ਜੀਂਦ ਮਹਾਪੰਚਾਇਤ ਦੌਰਾਨ ਟੁੱਟੀ ਸਟੇਜ, ਟਿਕੈਤ ਤੇ ਰਾਜੇਵਾਲ ਸਣੇ ਡਿੱਗੇ ਕਿਸਾਨ ਆਗੂ

TeamGlobalPunjab
1 Min Read

ਜੀਂਦ: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਅੰਦੋਲਨ ਦੀ ਹਿਮਾਇਤ ‘ਚ ਹਰਿਆਣਾ ਦੇ ਜੀਂਦ ‘ਚ ਬੁੱਧਵਾਰ ਨੂੰ ਆਯੋਜਿਤ ਕਿਸਾਨ ਮਹਾਪੰਚਾਇਤ ‘ਚ ਮੰਚ ਟੁੱਟ ਗਿਆ। ਇਸ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਬਲਬੀਰ ਸਿੰਘ ਰਾਜੇਵਾਲ ਵੀ ਪਹੁੰਚੇ।

ਜਿਸ ਦੌਰਾਨ ਆਗੂ ਉਹ ਮੰਚ ‘ਤੇ ਸੰਬੋਧਨ ਕਰਨ ਜਾ ਰਹੇ ਸਨ ਕਿ ਅਚਾਨਕ ਮੰਚ ਡਿੱਗ ਗਿਆ ਅਤੇ ਆਗੂਆਂ ਸਣੇ ਜੋ ਲੋਕ ਮੰਚ ‘ਤੇ ਸਨ ਸਭ ਡਿੱਗ ਗਏ। ਇਸ ਤੋਂ ਬਾਅਦ ਰਾਕੇਸ਼ ਟਿਕੈਤ ਉੱਠੇ ਅਤੇ ਬੋਲਨਾ ਸ਼ੁਰੂ ਕੀਤਾ।

Share this Article
Leave a comment