ਪਿਸ਼ਾਵਰ: ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪੇਸ਼ਾਵਰ ‘ਚ ਅਣਪਛਾਤੇ ਬੰਦੂਕਧਾਰੀਆਂ ਨੇ ਸਿੱਖ ਹਕੀਮ (ਯੂਨਾਨੀ ਪ੍ਰੈਕਟੀਸ਼ਨਰ) ਸਤਨਾਮ ਸਿੰਘ (ਖਾਲਸਾ) ਦੀ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
A Sikh, Satnam Singh has been killed in an an apparent targeted attack in Peshawar, Charadda rod area. Police said he was fired at 4 times. He is a resident of Hasanbdal & ran a “Dharmandar Dawakhana” apothecary. pic.twitter.com/arqMDBAkzj
— Iftikhar Firdous (@IftikharFirdous) September 30, 2021
ਪੁਲੀਸ ਨੇ ਦੱਸਿਆ ਕਿ ਚਾਰ ਗੋਲੀਆਂ ਲੱਗਣ ਕਾਰਨ ਹਕੀਮ ਦੀ ਮੌਤ ਮੌਕੇ ‘ਤੇ ਹੀ ਹੋ ਗਈ। ਕਾਤਲ ਭੱਜਣ ਵਿੱਚ ਕਾਮਯਾਬ ਹੋ ਗਏ। ਹਕੀਮ ਸਤਨਾਮ ਸਿੰਘ ਹਸਨਬਦਲ ਖੇਤਰ ਦਾ ਵਸਨੀਕ ਹੈ ਅਤੇ ਸ਼ਹਿਰ ਵਿੱਚ ਰਵਾਇਤੀ ਦਵਾਈਆਂ ਦਾ ਇੱਕ ਪ੍ਰਸਿੱਧ ਕਲੀਨਿਕ ‘ਦਰਮੰਦਰ ਦਾਵਾਖਾਨਾ’ ਚਲਾਉਂਦਾ ਸੀ । ਹੱਤਿਆ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।