Taarak Mehta ਦੇ ‘ਨੱਟੂ ਕਾਕਾ’ ਦਾ ਹੋਇਆ ਦੇਹਾਂਤ

TeamGlobalPunjab
0 Min Read

ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਨਜ਼ਰ ਆਏ ਨੱਟੂ ਕਾਕਾ ਮਤਲਬ ਘਣਸ਼ਿਆਮ ਨਾਇਕਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।ਘਨਸ਼ਿਆਮ ਨਾਇਕ ਪਿਛਲੇ ਕਾਫੀ ਮਹੀਨਿਆਂ ਤੋਂ ਕੈਂਸਰ ਤੋਂ ਪੀੜਤ ਸਨ

ਉਲਟਾ ਚਸ਼ਮਾ ਦੇ ਨਿਰਮਾਤਾ ਅਸਿਤ ਮੋਦੀ ਨੇ ਟਵਿਟਰ ‘ਤੇ ਨੱਟੂ ਕਾਕਾ ਦੀ ਤਸਵੀਰ ਸਾਂਝੀ ਕਰਦਿਆਂ ਓਮ ਸ਼ਾਂਤੀ ਲਿਖਿਆ ਹੈ।

Share this Article
Leave a comment