ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ ‘ਟੌਹਰ’ ਘਟੀ, ਸੁਰੱਖਿਆ ਮੁਲਾਜ਼ਮ ਲਏ ਵਾਪਸ।

TeamGlobalPunjab
0 Min Read

ਚੰਡੀਗੜ੍ਹ  – ਪੰਜਾਬ ਸਰਕਾਰ ਨੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ ਸੁਰੱਖਿਆ ਲਈ ਵਾਪਸ।

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿਖਣ ਲੱਗਿਆ ਅਸਰ। ਨਵੀਂ ਸਰਕਾਰ ਵਿੱਚ ਪ੍ਰਸ਼ਾਸਨਿਕ ਫੇਰਬਦਲ ਹੋਣ ਲੱਗਿਆ।

Share this Article
Leave a comment