Tag Archives: 1984 sikh riots

ਧਰਮਿੰਦਰ ਨੇ ਕਰਤਾ ਵੱਡਾ ਸਿਆਸੀ ਧਮਾਕਾ, ਕਹਿੰਦਾ ਸੰਨੀ ਦਿਓਲ ਨੂੰ ਧੱਕੇ ਨਾਲ ਦਿੱਤੀ ਟਿਕਟ! ਗੱਲਾਂ ਗੱਲਾਂ ‘ਚ ਕਰ ਗਿਆ ਜਾਖੜ ਤੇ ਕੈਪਟਨ ਦੀ ਤਾਰੀਫ

ਗੁਰਦਾਸਪੁਰ : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਅਜੇ ਧਰਮਿੰਦਰ ਦਿਓਲ ਉਰਫ ਸੰਨੀ ਦਿਓਲ ਦੇ ਹੱਕ ‘ਚ ਹੁਣ ਉਨ੍ਹਾਂ ਦੇ ਪਿਤਾ ਬਾਲੀਵੁੱਡ ਦੇ ਮਾਚੋਂ ਮੈਨ ਕਹੇ ਜਾਂਦੇ ਧਰਮਿੰਦਰ ਦਿਓਲ ਵੀ ਚੋਣ ਮੈਦਾਨ ‘ਚ ਉੱਤਰ ਆਏ ਹਨ, ਇੱਥੇ ਸੰਨੀ ਦਿਓਲ ਦੇ ਹੱਕ ਚੋਣ ਪ੍ਰਚਾਰ ਕਰਨ ਆਏ ਧਰਮਿੰਦਰ ਨੇ ਕਿਹਾ …

Read More »

ਟਕਸਾਲੀਆਂ ਨੇ ਕਰਤਾ ਡਾ. ਗਾਂਧੀ ਦੀ ਹਿਮਾਇਤ ਦਾ ਐਲਾਨ, ਕਹਿੰਦੇ ਵੋਟਾਂ ਪਵਾਵਾਂਗੇ ਪਰ ਫੀਮ, ਭੁੱਕੀ ਦੀ ਖੇਤੀ ਮਨਜੂਰ ਨਹੀਂ

ਪਟਿਆਲਾ : ਜਿਉਂ ਜਿਉਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਪਾਏ ਜਾਣ ਦਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ ਹੈ, ਸੂਬੇ ਦੇ ਸਿਆਸੀ ਹਾਲਾਤ ਬੜੀ ਤੇਜੀ ਨਾਂਲ ਬਦਲਦੇ ਜਾ ਰਹੇ ਹਨ। ਇਨ੍ਹਾਂ ਬਦਲੇ ਹੋਏ ਹਾਲਾਤਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਅਤੇ ਪੰਜਾਬ ਜਮਹੂਰੀ …

Read More »

ਨਵਜੋਤ ਸਿੱਧੂ ਨੂੰ ਕੁੱਬੇ ਦੇ ਮਾਰੀ ਲੱਤ ਵਾਂਗ ਰਾਸ ਆ ਰਿਹਾ ਹੈ, ਸੂਬਾ ਕਾਂਗਰਸੀਆਂ ਵੱਲੋਂ ਚੋਣਾਂ ‘ਚ ਨਕਾਰਨਾ, ਦੇਸ਼ ‘ਚ ਸਿਆਸੀ ਕੱਦ ਹੋਰ ਉੱਚਾ ਹੋਇਆ

ਕੁਲਵੰਤ ਸਿੰਘ ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦੇਸ਼ ਨੂੰ ਕਾਲੇ ਅੰਗਰੇਜ਼ਾਂ ਤੋਂ ਮੁਕਤੀ ਦਵਾਉਣ ਵਾਲੇ ਬਿਆਨ ‘ਤੇ ਭਾਰਤੀ ਜਨਤਾ ਪਾਰਟੀ ਵਾਲੇ ਭੜਕ ਗਏ ਹਨ।  ਭਾਜਪਾ ਨੇ ਇਸ ਬਿਆਨ ਨੂੰ ਮੋਦੀ ਨਾਲ ਜੋੜ ਕੇ ਦੇਖਦਿਆਂ ਕਿਹਾ ਹੈ ਕਿ ਮੋਦੀ …

Read More »

ਕਾਂਗਰਸੀ ਆਗੂ ਨੇ ਮੂੰਹ ‘ਚੋਂ ਕੱਢੀ ਅਜਿਹੀ ਗੱਲ, ਭੜਕਗੇ ਸਿੱਖ, ਫਿਰ ਕੈਪਟਨ ਨੇ ਦਿੱਤਾ ਵੱਡਾ ਬਿਆਨ, ਚੋਣਾਂ ਤੋਂ ਪਹਿਲਾਂ ਕਾਂਗਰਸੀਆਂ ਨੂੰ ਪਈ ਬਿਪਤਾ !

ਕੁਲਵੰਤ ਸਿੰਘ ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਇਸ ਭਖੇ ਮਾਹੌਲ ਦੌਰਾਨ ਹਰ ਪਾਰਟੀ ਦਾ ਆਗੂ ਆਪਣੇ ਵਿਰੋਧੀਆਂ ‘ਤੇ ਇੰਝ ਅੱਖ ਟਿਕਾਈ ਬੈਠਾ ਹੈ ਕਿ ਉਹ ਕਦੋਂ ਕੋਈ ਅਜਿਹਾ ਬਿਆਨ ਦੇਵੇ ਜਿਸ ਵਿੱਚ ਉਹ ਮਾੜਾ ਮੋਟਾ ਵੀ ਫਸਦਾ ਹੋਵੇ ਤੇ ਉਹ ਕਦੋਂ ਉਸ ਬਿਆਨ ਨੂੰ ਹੜੱਪ ਕੇ ਰੌਲਾ ਪਾਉਣਾ …

Read More »