ਅੱਜ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਮੌਕੇ ਪੂਰੇ ਦੇਸ਼ ਅਤੇ ਦੁਨੀਆਂ ਅੰਦਰ ਖੁਸ਼ੀ ਦਾ ਮਾਹੌਲ ਹੈ। ਇਸ ਵਿਸ਼ੇਸ ਮੌਕੇ ‘ਤੇ ਪੰਜਾਬ ਦੀ ਸਿਆਸਤ ‘ਚ ਚੁੱਪੀ ਧਾਰੀ ਬੈਠੇ ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਭਾਸ਼ਣ ਦਿੱਤਾ। ਕੀ ਕਿਹਾ ਸਿੱਧੂ ਨੇ ਜਾਣੋ ਹੇਠ ਦਿੱਤੇ ਵੀਡੀਓ ਜ਼ਰੀਏ।

Sign in to your account