ਚੰਡੀਗੜ੍ਹ : ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਆਈ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਦਿੱਤੇ ਹਨ ।
ਹੁਕਮਾਂ ਅਨੁਸਾਰ ਅਰੁਣ ਕੁਮਾਰ ਮਿੱਤਲ ਆਈ.ਪੀ.ਐਸ, ਆਈਜੀਪੀ ਹੈਡਕੁਆਰਟਰ, ਚੰਡੀਗੜ੍ਹ ਦਾ ਤਬਾਦਲਾ ਕਰਕੇ ਆਈਜੀਪੀ ਰੂਪਨਗਰ ਰੇਂਜ ਤੈਨਾਤ ਕੀਤਾ ਗਿਆ ਹੈ।
ਰਾਕੇਸ਼ ਅਗਰਵਾਲ, ਆਈਪੀਐਸ,ਆਈਜੀਪੀ ਦੇ ਨਿਯੁਕਤੀ ਆਰਡਰ ਬਾਅਦ ਵਿੱਚ ਜਾਰੀ ਕੀਤੇ ਜਾਣਗੇ।