2 ਘੰਟੇ ਦੀ ਘਰੇਲੂ ਉਡਾਣ ‘ਚ ਨਹੀਂ ਦਿੱਤਾ ਜਾਵੇਗਾ ਖਾਣਾ

TeamGlobalPunjab
0 Min Read

ਨਵੀਂ ਦਿੱਲੀ :- ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਬੀਤੇ ਸੋਮਵਾਰ ਨੂੰ ਆਨ ਬੋਰਡ ਫਲਾਈਟ ’ਚ ਖਾਣਾ ਦਿੱਤੇ ਜਾਣ ਦੀ ਸਮੀਖਿਆ ਕੀਤੀ।

ਦੱਸ ਦਈਏ ਇਸ ’ਚ ਫੈਸਲਾ ਲਿਆ ਗਿਆ ਹੈ ਕਿ ਦੋ ਘੰਟੇ ਤੋਂ ਘੱਟ ਸਮੇਂ ਵਾਲੀ ਘਰੇਲੂ ਉਡਾਣ ’ਚ ਖਾਣਾ ਨਹੀਂ ਦਿੱਤਾ ਜਾਵੇਗਾ। ਇਹ ਫੈਸਲਾ ਕੋਰੋਨਾ ਦੇ ਨਵੇਂ ਵਾਇਰਸ ਨੂੰ ਦੇਖਦੇ ਹੋਏ ਲਿਆ ਗਿਆ ਹੈ।

TAGGED: ,
Share this Article
Leave a comment