Tag Archives: America government

ਹੁਣ ਅਮਰੀਕਾ ‘ਚ ਵੀ ਪੰਜਾਬੀ ਭਾਸ਼ਾ ਨੂੰ ਮਿਲੇਗੀ ਵਿਸ਼ੇਸ਼ ਪਛਾਣ

ਨਿਊਯਾਰਕ : ਕੈਨੇਡਾ ਤੋਂ ਬਾਅਦ ਹੁਣ ਪੰਜਾਬੀ ਬੋਲੀ ਨੂੰ ਅਮਰੀਕਾ ਵਿਚ ਵੀ ਵਿਸ਼ੇਸ਼ ਪਛਾਣ ਮਿਲੇਗੀ। ਇਸ ਦਾ ਸੰਕੇਤ ਇਸ ਗੱਲ ਤੋਂ ਮਿਲਦਾ ਹੈ ਕਿ 2020 ‘ਚ ਅਮਰੀਕਾ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਹੇ ਜਨਗਣਨਾ ਪ੍ਰੋਗਰਾਮ ‘ਚ ਪੰਜਾਬੀ ਨੂੰ ਗ਼ੈਰ-ਅੰਗਰੇਜ਼ੀ ਭਾਸ਼ਾਵਾਂ ਦੇ ਉਸ ਗਰੁੱਪ ਵਿਚ ਰੱਖਿਆ ਗਿਆ ਹੈ ਜਿਸ ਨੂੰ ਮਾਨਤਾ …

Read More »

ਮਸੂਦ ਅਜ਼ਹਰ ਪ੍ਰਤੀ ਚੀਨ ਦੇ ਪਿਆਰ ਤੋਂ ਸੁਰੱਖਿਆ ਪ੍ਰੀਸ਼ਦ ਦੇਸ਼ ਨਾਰਾਜ਼, ਕਿਹਾ ਹੁਣ ਹੋਰ ਰਾਹ ਕਰਾਂਗੇ ਅਖ਼ਤਿਆਰ

ਨਵੀਂ ਦਿੱਲੀ : ਇੰਝ ਜਾਪਦਾ ਹੈ ਜਿਵੇਂ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨਾਲ ਸਾਡੇ ਗੁਆਂਢੀ ਮੁਲਕ ਚੀਨ ਦਾ ਕੁਝ ਜਿਆਦਾ ਹੀ ਪਿਆਰ ਹੈ। ਇਹੋ ਕਾਰਨ ਹੈ ਕਿ ਅਜ਼ਹਰ ਨੂੰ ਆਲਮੀ ਦਹਿਸ਼ਤ ਗਰਦ ਐਲਾਨੇ ਜਾਣ ਦੀ ਰਾਹ ਵਿੱਚ ਚੀਨ ਨੇ ਚੌਥੀ ਵਾਰ ਰੋੜਾ ਅਟਕਾ ਦਿੱਤਾ ਹੈ। ਪਰ ਦੱਸ ਦਈਏ ਕਿ ਹਰ ਵਾਰ …

Read More »

ਸ੍ਰੀਨਗਰ ‘ਚ ਲੱਗਿਆ ਸੀ ਕਰਫਿਉ ਉੱਤੋਂ ਪਹੁੰਚ ਗਿਆ ਪੰਜਾਬੀ, ਪੁਲਿਸ ਅਤੇ ਫੋਜੀਆਂ ਨੂੰ ਪੈ ਗਈ ਹੱਥਾਂ-ਪੈਰਾਂ ਦੀ, ਫਿਰ ਦੇਖੋ ਪੰਜਾਬੀ ਨੇ ਪਾ ਤਾ ਗਾਹ

ਸ੍ਰੀਨਗਰ  : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਦੇਸ਼ ਭਰ ਵਿੱਚ ਅੱਤਵਾਦੀਆਂ ਅਤੇ ਪਾਕਿਸਤਾਨ ਦੀ ਨਿੰਦਾ ਹੋ ਰਹੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦੀਪਕ ਸ਼ਰਮਾਂ ਨੇ ਕਸ਼ਮੀਰ ਦੇ ਲਾਲ ਚੌਂਕ ‘ਚ ਖੜ੍ਹ ਕੇ ਭਾਰਤੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੌਕੇ ‘ਤੇ ਮੌਜੂਦ ਸੁਰੱਖਿਆ ਦਸਤਿਆਂ ਨੇ ਅੱਖ ਦੇ …

Read More »

ਆਹ ਦੇਖੋ ਸਿੱਖਾਂ ਨੇ ਕਿਉਂ ਦਿੱਤਾ ਕਸ਼ਮੀਰੀਆਂ ਦਾ ਸਾਥ ?

ਜਗਤਾਰ ਸਿੰਘ ਸਿੱਧੂ ਐਡੀਟਰ ਕਸ਼ਮੀਰ ਅੰਦਰ ਪੁਲਵਾਮਾ ‘ਚ ਸੀਆਰਪੀ ਦੇ ਕਾਫਲੇ ‘ਤੇ ਹਮਲਾ ਕਰਕੇ ਪਾਕਿਸਤਾਨ ਵਿਚਲੀ ਦਹਿਸ਼ਤ ਗਰਦ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਸਾਡੀ ਫੌਜ ਦੇ ਜਵਾਨਾਂ ਨੂੰ ਲਹੂ ਲੁਹਾਣ ਕਰਨ ਦੇ ਗੈਰ ਮਨੁੱਖੀ ਕਾਰੇ ਨੂੰ ਲੈ ਕੇ ਸਮੁੱਚੇ ਦੇਸ਼ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਹੈ। ਪਰੰਤੂ ਕੁਝ ਫਿਰਕੂ ਅਤੇ ਸੌੜੀ …

Read More »

ਇਹ ਕੀ ਹੋ ਰਿਹੈ? ਹੁਣ ਦੀਨਾਨਗਰ ‘ਚ ਕਸ਼ਮੀਰੀ ਵਿਦਿਆਰਥੀ ਨੇ ਤਿਰੰਗਾ ਝੰਡਾ ਪਾੜ ਕੇ ਬਾਥਰੂਮ ‘ਚ ਸੁੱਟਿਆ ਮੱਚ ਗਈ ਹਾਹਾਕਾਰ

ਦੀਨਾਨਗਰ: ਇੱਥੋਂ ਦੇ ਇੱਕ ਪ੍ਰਾਈਵੇਟ ਕਾਲਜ ‘ਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਕੁਝ ਵਿਦਿਆਰਥੀਆਂ ਨੂੰ ਕਾਲਜ ਦੇ ਬਾਥਰੂਮ ਵਿੱਚ ਤਿਰੰਗਾ ਝੰਡਾ ਫਟਿਆ ਹੋਇਆ ਮਿਲਿਆ। ਕਾਲਜ ਵਿਦਿਆਰਥੀਆਂ ਨੇ ਇਸ ਸਬੰਧ ਵਿੱਚ ਝੰਡੇ ਦੀ ਬੇਇੱਜ਼ਤੀ ਕਰਨ ਦਾ ਦੋਸ਼ ਲਾਉਂਦਿਆਂ ਕਸ਼ਮੀਰੀ ਵਿਦਿਆਰਥੀਆਂ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ। ਬਾਅਦ …

Read More »

ਪੁਲਵਾਮਾ ਹਮਲਾ : ਪਾਕਿਸਤਾਨ ‘ਤੇ ਭੜਕੇ ਅਮਰੀਕਾ ਤੇ ਫਰਾਂਸ, ਦਿੱਤੇ ਵੱਡੇ ਬਿਆਨ

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਭਾਰਤ ‘ਚ ਸੋਗ ਦਾ ਮਾਹੌਲ ਹੈ ਉੱਥੇ ਇਸ ਹਮਲੇ ਤੋਂ ਬਾਅਦ ਹੋਰਨਾਂ ਦੇਸ਼ਾਂ ਵੱਲੋਂ ਵੀ ਭਾਰਤ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਫਰਾਂਸ ਅਤੇ ਇਜਰਾਈਲ ਨੇ ਤਾਂ ਪਹਿਲਾਂ ਹੀ ਅੱਤਵਾਦ ਵਿਰੁੱਧ ਭਾਰਤ ਨਾਲ ਖੜ੍ਹਨ ਬਾਰੇ ਕਹਿ ਦਿੱਤਾ ਸੀ ਤੇ …

Read More »