ਪੰਜਾਬ ‘ਚ ਅੱਜ ਫਿਰ ਕੋਰੋਨਾ ਦੇ 100 ਤੋਂ ਵਧ ਮਾਮਲਿਆਂ ਦੀ ਹੋਈ ਪੁਸ਼ਟੀ, ਕੁੱਲ ਅੰਕੜਾ 3350 ਪਾਰ

TeamGlobalPunjab
4 Min Read

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 104 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3371 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ ਲੁਧਿਆਣਾ ਤੋਂ 1 ਮੌਤ ਦਰਜ ਕੀਤੀ ਗਈ ਹੈ।

ਅੱਜ ਸਭ ਤੋਂ ਵੱਧ 31 ਮਾਮਲੇ ਜਲੰਧਰ ‘ਚ ਦਰਜ ਕੀਤੇ ਗਏ ਹਨ। ਉੱਥੇ ਹੀ ਲੁਧਿਆਣਾ ਤੋਂ 22, ਪਟਿਆਲਾ ਤੋਂ 9, ਪਠਾਨਕੋਟ ਤੋਂ 6, ਇਸ ਦੇ ਨਾਲ ਹੀ ਮੁਹਾਲੀ, ਕਪੂਰਥਲਾ ਤੇ ਸੰਗਰੂਰ ਤੋਂ 4-4, ਹੁਸ਼ਿਆਰਪੁਰ ਤੇ ਫਾਜ਼ਿਲਕਾ ਤੋਂ 3-3, ਗੁਰਦਾਸਪੁਰ ਤੇ ਰੋਪੜ ਤੋਂ 2-2, ਇਸ ਤੋਂ ਇਲਾਵਾ ਫਰੀਦਕੋਟ, ਫਤਿਹਗੜ੍ਹ ਸਾਹਿਬ,ਐਸ.ਬੀ.ਐਸ ਨਗਰ, ਫਿਰੋਜ਼ਪੁਰ ਤੇ ਤਰਨਤਾਰਨ ਤੋਂ 1-1 ਮਰੀਜ਼ ਪਾਜ਼ਿਟਿਵ ਪਾਇਆ ਗਿਆ ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 2461 ਵਿਅਕਤੀ ਠੀਕ ਹੋ ਚੁੱਕੇ ਹਨ।

16 ਜੂਨ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਜਾਣਕਾਰੀ:

District Number of Source of Infection Local Cases Remarks
cases outside Punjab
Amritsar 9 ——- 3 Contacts of Positive Cases. 6 ——-
New cases (ILI)

 

SAS Nagar 4 2 New Case (Travel history 1 Contact of Positive Case. 1 ——-
to Delhi & Mumbai) New Case (SARI).
Jalandhar 31 ——- 1 Contact of Positive Case. 30 ——-
New Cases
Pathankot 6 1 New Case (Travel history 3 contacts of Positive Case. 1 ——-
to Haryana) New case (ILI). 1 New Case
(Self reported)
Patiala 9 ——- 7 New Cases. 2 Contacts of ——-
Positive Case.
Gurdaspur 2 1 New Case (Travel history 1 New case (ILI) ——-
to Delhi)
Kapurthala 4 ——- 2 New Cases. 2 New Cases ——-
(Jail Inmates)
Sangrur 4 ——- 2 New Cases (ILI). 2 New ——-
Cases.
Faridkot 1 ——- 1 New Case ——-
Hoshiarpur 3 3 New Case (Travel history ——- ——-
to Delhi, Gujrat &
Gurgaon)
Ferozepur 1 1 New Case (Travel history ——- ——-
to Delhi)
Tarn Taran 1 ——- 1 New case ——-
Ludhiana 22 3 New Cases (Travel 13 Contacts of Positive Cases. ——-
history to Delhi) 3 New case. 2 New cases
(ILI). 1 New Case (Police
Official)
Fazilka 3 ——- 3 New Cases (Self reported) ——-
FG Sahib 1 1 New Case (Travel history ——- ——-
to Chennai)

 

Ropar 2 1 New Case (Travel history 1 Contact of Positive Case ——-
to Delhi)
SBS Nagar 1 1 New Case (Travel history ——- ——-
to Delhi)

ਸੂਬਾ ਪੱਧਰੀ ਅੰਕੜੇ:

S. No. District Total Confirmed Total Active Total Deaths
Cases Cases Recovered
1. Amritsar 642 167 454 21
2. Ludhiana 409 223 175 11
3. Jalandhar 378 113 255 10
4. Gurdaspur 171 22 146 3
5. Tarn Taran 169 9 159 1
6. SAS Nagar 179 52 124 3
7. Patiala 178 52 123 3
8. Sangrur 162 51 108 3
9. Pathankot 151 62 84 5
10. Hoshiarpur 144 9 130 5
11. SBS Nagar 121 11 109 1
12. Faridkot 88 15 73 0
13. Ropar 82 12 69 1
14. FG Sahib 78 8 70 0
15. Muktsar 73 2 71 0
16. Moga 71 3 68 0
17. Bathinda 57 2 55 0
18. Fazilka 53 5 48 0
19. Ferozepur 52 5 46 1
20. Kapurthala 48 7 38 3
21. Mansa 34 2 32 0
22. Barnala 31 6 24 1
Total 3371 838 2461 72
Share This Article
Leave a Comment