ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 6 IAS ਅਫ਼ਸਰਾਂ ਦੇ ਤਬਾਦਲੇ

Global Team
1 Min Read

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਪੰਜਾਬ ਦੇ 6 IAS ਅਫ਼ਸਰਾਂ ਦੇ ਅਚਾਨਕ ਰਾਤੋਂ-ਰਾਤ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ IAS ਮਨਵੇਸ਼ ਸਿੰਘ ਸਿੱਧੂ, IAS ਗਿਰੀਸ਼ ਦਿਆਲਨ, IAS ਸੰਯਮ ਅਗਰਵਾਲ, IAS ਵਿਸ਼ੇਸ਼ ਸਾਰੰਗਲ, IAS ਸਾਕਸ਼ੀ ਸਾਹਨੀ ਅਤੇ IAS ਪ੍ਰੀਤੀ ਯਾਦਵ ਦੇ ਨਾਂ ਸ਼ਾਮਿਲ ਹਨ।

Share This Article
Leave a Comment