Most Wanted Gangsters: ਗ੍ਰਹਿ ਮੰਤਰਾਲੇ ਨੇ ਵਿਦੇਸ਼ਾਂ ‘ਚ ਰਹਿਣ ਵਾਲੇ ਗੈਂਗਸਟਰਾਂ ਦੀ ਸੂਚੀ ਕੀਤੀ ਤਿਆਰ

Rajneet Kaur
2 Min Read

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਗੈਂਗਸਟਰਾਂ ਦੀ ਇੱਕ ਹਿੱਟ ਲਿਸਟ ਬਣਾਈ ਹੈ, ਜੋ ਕਿ ਵਿਦੇਸ਼ ‘ਚ ਲੁਕੇ ਹੋਏ ਹਨ। ਇਸ ਸੂਚੀ ਵਿੱਚ 28 ਲੋੜੀਂਦੇ ਗੈਂਗਸਟਰ ਸ਼ਾਮਲ ਹਨ, ਜਿਨ੍ਹਾਂ ‘ਤੇ ਕਤਲ, ਫਿਰੌਤੀ ਆਦਿ ਦੇ ਕੇਸ ਹਨ।

ਗ੍ਰਹਿ ਮੰਤਰਾਲੇ ਦੀ ਲਿਸਟ ਦੇ ਅਨੁਸਾਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਇਸ ਲਿਸਟ ‘ਚ ਸਭ ਤੋਂ ਉੱਤੇ ਹੈ। ਸੰਯੁਕਤ ਰਾਜ ਵਿੱਚ ਸਥਿਤ ਹੋਣ ਦੇ ਸ਼ੱਕ ਵਿੱਚ, ਬਰਾੜ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਪਿਛਲੇ ਸਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਸਟਰਮਾਈਂਡ ਦੱਸਿਆ ਹੈ।

ਦੇਖੋ ਲਿਸਟ

ਗੈਂਗਸਟਰ ਸ਼ੱਕੀ ਟਿਕਾਣਾ

- Advertisement -

ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਅਮਰੀਕਾ

ਅਨਮੋਲ ਬਿਸ਼ਨੋਈ ਅਮਰੀਕਾ

ਹਰਜੋਤ ਸਿੰਘ ਗਿੱਲ ਅਮਰੀਕਾ

ਦਰਮਨਜੀਤ ਸਿੰਘ ਉਰਫ਼ ਦਰਮਨ ਕਾਹਲੋਂ ਅਮਰੀਕਾ

ਅੰਮ੍ਰਿਤ ਵਾਲ ਅਮਰੀਕਾ

- Advertisement -

ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਕੈਨੇਡਾ

ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਕੈਨੇਡਾ

ਸਤਵੀਰ ਸਿੰਘ ਵੜਿੰਗ ਉਰਫ਼ ਸੈਮ ਕੈਨੇਡਾ

ਸਨੋਵਰ ਢਿੱਲੋਂ ਕੈਨੇਡਾ

ਲਖਬੀਰ ਸਿੰਘ ਉਰਫ ਲੰਡਾ ਕੈਨੇਡਾ

ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਕੈਨੇਡਾ

ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ ਕੈਨੇਡਾ

ਰਮਨਦੀਪ ਸਿੰਘ ਉਰਫ਼ ਰਮਨ ਜੱਜ ਕੈਨੇਡਾ

ਗਗਨਦੀਪ ਸਿੰਘ ਉਰਫ਼ ਗਗਨਾ ਹਠੂਰ ਕੈਨੇਡਾ

ਵਿਕਰਮਜੀਤ ਸਿੰਘ ਬਰਾੜ ਉਰਫ ਵਿੱਕੀ UAE

ਕੁਲਦੀਪ ਸਿੰਘ ਉਰਫ ਦੀਪ ਨਵਾਂਸ਼ਹਿਰ UAE

ਰੋਹਿਤ ਗੋਦਾਰਾ ਯੂਰੋਪ

ਗੌਰਵ ਪਟਿਆਲ ਉਰਫ ਲੱਕੀ ਪਟਿਆਲ ਅਰਮੀਨੀਆ

ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ ਅਜ਼ਰਬਾਈਜਾਨ

ਜਗਜੀਤ ਸਿੰਘ ਉਰਫ ਗਾਂਧੀ ਮਲੇਸ਼ੀਆ

ਜੈਕਪਾਲ ਸਿੰਘ ਉਰਫ ਲਾਲੀ ਧਾਲੀਵਾਲ ਮਲੇਸ਼ੀਆ

ਹਰਵਿੰਦਰ ਸਿੰਘ ਉਰਫ ਰਿੰਦਾ ਪਾਕਿਸਤਾਨ

ਰਾਜੇਸ਼ ਕੁਮਾਰ ਉਰਫ ਸੰਨੀ ਖੱਤਰੀ ਬ੍ਰਾਜੀਲ

ਸੰਦੀਪ ਸਿੰਘ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ ਇੰਡੋਨੇਸ਼ੀਆ

ਮਨਪ੍ਰੀਤ ਸਿੰਘ ਉਰਫ ਪੀਤਾ ਫਿਲੀਪੀਨਜ਼

ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ ਜਰਮਨੀ

ਗੁਰਜੰਤ ਸਿੰਘ ਉਰਫ ਜਨਤਾ ਆਸਟ੍ਰੇਲੀਆ

ਰਮਜੀਤ ਸਿੰਘ ਉਰਫ ਰੋਮੀ ਹਾਂਗਕਾਂਗ ਹਾਂਗਕਾਂਗ

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment