Oscars 2020 : ‘ਪੈਰਾਸਾਈਟ’ ਬਣੀ ਸਰਬੋਤਮ ਫਿਲਮ, ਦੇਖੋ ਜੇਤੂ ਉਮੀਦਵਾਰਾਂ ਦੀ ਪੂਰੀ ਸੂਚੀ

TeamGlobalPunjab
3 Min Read

ਨਿਊਜ਼ ਡੈਸਕ : 92ਵੇਂ ਅਕਾਦਮੀ ਐਵਾਰਡ ਮਤਲਬ ਆਸਕਰ ਐਵਾਰਡ ਦਾ ਆਯੋਜਨ ਬੀਤੇ ਦਿਨੀਂ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿਖੇ ਹੋਇਆ। ਜਾਣਕਾਰੀ ਮੁਤਾਬਿਕ ਇਸ ਦੌਰਾਨ ‘ਪੈਰਾਸਾਈਟ’ (Parasite) ਆਸਕਰ ਜਿੱਤਣ ਵਾਲੀ ਪਹਿਲੀ ਗੈਰ-ਅੰਗਰੇਜ਼ੀ ਫਿਲਮ ਬਣ ਗਈ ਹੈ। ਦੱਖਣ ਕੋਰੀਆ ਦੀ ਫਿਲਮ ‘ਪੈਰਾਜ਼ਾਈਟ’ ਨੇ ਬੈਸਟ ਫਿਲਮ ਦਾ ਆਸਕਰ ਐਵਰਾਡ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਬੈਸਟ ਐਕਟਰ ਦਾ ਐਵਾਰਡ ‘ਜੋਕਰ’ ਫਿਲਮ ਲਈ ਵਾਲਕਿਨ ਫੀਨਿਕਸ ਨੂੰ ਮਿਲਿਆ।

ਦੇਖੋ Oscars 2020 ਦੇ ਜੇਤੂ ਉਮੀਦਵਾਰਾਂ ਦੀ ਸੂਚੀ :

ਬੈਸਟ ਐਕਟਰ (Best Actor)- ਵਾਲਕਿਨ ਫੀਨਿਕਸ : ਫਿਲਮ ਜੋਕਰ

ਬੈਸਟ ਡਾਇਰੈਕਟਰ (Best Director) – ਬੋਂਗ ਜੂਨ : ਫਿਲਮ ‘ਪੈਰਾਸਾਈਟ 

- Advertisement -

ਬੈਸਟ ਮਿਊਜ਼ਿਕ ( Best Music Original Score) –  (I’m Gonna) Love Me Again’ : ਰਾਕੇਟਮੈਨ

ਬੈਸਟ ਮਿਊਜ਼ਿਕ (Best Music)- ਹਿਲਦੁਰ ਗੁਨਾਦਤੀਰ : ਫਿਲਮ ਜੋਕਰ

ਬੈਸਟ ਇੰਟਰਨੈਸ਼ਨਲ ਫੀਚਰ ਫਿਲਮ (Best International Feature Film) – ਪੈਰਾਸਾਈਟ (ਦੱਖਣ ਕੋਰੀਆ)

ਬੈਸਟ ਮੇਕਅਪ ਅਤੇ ਹੇਅਰ ਸਟਾਈਲਿੰਗ (Best Makeup and Hairstyling) – ਕਾਜੁ ਹਿਰੋ, ਐਨੀ ਮੋਰਗਨ ਅਤੇ ਵਿਵੀਅਨ ਬੇਕਰ : ਫਿਲਮ ਬੰਬੇਸ਼ੈੱਲ

ਬੈਸਟ ਵਿਜ਼ੂਅਲ ਇਫੈਕਟ (Best Visual Effects) – ਫਿਲਮ ‘1917’

- Advertisement -

ਬੈਸਟ ਫਿਲਮ ਐਡੀਟਿੰਗ (Best Film Editing) – ਮਾਈਕਲ ਮੈਕਸਕਰ ਅਤੇ ਐਂਡ੍ਰਿਊ ਬਾਕਲੈਂਡ : ਫਿਲਮ ਫੋਰਡ ਵੀ ਫਰਾਰੀ

ਬੈਸਟ ਸਿਨੇਮੈਟੋਗ੍ਰਾਫੀ (Best Cinematography) – ਰੋਜਰ ਡੀਕਿਨਸ : ਫਿਲਮ ‘1917’

ਬੈਸਟ ਸਾਉਂਡ ਮਿਕਸਿੰਗ (Best Sound Mixing) – ਮਾਰਕ ਟੇਲਰ ਅਤੇ ਸਟੂਅਰਟ ਵਿਲਸਨ : ਫਿਲਮ 1917

ਬੈਸਟ ਸਾਊਂਡ ਐਡੀਟਿੰਗ ( Best Sound Editing) – ਡੋਨਾਲਡ ਸਿਲਵੇਸਟਰ : ਫਿਲਮ ਫੋਰਡ ਵੀ ਫਰਾਰੀ

ਬੈਸਟ ਸਪੋਰਟਿੰਗ ਅਦਾਕਾਰਾ (Best Supporting Actress) – ਲੌਰਾ ਡੇਰਨ : ਫਿਲਮ ਮੈਰਿਜ ਸਟੋਰੀ

ਬੈਸਟ ਡਾਕੂਮੈਂਟਰੀ ਸਬਜੈਕਟ (Best Documentary Short Feature) – ਫਿਲਮ ਲਰਨਿੰਗ ਟੂ ਸਕੇਟਬੋਰਡ ਇਨ ਏ ਵਾਰਜ਼ੋਨ

ਬੈਸਟ ਡਾਕੂਮੈਂਟਰੀ ਫੀਚਰ (Best Documentary Feature) – ਫਿਲਮ ਅਮਰੀਕਨ ਫੈਕਟਰੀ

ਬੈਸਟ ਕੋਸਟਿਊਮ ਡਿਜ਼ਾਈਨ (Best Costume Design) – ਜੈਕਲੀਨ ਦੁਰਾਨ : ਫਿਲਮ ਲਿਟਲ ਵੂਮੈਨ

ਬੈਸਟ ਪ੍ਰੋਡਕਸ਼ਨ ਡਿਜ਼ਾਈਨ (Best Production Design) – ਵਨਸ ਅਪੋਨ ਏ ਟਾਈਮ ਇਨ ਹਾਲੀਵੁੱਡ

ਬੈਸਟ ਲਾਈਵ ਐਕਸ਼ਨ ਸ਼ਾਰਟ ਫਿਲਮ (Best Live-action Short Film) – ਦੀ ਨੇਬਰਜ਼ ਵਿੰਡੋ

ਬੈਸਟ ਸਕ੍ਰੀਨਪਲੇ ਐਵਾਰਡ (Best Adapted Screenplay) – ਫਿਲਮ ਜੋਜੋ ਰੈਬਿਟ

ਬੈਸਟ ਓਰੀਜ਼ੀਨਲ ਸਕ੍ਰੀਨ ਪਲੇਅ (Best Original Screenplay) – ਫਿਲਮ ਪੈਰਾਸਾਈਟ

ਬੈਸਟ ਐਨੀਮੇਟਿਡ ਸ਼ਾਰਟ ਫਿਲਮ (Best Animated short Film) – ਫਿਲਮ ਹੇਅਰ ਸਟੋਰੀ

ਬੈਸਟ ਐਨੀਮੇਟਿਡ ਫੀਚਰ ਫਿਲਮ (Best Animated Feature Film) – ਫਿਲਮ ਟੋਏ ਸਟੋਰੀ 4′

ਬੈਸਟ ਸਪੋਰਟਿੰਗ ਅਦਾਕਾਰ (Best Supporting Actor) – ਬ੍ਰੈਡ ਪਿਟ : ਫਿਲਮ ਵਨਸ ਅਪੋਨ ਏ ਟਾਈਮ ਇਨ ਹਾਲੀਵੁੱਡ

Share this Article
Leave a comment