ਕੋਰੋਨਾ ਪੀੜਤਾਂ ਦੀ ਆਖਰੀ ਇੱਛਾ ਕੀ ਸੀ? ਟੈਸਟ ਕਿੱਟਾਂ ਦੀਆਂ ਰਿਪੋਰਟਾਂ ਕਿੰਨੀਆਂ ਕੁ ਸਹੀ?

TeamGlobalPunjab
1 Min Read

ਪਟਿਆਲਾ : ਦੇਸ਼ ‘ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਇਸ ਮਹਾਮਾਰੀ ਕਾਰਨ ਵਿਸ਼ਵ ਪੱਧਰ ‘ਤੇ ਹੁਣ ਤੱਕ  2 ਲੱਖ  83 ਹਜ਼ਾਰ ਲੋਕਾਂ ਜੀ ਜਾਨ ਜਾ ਚੁੱਕੀ ਹੈ। ਮਹਾਮਾਰੀ ਕਾਰਨ ਮਰਨ ਵਾਲੇ ਲੋਕਾਂ ਦੀ ਹਸਪਤਾਲਾਂ ‘ਚ ਆਖਰੀ ਇੱਛਾ ਕੀ ਰਹੀ ਹੋਵੇਗੀ। ਇਸ ਤੋਂ ਇਲਾਵਾ ਕੋਵਿਡ-19 ਦੌਰਾਨ ਸੂਬਾ ਅਤੇ ਦੇਸ਼ ਪੱਧਰ ‘ਤੇ ਕੀ-ਕੀ ਨਵੀਂਆਂ ਖੋਜਾਂ ਹੋਈਆਂ ਹਨ ਕੀ-ਕੀ ਸਮੱਸਿਆਵਾਂ ਆਈਆਂ ਹਨ। ਇਸ ਤੋਂ ਇਲਾਵਾ ਕੋਵਿਡ-19 ਦੇ ਟੈਸਟ ਲਈ ਵਰਤੀਆਂ ਜਾਂਦੀਆਂ ਟੈਸਟ ਕਿੱਟਾਂ ਕਿੰਨੀਆਂ ਕੁ ਸਾਰਥਕ ਹਨ ਤੇ ਕੋਰੋਨਾ ਵਾਇਰਸ ਸੰਕਟ ਦੌਰਾਨ ਪੰਜਾਬ ਵਿੱਚ ਪੈਦਾ ਹੋਏ ਹਾਲਾਤਾਂ ਨੂੰ ਲੈ ਕੇ ਗਲੋਬਲ ਪੰਜਾਬ ਟੀਵੀ ‘ਤੇ ਡਾ. ਹਰਸ਼ਿੰਦਰ ਕੌਰ ਨਾਲ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਗਈ। ਡਾ. ਹਰਸ਼ਿੰਦਰ ਕੌਰ ਨੇ ‘ਮਦਰ ਡੇਅ’ ਨੂੰ ਲੈ ਕੇ ਲੋਕਾਂ ਨੂੰ ਖਾਸ ਸੁਨੇਹਾ ਦਿੱਤਾ।

ਇਸ ਤੋਂ ਇਲਾਵਾ ਹੋਰ ਕਈ ਮੁੱਦਿਆਂ ‘ਤੇ ਡਾ. ਹਰਸ਼ਿੰਦਰ ਕੌਰ ਨੇ ਕੀ ਕਿਹਾ ਸੁਣੋ ਲਾਈਵ ਹੇਂਠ ਦਿੱਤੇ ਵੀਡੀਓ ਲਿੰਕ ‘ਚ

https://youtu.be/loJJTYypt08

Share this Article
Leave a comment