ਬਰੈਂਪਟਨ : ਭਾਰਤੀਆਂ ਨੇ ਅੱਜ ਕੱਲ੍ਹ ਦੂਸਰੇ ਮੁਲਕਾਂ ਅੰਦਰ ਜਾ ਕੇ ਵੀ ਖੂਬ ਨਾਮਨਾ ਖੱਟਿਆ ਹੈ। ਇਸ ਦੇ ਚਲਦਿਆਂ ਬਰੈਂਪਟਨ ਦੇ ਜਸਵੀਰ ਬਰਾੜ ਨੇ 1 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਦੱਸਣਯੋਗ ਹੈ ਕਿ ਜਸਵੀਰ ਬਰਾੜ ਭਾਰਤੀ ਪੰਜਾਬ ਦਾ ਰਹਿਣ ਵਾਲਾ ਹੈ।
ਦੱਸ ਦਈਏ ਕਿ ਇਸ ਬਾਰੇ ਜਾਣਕਾਰੀ ਦਿੰਦਿਆਂ 48 ਸਾਲਾ ਬਰਾੜ ਨੇ ਓਟਾਂਰੀਓ ਲਾਟਰੀ ਗੇਮਿੰਗ ਬਾਰੇ ਦੱਸਿਆ ਕਿ ਉਸ ਨੂੰ ਪਹਿਲਾਂ ਵਾਰ ਇਸ ਬਾਰੇ ਯਕੀਨ ਨਹੀਂ ਹੋਇਆ ਸੀ। ਇਸ ਲਈ ਉਸ ਨੂੰ ਲਾਟਰੀ ਬਾਰੇ ਫਿਰ ਤੋਂ ਚੈੱਕ ਕਰਨਾ ਪਿਆ। ਬਰਾੜ ਨੇ ਓਐਲਜੀ ਦੇ ਕੇਂਦਰ ਤੋਂ ਆਪਣਾ ਇਨਾਮੀ ਚੈੱਕ ਪ੍ਰਾਪਤ ਕਰ ਲਿਆ ਹੈ। ਜਸਵੀਰ ਬਰਾੜ ਨੇ ਬਰੈਂਪਟਨ ਦੇ ਚਿੰਗੋਚੇਰੀ ਇਲਾਕੇ ਤੋਂ