ਨਵਜੋਤ ਸਿੰਘ ਸਿੱਧੂ ‘ਆਪ’ ‘ਚ ਸ਼ਾਮਲ? ਆਮ ਆਦਮੀ ਪਾਰਟੀ ਦੇ ਇੰਚਾਰਜ ਨਾਲ ਕੀਤੀ ਫੋਨ ‘ਤੇ ਗੱਲਬਾਤ

TeamGlobalPunjab
0 Min Read

ਨਵਜੋਤ ਸਿੰਘ ਸਿੱਧੂ ਸਬੰਧੀ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਜਲਦ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨਿਭਾਅ ਰਹੇ ਨੇ ਵਿਚੋਲੇ ਦੀ ਭੂਮਿਕਾ। ਇਸ ਸਬੰਧੀ ਆਪ ਇੰਚਾਰਜ ਪੰਜਾਬ ਦਾ ਕੀ ਕਹਿਣਾ ਹੈ ਸੁਣੋ ਹੇਂਠ ਦਿੱਤੇ ਲਿੰਕ ‘ਚ

https://youtu.be/USqmOGW0WT8

Share this Article
Leave a comment