ਰਾਜਾ ਵੜਿੰਗ ਦੀ ਕੈਪਟਨ ਖਿਲਾਫ ਜੰਗ ਸ਼ੁਰੂ! 2022 ਤੋਂ ਪਹਿਲਾਂ ਹੋਊ ਪੱਤਾ ਸਾਫ!

TeamGlobalPunjab
1 Min Read

ਨਿਉਜ਼ ਡੈਸਕ: ਸੂਬੇ ‘ਚ ਐਕਸਾਈਜ਼ ਡਿਊਟੀ ਸਬੰਧੀ ਮੁੱਦਾ ਭਖਦਾ ਜਾ ਰਿਹਾ ਹੈ ਕੈਪ‍ਟਨ ਸਰਕਾਰ ਹੁਣ ਇਸ ਮਾਮਲੇ ‘ਤੇ ਘਿਰ ਗਈ ਹੈ। ਕਾਂਗਰਸ ਦੇ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਨੇ ਇਸ ਸਬੰਧੀ ਜਾਂਚ ਦੀ ਮੰਗ ਕੀਤੀ ਹੈ। ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ਼ ਨੇ ਐਕਸਾਇਜ਼ ਡਿਊਟੀ ਘੱਟ ਆਉਣ ਦੀ ਜਾਂਚ ਦੀ ਮੰਗ ਕੀਤੀ ਹੈ। ਅਹਿਮ ਗੱਲ ਇਹ ਹੈ ਕਿ ਇਸ ਮੰਗ ਦਾ ਸੁਖਜਿੰਦਰ ਸਿੰਘ ਰੰਧਾਵਾ ਨੇ ਸਮਰਥਨ ਕੀਤਾ ਹੈ। ਇਸਦੇ ਨਾਲ ਹੀ ਕੋਰੋਨਾ ਕਾਰਨ ਕੀ ਨੇ ਦੇਸ਼ ਦੁਨੀਆ ਦੇ ਹਾਲਾਤ ? ਦੇਖੋ ਸਾਡੇ ਪ੍ਰੋਗਰਾਮ Hello Global Punjab ‘ਚ

Share this Article
Leave a comment