ਪੰਜਾਬ ਵਿਚ ਲਗਾਤਾਰ ਮੰਡਰਾ ਰਿਹੈ ਕੋਰੋਨਾ ਦਾ ਸਾਇਆ! ਅੱਜ ਫਿਰ ਨਵੇਂ ਕੇਸ ਆਏ ਸਾਹਮਣੇ

TeamGlobalPunjab
1 Min Read

ਚੰਡੀਗੜ੍ਹ : ਅੱਜ ਫਿਰ ਸੂਬੇ ਅੰਦਰ ਕੋਰੋਨਾ ਵਾਇਰਸ ਨੇ ਆਪਣੇ ਪ੍ਰਭਾਵ ਦਿਖਾਇਆ ਹੈ ਅਤੇ ਪੰਜਾਬ ਵਿਚ ਇਸ ਦੇ ਮਰੀਜ਼ਾਂ ਦੀ ਗਿਣਤੀ ਹੋਰ ਵੱਧ ਗਈ ਹੈ। ਅੱਜ ਇਸ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ । ਦੱਸ ਦੇਈਏ ਕਿ ਪੰਜਾਬ ਵਿਚ ਇਸ ਸਮੇ ਕੋਰੋਨਾ ਸਕਰਾਤਮਕ ਕੇਸਾਂ ਦੀ ਗਿਣਤੀ 106 ਹੋ ਗਈ ਹੈ। ਅੱਜ ਇਸ ਨੇ ਜਲੰਧਰ, ਮੁਹਾਲੀ ਅਤੇ ਫਰੀਦਕੋਟ ਵਿਚ ਦਸਤਕ ਦਿਤੀ ਹੈ । ਅੱਜ ਮੁਹਾਲੀ ਵਿਚ 4 , ਜਲੰਧਰ ਵਿਚ 2 ਅਤੇ ਫਰੀਦਕੋਟ ਵਿਚ ਇਸ ਦਾ ਇਕ ਮਾਮਲਾ ਸਾਹਮਣੇ ਆਇਆ ਹੈ ।

S. no District Confirmed cases Cured Deaths
1 ਐਸ ਬੀ ਐਸ ਨਗਰ 19 8 1
2 ਐਸ ਏ ਐਸ ਨਗਰ 30 5 1
3   ਹੁਸ਼ਿਆਰਪੁਰ. 7 1 1
4 ਅੰਮ੍ਰਿਤਸਰ 10 0 2
5 ਜਲੰਧਰ 8 0 0
6 ਲੁਧਿਆਣਾ 6 0 2
7 ਮਾਨਸਾ 5 0 0
8   ਰੋਪੜ 3 0 0
9 ਫ਼ਤਹਿਗੜ੍ਹ ਸਾਹਿਬ 2 0 0
10   ਪਟਿਆਲਾ 1 0 0
11 ਫਰੀਦਕੋਟ 2 0 0
12 ਪਠਾਨਕੋਟ 7 0 1
13 ਬਰਨਾਲਾ 1 0 0
14 ਕਪੂਰਥਲਾ 1 0 0
15 ਮੋਗਾ 4 0 0
Total 106 14 8

Share this Article
Leave a comment