ਆਸਟ੍ਰੇਲੀਆ `ਚ ਮਨਾਇਆ ਗਿਆ ਪੰਜਾਬੀ ਮਾਂ ਬੋਲੀ ਹਫ਼ਤਾ

TeamGlobalPunjab
1 Min Read

ਆਸਟ੍ਰੇਲੀਆ: ਸਿਡਨੀ ਦੇ ਗੁਰਦੁਆਰਾ ਗਲੈਨਵੁੱਡ ਵਿਖੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਜਿਨ੍ਹਾ ਬੱਚਿਆਂ ਦੇ ਪੰਜਾਬੀ ਭਾਸ਼ਾ `ਚ ਨੰਬਰ 95 % ਤੋਂ ਉਪਰ ਆਏ ਉਨ੍ਹਾਂ ਨੂੰ ਐਵਾਰਡ ਦਿੱਤੇ ਗਏ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿਡਨੀ ਦੇ ਗੁਰਦੁਆਰਾ ਗਲੈਨਵਰਡ ਵਿਖੇ ਪਿਛਲੇ ਹਫਤੇ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ।

- Advertisement -

ਇਸ ਸਬੰਧ ਵਿੱਚ ਗੁਰੂ ਨਾਨਕ ਸਕੂਲ ਗਲੈਨਵੁੱਡ ਦੇ ਵਿਦਿਆਰਥੀਆਂ ਨੂੰ ਜਿਵੇਂ ਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਨ੍ਹਾਂ ਬੱਚਿਆਂ ਦੇ ਨੰਬਰ 95 % ਤੋਂ ਉਪਰ ਆਏ ਨੂੰ ਐਵਾਰਡ ਦਿੱਤੇ ਗਏ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਦੱਸ ਦਈਏ ਕਿ ਗੁਰਨੂਰ ਕੌਰ ਨੂੰ ਹੈਂਡ ਮੇਟ ਸਿਨਰੀ ਲਈ ਬੈਸਟ ਐਵਾਰਡ ਦਿੱਤਾ ਗਿਆ ਤੇ ਲੋਕਲ ਏਰੀਏ ਦੀ ਮੈਂਬਰਸ਼ਿੱਪ ਮਿਸ਼ਰ ਆਲ ਐਂਡ ਨੇ ਮੋਕੇ ਤੇ ਆ ਕੇ ਸਾਰਿਆਂ ਨੁੰ ਐਵਾਰਡ ਦੇ ਕੇ ਸਨਮਾਨਿਤ ਕੀਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment