ਰੇਲਵੇ ਨੇ ਸਾਲ ਬਾਅਦ ਸ੍ਰੀ ਹਰਿਮੰਦਰ ਸਾਹਿਬ ‘ਚ ਟਿਕਟ ਕਾਊਂਟਰ ਮੁੜ ਤੋਂ ਖੋਲ੍ਹੇ, ਹੋਈ ਹਜ਼ਾਰਾਂ ਦੀ ਆਮਦਨ

TeamGlobalPunjab
1 Min Read

 ਅੰਮ੍ਰਿਤਸਰ :- ਸ਼ਰਧਾਲੂਆਂ ਦੀ ਮੰਗ ‘ਤੇ ਰੇਲਵੇ ਨੇ ਬੀਤੇ ਬੁੱਧਵਾਰ ਨੂੰ ਇਕ ਸਾਲ ਬਾਅਦ ਸ੍ਰੀ ਹਰਿਮੰਦਰ ਸਾਹਿਬ ‘ਚ ਆਪਣਾ ਕਾਊਂਟਰ ਮੁੜ ਤੋਂ ਖੋਲ੍ਹ ਦਿੱਤਾ। ਕੋਰੋਨਾ ਕਾਰਨ 22 ਮਾਰਚ, 2020 ਨੂੰ ਇਹ ਕਾਊਂਟਰ ਬੰਦ ਕਰ ਦਿੱਤਾ ਗਿਆ ਸੀ।

ਦੱਸ ਦਈਏ 4 ਦਿਨ ਪਹਿਲਾਂ ਰੇਲਵੇ ਅਧਿਕਾਰੀ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਟਿਕਟ ਕਾਊਂਟਰ ਖੋਲ੍ਹਣ ਦੇ ਹੁਕਮ ਦਿੱਤੇ ਸਨ। ਇਸਤੋਂ ਇਲਾਵਾ ਬੁੱਧਵਾਰ ਨੂੰ ਰੇਲਵੇ ਨੂੰ ਟਿਕਟਾਂ ਤੋਂ 90 ਹਜ਼ਾਰ ਰੁਪਏ ਦੀ ਆਮਦਨ ਹੋਈ

Share this Article
Leave a comment