ਨਿਊਜ਼ ਡੈਸਕ: ਲੁਧਿਆਣਾ ਵਿੱਚ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਫਲਾਵਰ ਇਨਕਲੇਵ ਤੋਂ ਪੁਰਸ਼ੋਤਮ ਸਿੰਘ ਸੇਖੋਂ ਨੇ ਜਿੱਤ ਹਾਸਿਲ ਕੀਤੀ ਹੈ।
ਜਲੰਧਰ ਦੇ ਹਲਕਾ ਸ਼ਾਹਕੋਟ ਦੇ ਪਿੰਡ ਬਿੱਲੀ ਬੜੇਚ ’ਚ ਸ਼੍ਰੋਮਣੀ ਅਕਾਲੀ ਦੀ ਪੰਚਾਇਤ ਬਣੀ ਹੈ। ਬੀਬੀ ਰਣਜੀਤ ਕੌਰ ਮਹਿਲਾ ਸਰਪੰਚ ਬਣੀ ਹੈ ਜਿਸ ਤੋਂ ਬਾਅਦ ਪਿੰਡ ਵਿੱਚ ਜਸ਼ਨ ਦਾ ਮਾਹੌਲ ਬਣਿਆ ਪਿਆ ਹੈ।
ਖੇਮਕਰਨ ਹਲਕੇ ਪਿਡ ਘਰਿਆਲੀ ਦਾਸੂਵਾਲ ਤੋਂ ਸੁਖਦੇਵ ਸਿੰਘ ਨੇ ਜਿੱਤ ਹਾਸਿਲ ਕੀਤੀ ਹੈ।
ਭੈਣੀ ਖੁਰਦ ਤੋਂ ਸਰਪੰਚ ਦੀ ਉਮੀਦਵਾਰ ਕਮਲਜੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ।