੀ ਲਗਾਈ ਹੈ, ਜਿਨ੍ਹਾਂ ‘ਚ ਚੀਨ …

Read More »

ਟਰੰਪ ਖਿਲਾਫ ਮਹਾਂਦੋਸ਼ ਅੱਜ; ਡੈਮੋਕਰੇਟ ਮੈਂਬਰਾਂ ਨੂੰ ਬੁਲਾਉਣ ਲਈ ਸੰਮਨ ਜਾਰੀ

ਵਰਲਡ ਡੈਸਕ: ਅਮਰੀਕੀ ਸੰਸਦ ‘ਚ ਡੈਮੋਕਰੇਟ ਮੈਂਬਰਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਮਹਾਂਦੋਸ਼ ‘ਤੇ ਬੁੱਧਵਾਰ ਯਾਨੀ ਅੱਜ ਨੂੰ ਵੋਟਿੰਗ ਤੋਂ ਪਹਿਲਾਂ ਉਪ ਰਾਸ਼ਟਰਪਤੀ ਮਾਈਕ ਪੇਂਸ ਦੇ ਅਧਿਕਾਰਾਂ ਨੂੰ ਰਸਮੀ ਤੌਰ ‘ਤੇ ਘਟਾਉਣ ਦਾ ਫੈਸਲਾ ਲਿਆ ਹੈ, ਜਿਸ ਕਰਕੇ ਚੋਟੀ ਦੇ ਨੇਤਾਵਾਂ ਨੇ ਸੰਸਦ ਭਵਨ ਵਾਪਸ ਨਾ ਆਉਣ ਵਾਲੇ ਸੰਸਦ …

Read More »

ਅਮਰੀਕਾ ‘ਚ ਜਾਨਵਰ ਵੀ ਹੋ ਰਹੇ ਨੇ ਕੋਰੋਨਾ ਪਾਜ਼ਿਟਿਵ

ਵਰਲਡ ਡੈਸਕ – ਅਮਰੀਕਾ ਦੇ ਕੈਲੀਫੋਰਨੀਆ ‘ਚ ਸੈਨ ਡਿਏਗੋ ਜੁ ਸਫਾਰੀ ਪਾਰਕ ‘ਚ ਦੋ ਗੋਰੀਲਾ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਸਫਾਰੀ ਪਾਰਕ ਦੇ ਕਾਰਜਕਾਰੀ ਨਿਰਦੇਸ਼ਕ ਲੀਜ਼ਾ ਪੀਟਰਸਨ ਨੇ ਕਿਹਾ ਕਿ ਦੋਵੇਂ ਗੋਰੀਲਾ ਨੂੰ ਖੰਘ ਤੇ ਸਾਹ ਦੀ ਸਮੱਸਿਆ ਹੈ। ਦੱਸ ਦਈਏ ਕਿ ਜੁਲਾਈ 2020 ‘ਚ ਮਿਆਮੀ ਚਿੜੀਆਘਰ ‘ਚ 196 ਕਿਲੋ …

Read More »

ਟਰੰਪ ਨੂੰ ਲਾਂਭੇ ਕਰਨ ਲਈ ਕੀਤਾ ਜਾ ਸਕਦੈ 25ਵੀਂ ਸੋਧ ਦਾ ਇਸਤੇਮਾਲ

ਵਾਸ਼ਿੰਗਟਨ:-  ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੱਤਾ ਤੋਂ ਲਾਂਭੇ ਕਰਨ ਲਈ 25ਵੀਂ ਸੋਧ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਹੈ। ਮਾਈਕ ਨੇ ਕਿਹਾ ਹੈ ਕਿ ਟਰੰਪ ਦਾ ਵਤੀਰਾ ਹੋਰ ਅਨਿਯਮਿਤ ਹੋ ਜਾਂਦਾ ਹੈ ਤਾਂ ਉਸ ਨੂੰ 25ਵੀਂ ਸੋਧ ਦੇ ਤਹਿਤ ਅਹੁਦੇ ਤੋਂ ਹਟਾ ਦਿੱਤਾ …

Read More »

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਮੁੜ ਵਿਵਾਦਾਂ ‘ਚ ਘਿਰੇ

ਵਾਸ਼ਿੰਗਟਨ -ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਫਿਰ ਵਿਵਾਦਾਂ ‘ਚ  ਘਿਰੇ ਹੋਏ ਹਨ। ਇੱਕ ਕਾਲ ਰਿਕਾਰਡਿੰਗ ਦੇ ਅਧਾਰ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਨੇ ਜਾਰਜੀਆ ‘ਚ  ਆਪਣੀ ਪਾਰਟੀ ਦੇ ਸੈਕਟਰੀ ‘ਤੇ ਦਬਾਅ ਪਾਇਆ ਕਿ ਉਹ ਚੋਣ ਨਤੀਜਿਆਂ ਨੂੰ ਬਦਲਣ ਲਈ ਇੱਕ ਜੇਤੂ ਵੋਟ ਹਾਸਲ ਕਰੇ। ਜਦਕਿ, …

Read More »

ਅਮਰੀਕਾ ‘ਤੇ ਭਾਰੀ ਪਵੇਗਾ ਕ੍ਰਿਸਮਸ ਤੇ ਨਵੇਂ ਸਾਲ ਦਾ ਇੱਕਠ ? ਵੱਧ ਸਕਦੈ ਮੌਤਾਂ ਦਾ ਅੰਕੜਾ!

ਵਰਲਡ ਡੈਸਕ – ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 3,50,000 ਤੋਂ ਵੱਧ ਗਈ ਹੈ, ਜਦਕਿ ਸੰਕਰਮਿਤ ਲੋਕਾਂ ਦੀ ਗਿਣਤੀ ਦੋ ਕਰੋੜ ਤੋਂ ਵਧੇਰੇ ਹੋ ਗਈ ਹੈ। ਮਾਹਰਾਂ ਨੇ ਕਿਹਾ ਕਿ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ ਲਈ ਇਕੱਠੀ ਹੋਈ ਭੀੜ ਕਰਕੇ ਸੰਕਰਮਿਤ ਮਾਮਲਿਆਂ …

Read More »

ਟਰੰਪ ਟੀਕਾਕਰਨ ਮੁਹਿੰਮ ‘ਤੇ ਕਿਉਂ ਬੋਲੇ? ਪੜ੍ਹੋ ਖਬਰ

ਵਾਸ਼ਿੰਗਟਨ –  ਅਮਰੀਕਾ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2 ਕਰੋੜ ਤੋਂ ਵੱਧ ਗਈ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 3,46,408 ਹੋ ਗਈ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮਸ ਸਾਇੰਸ ਐਂਡ ਇੰਜੀਨੀਅਰਿੰਗ ਦੇ ਅਨੁਸਾਰ, ਦੇਸ਼ ‘ਚ ਮਰੀਜ਼ਾਂ ਦੀ ਗਿਣਤੀ 9 ਨਵੰਬਰ ਨੂੰ 1 ਕਰੋੜ ਸੀ ਪਰ ਦੋ ਮਹੀਨਿਆਂ ਤੋਂ …

Read More »

ਬ੍ਰਿਟੇਨ ‘ਚ ਇੱਕ ਦਿਨ ‘ਚ 55 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ, ਅਮਰੀਕਾ ਤੇ ਫਰਾਂਸ ‘ਚ ਵੀ ਮਿਲੇ ਨਵੇਂ ਕੇਸ

ਵਰਲਡ ਡੈਸਕ –  ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਤੋਂ ਬਾਅਦ ਮਹਾਂਮਾਰੀ ਦਾ ਕਹਿਰ ਫੈਲ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਬ੍ਰਿਟੇਨ ‘ਚ 55 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਪਾਏ ਗਏ ਤੇ 964 ਪੀੜਤ ਲੋਕਾਂ ਦੀ ਮੌਤ ਹੋ ਗਈ ਹੈ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਬ੍ਰਿਟੇਨ ‘ਚ ਪਹਿਲੀ …

Read More »

ਕਮਲਾ ਹੈਰਿਸ ਦਾ ਵੱਡਾ ਦਾਅਵਾ, ਭਾਰਤੀਆਂ ਸਣੇ 1 ਕਰੋੜ ਤੋਂ ਵੱਧ ਪਰਵਾਸੀਆਂ ਨੂੰ ਮਿਲੇਗੀ ਰਾਹਤ

ਵਾਸ਼ਿੰਗਟਨ – ਅਮਰੀਕਾ ਦੀ ਨਵੀਂ ਚੁਣੀ ਗਈ ਉਪ-ਰਾਸ਼ਟਰਪਤੀ, ਕਮਲਾ ਹੈਰਿਸ ਨੇ ਬੀਤੇ ਮੰਗਲਵਾਰ ਨੂੰ ਕਿਹਾ ਹੈ ਕਿ, “ਮੈਂ ਅਮਰੀਕੀ ਸੰਸਦ ‘ਚ ਇੱਕ ਬਿੱਲ ਪੇਸ਼ ਕਰਾਗੀ, ਜਿਸ ਨਾਲ ਉਹਨਾਂ 1.1 ਮਿਲੀਅਨ ਪ੍ਰਵਾਸੀਆਂ ਨੂੰ ਨਾਗਰਿਕਤਾ ਮਿਲੇਗੀ, ਜਿਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹਨ।” ਅਮਰੀਕਾ ‘ਚ 6.3 ਲੱਖ ਭਾਰਤੀ ਹਨ, ਜੋ ਕਿ ਬਿਨਾਂ ਦਸਤਾਵੇਜ਼ਾਂ …

Read More »