ਲੱਖਾ ਸਧਾਣਾ ਮੌੜ ਮੰਡੀ ਤੋਂ ਉਮੀਦਵਾਰ,SSM ਨੇ 35 ਹੋਰ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

TeamGlobalPunjab
0 Min Read

ਚੰਡੀਗੜ੍ਹ-ਕਿਸਾਨ ਜਥੇਬੰਦੀਆਂ ਦੀ ਬਣਾਈ ਪਾਰਟੀ  ਕਿਸਾਨ ਸਮਾਜ ਮੋਰਚਾ  ਨੇ ਅੱਜ 35  ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ। ਲਖਵਿੰਦਰ ਸਿੰਘ ਲੱਖਾ ਸਿਧਾਣਾ ਨੂੰ ਮੌੜ ਮੰਡੀ ਤੋਂ ਉਮੀਦਵਾਰ ਉਤਾਰਿਆ ਗਿਆ ਹੈ।

ਬੀਤੇ ਦਿਨੀਂ ਬਲਬੀਰ ਸਿੰਘ ਰਾਜੇਵਾਲ ਨੇ ਲੱਖੇ ਸਿਧਾਣੇ ਨੂੰ ਗਲੇ ਨਾਲ ਲਾਇਆ ਸੀ। ਹਾਲਾਂਕਿ ਦਿੱਲੀ ਕਿਸਾਨੀ ਮੋਰਚੇ ਦੌਰਾਨ ‌ਦੋਨਾਂ ਵਿਚਕਾਰ ਨਾਰਾਜ਼ਗੀਆਂ ਵੀ ਦੇਖਣ ਸੁਣਨ ਨੂੰ ਮਿਲੀਆਂ ਸਨ।

 

- Advertisement -

Share this Article
Leave a comment