ਪ੍ਰਧਾਨ ਮੰਤਰੀ ਮੋਦੀ ਨੇ ਸਾੜਿਆ 107 ਫੁੱਟ ਉੱਚਾ ਰਾਵਣ ਦਾ ਪੁਤਲਾ! ਦੇਖੋ ਤਸਵੀਰਾਂ

TeamGlobalPunjab
1 Min Read

ਅੱਜ ਪੂਰੇ ਦੇਸ਼ ਅੰਦਰ ਦੁਸ਼ਿਹਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਰਾਵਣ ਦੇ ਪੁਤਲੇ ਸਾੜੇ ਜਾ ਰਹੇ ਹਨ। ਇਸੇ ਸਿਲਸਿਲੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿੱਲੀ ਦੇ ਦਵਾਰਕਾ ਇਲਾਕੇ ‘ਚ ਰਾਵਣ ਦਾ ਪੁਤਲਾ ਸਾੜਿਆ। ਜਾਣਕਾਰੀ ਮੁਤਾਬਿਕ ਇਹ ਰਾਵਣ ਦਾ ਪੁਤਲਾ 107 ਫੁੱਟ ਉੱਚਾ ਸੀ। ਇਸ ਸਮੇ ਉਨ੍ਹਾਂ ਨਾਲ ਦਿੱਲੀ ਦੇ ਬੀਜੇਪੀ ਨੇਤਾ ਮਨੋਜ ਤਿਵਾਰੀ ਅਤੇ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਮੌਜੂਦ ਸਨ। ਇਸ ਤੋਂ ਬਾਅਦ ਪੀਐਮ ਮੋਦੀ ਨੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ।

ਦੇਖੋ ਤਸਵੀਰਾਂ

- Advertisement -

 

 

 

 

- Advertisement -
Share this Article
Leave a comment